Shri Badrinath Dham: ਸ਼ੁਭ ਮਹੂਰਤ ਚ ਖੁੱਲ੍ਹੇ ... ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹੇ, ਕਰ ਲਵੋ ਦਰਸ਼ਨ, 20 ਹਜ਼ਾਰ ਤੋਂ ਵੱਧ ਸ਼ਰਧਾਲੂ

Chardham Yatra 2024 समाचार

Shri Badrinath Dham: ਸ਼ੁਭ ਮਹੂਰਤ ਚ ਖੁੱਲ੍ਹੇ ... ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹੇ, ਕਰ ਲਵੋ ਦਰਸ਼ਨ, 20 ਹਜ਼ਾਰ ਤੋਂ ਵੱਧ ਸ਼ਰਧਾਲੂ
KedarnathGangotri Yamunotri DhamUttarakhand
  • 📰 Zee News
  • ⏱ Reading Time:
  • 66 sec. here
  • 21 min. at publisher
  • 📊 Quality Score:
  • News: 93%
  • Publisher: 63%

Shri Badrinath Dham Photos: ਕੇਦਾਰਨਾਥ ਧਾਮ ਦੇ ਦਰਵਾਜ਼ੇ ਸਵੇਰੇ 7 ਵਜੇ ਖੁੱਲ੍ਹੇ, ਜਦੋਂ ਕਿ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਯਮੁਨੋਤਰੀ ਧਾਮ ਦੇ ਦਰਵਾਜ਼ੇ ਸਵੇਰੇ 10:29 ਵਜੇ ਅਤੇ ਗੰਗੋਤਰੀ ਦੇ ਦਰਵਾਜ਼ੇ ਦੁਪਹਿਰ 12:25 ਵਜੇ ਖੋਲ੍ਹੇ ਗਏ ਸੀ। ਸ਼੍ਰੀ ਬਦਰੀਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 6 ਵਜੇ ਆਰਮੀ ਬੈਂਡ ਦੀਆਂ ਸੁਰੀਲੀਆਂ ਧੁਨਾਂ ਵਿੱਚ ਪੂਰੀਆਂ ਰਸਮਾਂ,...

Shri Badrinath Dham : ਸ਼ੁਭ ਮਹੂਰਤ 'ਚ ਖੁੱਲ੍ਹੇ ... ਬਦਰੀਨਾਥ ਧਾਮ ਦੇ ਦਰਵਾਜ਼ੇ ਖੁੱਲ੍ਹੇ, ਕਰ ਲਵੋ ਦਰਸ਼ਨ, 20 ਹਜ਼ਾਰ ਤੋਂ ਵੱਧ ਸ਼ਰਧਾਲੂ

Shri Badrinath Dham Photos: ਕੇਦਾਰਨਾਥ ਧਾਮ ਦੇ ਦਰਵਾਜ਼ੇ ਸਵੇਰੇ 7 ਵਜੇ ਖੁੱਲ੍ਹੇ, ਜਦੋਂ ਕਿ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਯਮੁਨੋਤਰੀ ਧਾਮ ਦੇ ਦਰਵਾਜ਼ੇ ਸਵੇਰੇ 10:29 ਵਜੇ ਅਤੇ ਗੰਗੋਤਰੀ ਦੇ ਦਰਵਾਜ਼ੇ ਦੁਪਹਿਰ 12:25 ਵਜੇ ਖੋਲ੍ਹੇ ਗਏ ਸੀ। ਸ਼੍ਰੀ ਬਦਰੀਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 6 ਵਜੇ ਆਰਮੀ ਬੈਂਡ ਦੀਆਂ ਸੁਰੀਲੀਆਂ ਧੁਨਾਂ ਵਿੱਚ ਪੂਰੀਆਂ ਰਸਮਾਂ, ਵੈਦਿਕ ਜਾਪ ਅਤੇ 'ਬਦਰੀ ਵਿਸ਼ਾਲ ਲਾਲ ਕੀ ਜੈ' ਦੇ ਨਾਅਰਿਆਂ ਨਾਲ ਸ਼ਰਧਾਲੂਆਂ ਲਈ ਖੋਲ੍ਹੇ ਗਏ।Amrinder Gill Birthday: ਮਸ਼ਹੂਰ ਗਾਇਕ ਅਮਰਿੰਦਰ ਗਿੱਲ ਦਾ ਅੱਜ ਜਨਮਦਿਨ, ਜਾਣੋ ਅਦਾਕਾਰ ਦੀਆਂ ਫ਼ਿਲਮਾਂ ਤੇ ਫੇਮਸ ਗੀਤSurjit Patar...

ਵੈਦਿਕ ਜਾਪ ਅਤੇ ਸ਼੍ਰੀ ਬਦਰੀ ਵਿਸ਼ਾਲ ਲਾਲ ਕੀ ਜੈ ਦੇ ਨਾਅਰਿਆਂ ਨਾਲ ਬਦਰੀਨਾਥ ਧਾਮ ਦੇ ਦਰਵਾਜ਼ੇ ਖੋਲ੍ਹੇ ਗਏ। ਇਸ ਸਮੇਂ 20 ਹਜ਼ਾਰ ਤੋਂ ਵੱਧ ਸੰਗਤਾਂ ਹਾਜ਼ਰ ਸਨ। ਇਸ ਤੋਂ ਪਹਿਲਾਂ ਬ੍ਰਹਮਮੁਹੂਰਤਾ 'ਚ ਮੰਦਰ ਦੇ ਬਾਹਰ ਗਣੇਸ਼ ਪੂਜਾ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਪੁਜਾਰੀਆਂ ਨੇ ਦਰਵਾਜ਼ੇ ਦੀ ਪੂਜਾ ਕੀਤੀ। ਮੰਦਰ ਦਾ ਦਰਵਾਜ਼ਾ ਤਿੰਨ ਚਾਬੀਆਂ ਨਾਲ ਖੋਲ੍ਹਿਆ ਗਿਆ। ਦਰਵਾਜ਼ੇ ਖੁੱਲ੍ਹਦੇ ਹੀ ਸਭ ਤੋਂ ਪਹਿਲਾਂ ਦਰਸ਼ਨ ਅਖੰਡ ਜੋਤੀ ਦੇ ਹੋਣਗੇ। ਇਹ 6 ਮਹੀਨਿਆਂ ਤੋਂ ਜੋਤ ਜਗਾਈ ਗਈ ਹੈ। ਇਸ ਤੋਂ ਬਾਅਦ ਬਦਰੀਨਾਥ 'ਤੇ ਰੱਖੇ ਘਿਓ ਦੇ ਬਣੇ ਕੰਬਲ ਨੂੰ ਉਤਾਰਿਆ ਜਾਵੇਗਾ। ਜੋ ਕਿ 6 ਮਹੀਨੇ ਪਹਿਲਾਂ ਦਰਵਾਜ਼ੇ ਬੰਦ ਕਰਨ ਸਮੇਂ ਭਗਵਾਨ ਨੂੰ ਚੜ੍ਹਾਇਆ ਜਾਂਦਾ ਹੈ। ਇਹ ਕੰਬਲ ਪ੍ਰਸਾਦ ਵਜੋਂ ਵੰਡਿਆ ਜਾਂਦਾ ਹੈ। ਪਿਛਲੇ ਸਾਲ 14 ਨਵੰਬਰ ਨੂੰ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ।ਸਭ ਤੋਣ ਅਹਿਮ ਗੱਲ ਹੈ ਕਿ ਰਾਜ ਸੂਚਨਾ ਵਿਭਾਗ ਦੇ ਅਨੁਸਾਰ, ਪਹਿਲੇ ਦਿਨ ਰਿਕਾਰਡ 29,000 ਸ਼ਰਧਾਲੂਆਂ ਨੇ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਸਮੇਤ ਤਿੰਨਾਂ ਧਾਮਾਂ ਦੇ ਦਰਸ਼ਨ ਕੀਤੇ। ਇਨ੍ਹਾਂ ਵਿੱਚ ਦੇਸ਼-ਵਿਦੇਸ਼...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Kedarnath Gangotri Yamunotri Dham Uttarakhand Chardham Yatra Kedarnath Yatra चारधाम यात्रा 2024 ਹਿਮਾਲਿਆ ਚਾਰਧਾਮ ਯਾਤਰਾ ਕੇਦਾਰਨਾਥ ਧਾਮ Uttarakhand Chardham Yatra 2024 ਸ਼ਰਧਾਲੂ ਕੇਦਾਰਨਾਥ Chardham Yatra 2024 Uttrakhand Latest News Shri Badrinath Dham Badrinath Latest News Photos Badrinath Photos

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਦਾਖ਼ਲ ਹੋਣਗੀ ਨਾਮਜ਼ਦਗੀਆਂ, ਵੇਖੋ ਇੱਥੇ ਲਿਸਟPunjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਦਾਖ਼ਲ ਹੋਣਗੀ ਨਾਮਜ਼ਦਗੀਆਂ, ਵੇਖੋ ਇੱਥੇ ਲਿਸਟPunjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਨਾਮਜ਼ਦਗੀਆਂ ਦਾਖ਼ਲ ਹੋਣਗੀ, ਇਨ੍ਹਾਂ ਵਿੱਚ Congress AAP, BJP and Akali Dal ਦੇ ਲੀਡਰ ਸ਼ਾਮਿਲ ਹੋਣਗੇ। ਭਾਜਪਾ ਦੇ ਸਭ ਤੋਂ ਵੱਧ 6 ਉਮੀਦਵਾਰ ਹਨ।
और पढो »

Chardham Yatra 2024: ਅੱਜ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ, ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਕੇਦਾਰਨਾਥChardham Yatra 2024: ਅੱਜ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ, ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਕੇਦਾਰਨਾਥChardham Yatra 2024: ਅੱਜ ਸ਼ੁੱਭ ਦਿਨ ਅਕਸ਼ੈ ਤ੍ਰਿਤੀਆ ਦੇ ਮੌਕੇ ਤੇ ਯਮੁਨੋਤਰੀ, ਗੰਗੋਤਰੀ ਅਤੇ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਜਾ ਰਹੇ ਹਨ।
और पढो »

Arvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ, MLAs ਨਾਲ ਕਰਨਗੇ ਅੱਜ ਮੀਟਿੰਗArvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ, MLAs ਨਾਲ ਕਰਨਗੇ ਅੱਜ ਮੀਟਿੰਗArvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ (ਆਪ) ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ।
और पढो »

Salman Khan Residence Fire: ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਮਾਮਲਾ: ਕ੍ਰਾਈਮ ਬ੍ਰਾਂਚ ਨੂੰ ਤਾਪੀ ਨਦੀ ਚੋਂ ਪਿਸਤੌਲ ਬਰਾਮਦSalman Khan Residence Fire: ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਮਾਮਲਾ: ਕ੍ਰਾਈਮ ਬ੍ਰਾਂਚ ਨੂੰ ਤਾਪੀ ਨਦੀ ਚੋਂ ਪਿਸਤੌਲ ਬਰਾਮਦSalman Khan Residence Fire: ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਤੋਂ ਬਾਅਦ ਦੋਸ਼ੀਆਂ ਨੇ ਸੂਰਤ ਦੀ ਤਾਪੀ ਨਦੀ ਚ ਰਿਵਾਲਵਰ ਸੁੱਟ ਦਿੱਤਾ।
और पढो »

Jalandhar News: ਜਲੰਧਰ ਚ ਦਿਲ ਦਹਿਲਾ ਦੇਣ ਵਾਲੀ ਘਟਨਾ! ਸਿਰ ਕੱਟੀ ਮਿਲੀ ਲਾਸ਼, ਫਿਰ ਸਾੜਿਆ...Jalandhar News: ਜਲੰਧਰ ਚ ਦਿਲ ਦਹਿਲਾ ਦੇਣ ਵਾਲੀ ਘਟਨਾ! ਸਿਰ ਕੱਟੀ ਮਿਲੀ ਲਾਸ਼, ਫਿਰ ਸਾੜਿਆ...Jalandhar News: ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਸੋਨੂੰ ਨੇ ਤੇਜ਼ਧਾਰ ਹਥਿਆਰ ਨਾਲ ਕੁਲਵਿੰਦਰ ਦੀ ਗਰਦਨ ਉਸ ਦੇ ਸਰੀਰ ਤੋਂ ਵੱਖ ਕਰ ਦਿੱਤੀ।
और पढो »

Khanna News: ਹਰਜੀਤ ਗਰੇਵਾਲ ਦੀ ਮੌਜੂਦਗੀ ਚ ਭਾਜਪਾ ਦੇ ਬੂਥ ਸੰਮੇਲਨ ਚ ਚੱਲੀਆਂ ਕੁਰਸੀਆਂ ਤੇ ਲੱਤਾਂKhanna News: ਹਰਜੀਤ ਗਰੇਵਾਲ ਦੀ ਮੌਜੂਦਗੀ ਚ ਭਾਜਪਾ ਦੇ ਬੂਥ ਸੰਮੇਲਨ ਚ ਚੱਲੀਆਂ ਕੁਰਸੀਆਂ ਤੇ ਲੱਤਾਂKhanna News: ਦਰਅਸਲ ਪਾਇਲ ਚ ਬੂਥ ਕਾਨਫਰੰਸ ਹੋ ਰਹੀ ਸੀ। ਇਸ ਮੌਕੇ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ।
और पढो »



Render Time: 2025-02-19 12:43:25