Sri Kiratpur Sahib: ਹਾਲਾਂਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਉਸ ਸਮੇਂ ਦੇ ਵਿਧਾਇਕ ਤੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਵੱਲੋਂ ਕਰੋੜਾਂ ਦੀ ਲਾਗਤ ਨਾਲ ਤਿਆਰ ਲਿਫਟ ਇਰੀਗੇਸ਼ਨ ਦੀ ਸਕੀਮ ਤਹਿਤ ਨਹਿਰਾਂ ਦਾ ਪਾਣੀ ਇਨ੍ਹਾਂ ਪਿੰਡਾਂ ਨੂੰ ਸਪਲਾਈ ਕਰਨ ਦੀ ਯੋਜਨਾ ਤਹਿਤ ਕੰਮ ਸ਼ੁਰੂ ਕੀਤਾ ਗਿਆ ਸੀ
ਪੰਜਾਬ ਵਿੱਚ ਜੇਠ ਮਹੀਨੇ ਵਿੱਚ ਸੂਰਜ ਦੀ ਤਪਸ਼ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਾ 45 ਡਿਗਰੀ ਤੋਂ ਪਾਰ ਪੁੱਜ ਚੁੱਕਾ, ਜਿਸ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ। ਪਰ ਜੇ ਘਰ ਵਿੱਚ ਪਾਣੀ ਤੇ ਬਿਜਲੀ ਦੀ ਦਿੱਕਤ ਆ ਜਾਵੇ ਤਾਂ ਇਹ ਪਰੇਸ਼ਾਨੀ ਦੁੱਗਣੀ ਹੋ ਜਾਂਦੀ ਹੈ। ਸ਼੍ਰੀ ਕੀਰਤਪੁਰ ਸਾFloating City in South Korea
ਪੰਜਾਬ ਵਿੱਚ ਜੇਠ ਮਹੀਨੇ ਵਿੱਚ ਸੂਰਜ ਦੀ ਤਪਸ਼ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਾ 45 ਡਿਗਰੀ ਤੋਂ ਪਾਰ ਪੁੱਜ ਚੁੱਕਾ, ਜਿਸ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ। ਪਰ ਜੇ ਘਰ ਵਿੱਚ ਪਾਣੀ ਤੇ ਬਿਜਲੀ ਦੀ ਦਿੱਕਤ ਆ ਜਾਵੇ ਤਾਂ ਇਹ ਪਰੇਸ਼ਾਨੀ ਦੁੱਗਣੀ ਹੋ ਜਾਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਅੱਤ ਦੀ ਗਰਮੀ ਵਿੱਚ ਪਸ਼ੂਆਂ ਤੇ ਆਪਣੇ ਪੀਣ ਲਈ ਪਾਣੀ ਜਾਂ ਤਾਂ ਖੱਡ ਤੇ ਜਾਂ ਫਿਰ ਪੁਰਾਣੇ ਖੂਹਾਂ ਤੋਂ ਦੂਰੋਂ ਲੈ ਕੇ ਆ ਰਹੇ ਹਨ। ਸ਼੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਜਿੱਥੋਂ ਕਿ ਸਤਲੁਜ ਦਰਿਆ ਲੰਘਦਾ ਹੈ ਤੇ ਦੂਸਰੇ ਪਾਸੇ ਦੋ ਨਹਿਰਾਂ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਤੇ ਭਾਖੜਾ ਨਹਿਰ ਵੀ ਵਗਦੀਆਂ ਹਨ ਪਰ ਫਿਰ ਵੀ ਇਲਾਕੇ ਦੇ ਕੁਝ ਪਿੰਡ ਅਜਿਹੇ ਹਨ ਜਿੱਥੇ ਪਾਣੀ ਦੀ ਸਮੱਸਿਆ ਹੈ।
Drinking Water Problem Sri Kiratpur Sahib Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ ਤੇ ਵੋਟਿੰਗ ਜਾਰੀ, ਖੱਟਰ-ਕੁਲਦੀਪ ਬਿਸ਼ਨੋਈ ਅਤੇ ਕੇਂਦਰੀ ਮੰਤਰੀ ਨੇ ਵੋਟ ਪਾਈLok Sabha Chunav 2024 6th Phase Live Voting Updates: ਛੇਵੇਂ ਪੜਾਅ ਵਿੱਚ 889 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 6 ਵੋਟਰ ਕਰਨਗੇ। ਲੋਕ ਸਭਾ ਦੀਆਂ 58 ਸੀਟਾਂ ਲਈ 25 ਮਈ ਅੱਜ ਵੋਟਾਂ ਪੈਣਗੀਆਂ।
और पढो »
First Sikh Court: ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ UK ਚ ਪਹਿਲੀ ਸਿੱਖ ਅਦਾਲਤFirst Sikh Court: ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ UK ਚ ਪਹਿਲੀ ਸਿੱਖ ਅਦਾਲਤ ਖੋਲ੍ਹੀ ਗਈ ਹੈ।
और पढो »
Fazilka Weather: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, 19 ਸਾਲਾ ਨੌਜਵਾਨ ਦੀ ਮੌਤਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਵੇਲੇ ਬੱਹਦ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਸ ਗਰਮੀ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ।
और पढो »
Lok Sabha Election 2024: CM ਮਾਨ ਅੱਜ ਫਿਰੋਜ਼ਪੁਰ ਤੇ ਮੋਗਾ ਚ ਕਰਨਗੇ ਰੋਡ ਸ਼ੋਅ, ਕਾਕਾ ਬਰਾੜਾ ਲਈ ਵੋਟਾਂ ਮੰਗਣਗੇCM Bhagwant Mann Road Show: CM ਮਾਨ ਅੱਜ ਫਿਰੋਜ਼ਪੁਰ ਚ ਰੋਡ ਸ਼ੋਅ ਕਰਨਗੇ ਤੇ ਕਾਕਾ ਬਰਾੜਾ ਲਈ ਵੋਟਾਂ ਮੰਗਣਗੇ, ਫਰੀਦਕੋਟ ਵਿੱਚ ਕਰਮਜੀਤ ਅਨਮੋਲ ਲਈ ਰੈਲੀ
और पढो »
Punjab News: ਸੜਕ ਸੁਰੱਖਿਆ ਫੋਰਸ ਨੇ 90 ਦਿਨਾਂ ਚ ਬਚਾਈਆਂ ਕੀਮਤੀ ਜਾਨਾਂPunjab News: ਇਹ ਨਾ ਸਿਰਫ਼ ਐਮਰਜੈਂਸੀ ਸਥਿਤੀਆਂ ਦਾ ਜਵਾਬ ਦੇਣ ਲਈ ਬਲਕਿ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਸੁਰੱਖਿਅਤ ਯਾਤਰਾ ਨੂੰ ਉਤਸ਼ਾਹਤ ਕਰਨ ਲਈ ਐਸਐਸਐਫ ਦੇ ਸਮਰਪਣ ਨੂੰ ਦਰਸਾਉਂਦਾ ਹੈ।
और पढो »
Fazilka Electricity: ਫਾਜ਼ਿਲਕਾ ਚ ਬੱਤੀ ਗੁੱਲ ਹੋਣ ਕਰਕੇ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਦਾ ਗਰਮੀ ’ਚ ਚੜਿਆ ਪਾਰਾ, ਬੱਚੇ ਪਏ ਬਿਮਾਰFazilka Electricity: 48 ਘੰਟੇ ਤੋਂ ਬੱਤੀ ਗੁੱਲ ਹੋਣ ਕਰਕੇ ਲੋਕਾਂ ਦਾ ਗਰਮੀ ’ਚ ਪਾਰਾ ਚੜਿਆ, ਬੱਚੇ ਬਿਮਾਰ ਹੋ ਰਹੀ ਹਨ। ਅੱਤ ਦੀ ਗਰਮੀ ਅਤੇ ਪਾਰਾ 45 ਡਿਗਰੀ ਦੇ ਪਾਰ ਹੋਣ ਕਾਰਨ ਨਾ ਤਾਂ ਬਿਜਲੀ ਸਪਲਾਈ ਹੈ ਅਤੇ ਨਾ ਹੀ ਪੀਣ ਵਾਲਾ ਪਾਣੀ।
और पढो »