Sutlej River: ਮੰਦਰ ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ ਚ ਰੁੜ ਗਈ ਡੇਢ ਸਾਲ ਦੀ ਬੱਚੀ

Nangal Dam समाचार

Sutlej River: ਮੰਦਰ ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ ਚ ਰੁੜ ਗਈ ਡੇਢ ਸਾਲ ਦੀ ਬੱਚੀ
Sutlej River NewsChild DeadPunjab News
  • 📰 Zee News
  • ⏱ Reading Time:
  • 13 sec. here
  • 5 min. at publisher
  • 📊 Quality Score:
  • News: 18%
  • Publisher: 63%

Sutlej River News: ਮੱਥਾ ਟੇਕਣ ਤੋਂ ਬਾਅਦ ਦਰਿਆ ਵਿੱਚ ਨਹਾਉਣ ਵੇਲੇ ਹੋਇਆ ਹਾਦਸਾ। ਮੰਦਰ ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ ਚ ਰੁੜ ਗਈ ਡੇਢ ਸਾਲ ਦੀ ਬੱਚੀ।

Sutlej River News : ਮੱਥਾ ਟੇਕਣ ਤੋਂ ਬਾਅਦ ਦਰਿਆ ਵਿੱਚ ਨਹਾਉਣ ਵੇਲੇ ਹੋਇਆ ਹਾਦਸਾ। ਮੰਦਰ 'ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ 'ਚ ਰੁੜ ਗਈ ਡੇਢ ਸਾਲ ਦੀ ਬੱਚੀ। Rainy Insect Bites

ਨੰਗਲ ਡੈਮ ਦੇ ਕੋਲ ਸਤਲੁਜ ਦਰਿਆ ਦੇ ਕਿਨਾਰੇ ਸਥਿਤ ਬਾਬਾ ਉਦੋਂ ਮੰਦਰ ਦੇ ਵਿੱਚ ਮੀਆਂ ਬੀਬੀ ਆਪਣੀਆਂ ਦੋ ਬੱਚੀਆਂ ਦੇ ਨਾਲ ਮੰਦਰ ਮੱਥਾ ਟੇਕਣ ਤੋਂ ਬਾਅਦ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਲਈ ਗਏ। ਨਹਾਉਂਦਿਆਂ ਡੇਢ ਸਾਲ ਦੀ ਬੱਚੀ ਆਪਣੀ ਮਾਤਾ ਦੇ ਹੱਥੋਂ ਛੁਟ ਕੇ ਪਾਣੀ ਦੇ ਤੇਜ ਬਹਾ ਦੇ ਵਿੱਚ ਬਹਿ ਗਈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Sutlej River News Child Dead Punjab News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Kiratpur Sahib Accident: ਕੀਰਤਪੁਰ ਸਾਹਿਬ- ਮਨਾਲੀ ਮੁੱਖ ਮਾਰਗ ਤੇ ਵਾਪਰਿਆ ਵੱਡਾ ਹਾਦਸਾ, ਇੱਕ ਟਰੱਕ ਨੇ ਖੜੀਆਂ 5 ਗੱਡੀਆਂ ਨੂੰ ਦਰੜਿਆKiratpur Sahib Accident: ਕੀਰਤਪੁਰ ਸਾਹਿਬ- ਮਨਾਲੀ ਮੁੱਖ ਮਾਰਗ ਤੇ ਵਾਪਰਿਆ ਵੱਡਾ ਹਾਦਸਾ, ਇੱਕ ਟਰੱਕ ਨੇ ਖੜੀਆਂ 5 ਗੱਡੀਆਂ ਨੂੰ ਦਰੜਿਆKiratpur Sahib Accident: ਭਿਆਨਕ ਹਾਦਸੇ ਚ ਇੱਕ ਵਿਅਕਤੀ ਦੀ ਮੌਕੇ ਤੇ ਗਈ ਜਾਨ, ਹਾਦਸਾ ਇੰਨਾ ਭਿਆਨਕ ਕਿ ਮਰਨ ਵਾਲੇ ਦੇ ਸਰੀਰ ਦੇ ਹੋਏ ਦੋ ਟੁਕੜੇ
और पढो »

Canada Youth dead: ਕੈਨੇਡਾ ਚ ਰਹਿੰਦੇ 22 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤCanada Youth dead: ਕੈਨੇਡਾ ਚ ਰਹਿੰਦੇ 22 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤCanada Punjabi youth dead Death: ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਚੇਤਨਪੁਰਾ ਨੇੜਲੇ ਪਿੰਡ ਮਹੱਦੀਪੁਰਾ ਦੇ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ।
और पढो »

LPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂLPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂLPG Cylinder Price: ਮਹੀਨੇ ਦੇ ਪਹਿਲੇ ਦਿਨ LPG ਉਪਭੋਗਤਾਵਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਸਦੀ ਕੀਮਤ ਘਟਾਈ ਗਈ ਹੈ। ਤੁਹਾਡੇ ਸ਼ਹਿਰ ਚ ਅੱਜ ਤੋਂ ਕਿੰਨੀ ਘਟੀ ਹੈ LPG ਦੀ ਕੀਮਤ?
और पढो »

Punjabi Youth Death: ਗੜ੍ਹਸ਼ੰਕਰ ਦੇ ਨੌਜਵਾਨ ਦੀ ਸਾਊਦੀ ਅਰਬ ਚ ਭੇਦਭਰੇ ਹਾਲਾਤ ਚ ਮੌਤPunjabi Youth Death: ਗੜ੍ਹਸ਼ੰਕਰ ਦੇ ਨੌਜਵਾਨ ਦੀ ਸਾਊਦੀ ਅਰਬ ਚ ਭੇਦਭਰੇ ਹਾਲਾਤ ਚ ਮੌਤਪੰਜਾਬ ਦੇ ਜ਼ਿਆਦਾਤਰ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ ਦਾ ਰੁੱਖ ਕਰ ਰਹੇ ਹਨ ਪ੍ਰੰਤੂ ਕਈ ਨੌਜਵਾਨ ਵਿਦੇਸ਼ ਦੀ ਧਰਤੀ ਉਤੇ ਮੌਤ ਦੇ ਮੂੰਹ ਵਿੱਚ ਚੱਲੇ ਜਾਂਦੇ ਹਨ। ਅਜਿਹੀ ਇੱਕ ਹੋਰ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਦੇ ਇੱਕ 26 ਸਾਲਾਂ ਨੌਜਵਾਨ ਦੀ ਸਾਊਦੀ...
और पढो »

Punjab Weather Update: ਪੰਜਾਬ ਚ ਅੱਜ ਰਹੇਗੀ ਹੁੰਮਸ, ਜਲਦ ਮੀਂਹ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ ਚ ਅੱਜ ਰਹੇਗੀ ਹੁੰਮਸ, ਜਲਦ ਮੀਂਹ ਦੀ ਸੰਭਾਵਨਾ, ਜਾਣੋ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ ਚ ਅੱਜ ਵੀ ਹੁੰਮਸ ਰਹੇਗੀ ਅਤੇ ਬੀਤੇ ਦਿਨੀ ਤੋਂ ਗਰਮੀ ਦੀ ਕਹਿਰ ਲਗਾਤਾਰ ਜਾਰੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦ ਮੀਂਹ ਦੀ ਸੰਭਾਵਨਾ ਹੈ।
और पढो »

Ludhiana News: ਲੁਧਿਆਣਾ ‘ਚ ਬਾਈਕਰ ਗੈਂਗ ਦੀ ਗੁੰਡਾਗਰਦੀ, AAP ਆਗੂ ਦੀ ਗੱਡੀ ਦੀ ਕੀਤੀ ਭੰਨਤੋੜLudhiana News: ਲੁਧਿਆਣਾ ‘ਚ ਬਾਈਕਰ ਗੈਂਗ ਦੀ ਗੁੰਡਾਗਰਦੀ, AAP ਆਗੂ ਦੀ ਗੱਡੀ ਦੀ ਕੀਤੀ ਭੰਨਤੋੜLudhiana News: ​ਜੇਲ੍ਹ ਚੋਂ ਰਿਹਾਅ ਹੋਣ ਤੋਂ ਬਾਅਦ ਤੋਂ ਹੀ ਦੋਵਾਂ ਧਿਰਾਂ ਵਿਚਾਲੇ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ। ਉਹ ਸੋਸ਼ਲ ਮੀਡੀਆ ਜਾਂ ਫ਼ੋਨ ਤੇ ਇੱਕ ਦੂਜੇ ਨੂੰ ਧਮਕੀਆਂ ਵੀ ਦਿੰਦੇ ਰਹਿੰਦੇ ਹਨ। ਇਸ ਕਾਰਨ ਦਿਨ ਵੇਲੇ ਇੱਕ ਧਿਰ ਨੇ ਦੂਜੇ ਪੱਖ ਦੇ ਕੁਝ ਨੌਜਵਾਨਾਂ ’ਤੇ ਵੀ ਹਮਲਾ ਕਰ ਦਿੱਤਾ।
और पढो »



Render Time: 2025-02-19 22:12:17