Salman Khan: ਸਲਮਾਨ ਖਾਨ ਦੇ ਘਰ ਪਹੁੰਚੀ ਲਾਰੈਂਸ ਬਿਸ਼ਨੋਈ ਦੀ ਬੁੱਕ ਕੀਤੀ OLA ਕੈਬ!

Salman Khan समाचार

Salman Khan: ਸਲਮਾਨ ਖਾਨ ਦੇ ਘਰ ਪਹੁੰਚੀ ਲਾਰੈਂਸ ਬਿਸ਼ਨੋਈ ਦੀ ਬੁੱਕ ਕੀਤੀ OLA ਕੈਬ!
Bollywood NewsEntertainment NewsLawrence Bishnoi Name
  • 📰 Zee News
  • ⏱ Reading Time:
  • 26 sec. here
  • 9 min. at publisher
  • 📊 Quality Score:
  • News: 38%
  • Publisher: 63%

Salman Khan News: ਇਸ ਘਟਨਾ ਨੇ ਮੁੰਬਈ ਪੁਲਿਸ ਨੂੰ ਚੌਕਸ ਕਰ ਦਿੱਤਾ ਹੈ। ਮੁੰਬਈ ਪੁਲਿਸ ਹੁਣ ਅਲਰਟ ਤੇ ਹੈ। ਹਾਲਾਂਕਿ, ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਮ ਤੇ ਕੈਬ ਬੁੱਕ ਕਰਨ ਵਾਲੇ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਹੈ।

Salman Khan News: ਇਸ ਘਟਨਾ ਨੇ ਮੁੰਬਈ ਪੁਲਿਸ ਨੂੰ ਚੌਕਸ ਕਰ ਦਿੱਤਾ ਹੈ। ਮੁੰਬਈ ਪੁਲਿਸ ਹੁਣ ਅਲਰਟ 'ਤੇ ਹੈ। ਹਾਲਾਂਕਿ, ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਮ 'ਤੇ ਕੈਬ ਬੁੱਕ ਕਰਨ ਵਾਲੇ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਹੈ।Lok Sabha Election 2024: रजनीकांत, धनुष, अजित कुमार सहित कई हस्तियों ने लोकसभा चुनाव 2024 के लिए चेन्नई में वोट डालाAaj Ka Rashifal 19 April 2024: तुला और धनु राशि वालों के लिए फायदे दिलाने वाला है आज का दिन, जानें क्या है आपका आज का राशिफलMovies...

ਸੁਪਰਸਟਾਰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਵੀ ਸਮਾਜ ਵਿਰੋਧੀ ਅਨਸਰ ਪਿੱਛੇ ਨਹੀਂ ਹਟ ਰਹੇ ਹਨ। ਇਸ ਵਿਚਾਲੇ ਸ਼ੁੱਕਰਵਾਰ ਨੂੰ ਉਸ ਸਮੇਂ ਹਲਚਲ ਮਚ ਗਈ ਜਦੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਬੁੱਕ ਕੀਤੀ ਗਈ ਕੈਬ ਗਲੈਕਸੀ ਅਪਾਰਟਮੈਂਟ ਪਹੁੰਚੀ। ਇਸ ਦੀ ਸੂਚਨਾ ਮਿਲਦੇ ਹੀ ਉਥੇ ਮੌਜੂਦ ਚੌਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕੈਬ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਬੁਕਿੰਗ ਦੀ ਜਾਣਕਾਰੀ ਇਕੱਠੀ ਕੀਤੀ।ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ 'ਚ ਗਾਜ਼ੀਆਬਾਦ ਦਾ ਕਨੈਕਸ਼ਨ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਗਾਜ਼ੀਆਬਾਦ ਤੋਂ ਇੱਕ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Bollywood News Entertainment News Lawrence Bishnoi Name Booking Cab In Lawrence Bishnoi Name ਮੁੰਬਈ ਪੁਲਿਸ ਗੈਂਗਸਟਰ ਲਾਰੇਂਸ ਬਿਸ਼ਨੋਈ ਕੈਬ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Salman Khan Firing Update: ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਕਰਨ ਵਾਲੇ ਦੋਵੇਂ ਸ਼ੂਟਰ ਗ੍ਰਿਫਤਾਰSalman Khan Firing Update: ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਕਰਨ ਵਾਲੇ ਦੋਵੇਂ ਸ਼ੂਟਰ ਗ੍ਰਿਫਤਾਰSalman Khan Firing Update: ਐਤਵਾਰ ਸਵੇਰੇ ਮੁੰਬਈ ਦੇ ਬਾਂਦਰਾ ਸਥਿਤ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਬਾਈਕ ਸਵਾਰ ਦੋ ਅਣਪਛਾਤੇ ਲੋਕਾਂ ਨੇ ਚਾਰ ਰਾਉਂਡ ਫਾਇਰ ਕੀਤੇ ਸਨ। ਦੋਵੇਂ ਸ਼ੂਟਰ ਬਾਈਕ ਤੇ ਆਏ ਸਨ।
और पढो »

Salman Khan Firing News: ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ, ਮੌਕੇ ਤੇ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮSalman Khan Firing News: ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ, ਮੌਕੇ ਤੇ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮSalman Khan House Firing News: ਬਾਂਦਰਾ ਸਥਿਤ ਸਲਮਾਨ ਖਾਨ ਦੇ ਗਲੈਕਸੀ ਨਿਵਾਸ ਦੇ ਬਾਹਰ ਤਿੰਨ ਰਾਉਂਡ ਫਾਇਰਿੰਗ ਕੀਤੀ ਗਈ ਹੈ। ਬਦਮਾਸ਼ ਹਵਾ ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
और पढो »

Arvind Kejriwal News: ਤਿਹਾੜ ਜੇਲ੍ਹ ਚ ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹੈ-ਸੀਐਮ ਮਾਨArvind Kejriwal News: ਤਿਹਾੜ ਜੇਲ੍ਹ ਚ ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹੈ-ਸੀਐਮ ਮਾਨArvind Kejriwal News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਨਾਲ ਮੁਲਾਕਾਤ ਕੀਤੀ।
और पढो »

Chaitra Navratri 2024 Day 7: ਅੱਜ ਚੈਤਰ ਨਵਰਾਤਰੀ ਦਾ ਸੱਤਵਾਂ ਦਿਨ, ਅੱਜ ਕਰੋ ਮਾਂ ਕਾਲਰਾਤਰੀ ਦੀ ਪੂਜਾ, ਜਾਣੋ ਪੂਜਾ ਵਿਧੀ ਤੇ ਲਾਭChaitra Navratri 2024 Day 7: ਅੱਜ ਚੈਤਰ ਨਵਰਾਤਰੀ ਦਾ ਸੱਤਵਾਂ ਦਿਨ, ਅੱਜ ਕਰੋ ਮਾਂ ਕਾਲਰਾਤਰੀ ਦੀ ਪੂਜਾ, ਜਾਣੋ ਪੂਜਾ ਵਿਧੀ ਤੇ ਲਾਭNavratri 7th Day Maa Kalratri : ਚੈਤਰ ਨਵਰਾਤਰੀ ਦਾ ਤਿਉਹਾਰ ਦੇਸ਼ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਦੌਰਾਨ, ਦੇਵੀ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਨ ਦੀ ਰਸਮ ਹੈ।
और पढो »

Nangal News: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਦੇ ਕਤਲ ਮਗਰੋਂ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਜਾਮNangal News: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਦੇ ਕਤਲ ਮਗਰੋਂ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਜਾਮNangal News: ਕੱਲ੍ਹ ਨੰਗਲ ਦੇ ਰੇਲਵੇ ਰੋਡ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਦੀ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਦੁਕਾਨ ਉਤੇ ਬੈਠੇ ਹੋਏ ਤੇ ਨਾਲ ਹਮਲਾ ਕੀਤਾ ਗਿਆ ਸੀ।
और पढो »

Iran Israel War Update: ਇਰਾਨ ਨੇ ਇਜ਼ਰਾਈਲ ਤੇ ਕੀਤਾ ਮਿਜ਼ਾਈਲ ਅਟੈਕ, ਕੁੱਝ ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰIran Israel War Update: ਇਰਾਨ ਨੇ ਇਜ਼ਰਾਈਲ ਤੇ ਕੀਤਾ ਮਿਜ਼ਾਈਲ ਅਟੈਕ, ਕੁੱਝ ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖ਼ਬਰIran Israel War Update: ਇਸ ਮਹੀਨੇ ਦੇ ਸ਼ੁਰੂ ਵਿਚ ਇਜ਼ਰਾਈਲ ਨੇ ਦਮਿਸ਼ਕ ਵਿਚ ਈਰਾਨ ਦੇ ਦੂਤਾਵਾਸ ਤੇ ਹਮਲਾ ਕੀਤਾ ਸੀ, ਜਿਸ ਵਿਚ ਦੋ ਈਰਾਨੀ ਜਨਰਲਾਂ ਦੀ ਮੌਤ ਹੋ ਗਈ ਸੀ।
और पढो »



Render Time: 2025-02-19 08:51:03