Samrala News: ਸਕੂਲ ਬੱਸ ਰੋਕ ਕੇ ਪਿਸਤੌਲ ਵਿਖਾ ਕੇ ਵੀਡੀਓ ਡਿਲੀਟ ਕਰਵਾਉਣ ਵਾਲੀ ਮਹਿਲਾ ਵਿਰੁੱਧ ਕੇਸ ਦਰਜ

Samrala School Van समाचार

Samrala News: ਸਕੂਲ ਬੱਸ ਰੋਕ ਕੇ ਪਿਸਤੌਲ ਵਿਖਾ ਕੇ ਵੀਡੀਓ ਡਿਲੀਟ ਕਰਵਾਉਣ ਵਾਲੀ ਮਹਿਲਾ ਵਿਰੁੱਧ ਕੇਸ ਦਰਜ
STUDENT VIDEOPunjabi News
  • 📰 Zee News
  • ⏱ Reading Time:
  • 32 sec. here
  • 4 min. at publisher
  • 📊 Quality Score:
  • News: 23%
  • Publisher: 63%

Samrala News: ਨਿੱਜੀ ਸਕੂਲ ਦੀ ਬੱਸ ਨੂੰ ਰੋਕ ਕੇ ਬੱਚਿਆਂ ਤੋਂ ਵੀਡੀਓ ਨੂੰ ਕਥਿਤ ਤੌਰ ਉਤੇ ਡਿਲੀਟ ਕਰਵਾਉਣ ਵਾਲੀ ਰਿਵਾਲਵਰ ਵਾਲੀ ਮਹਿਲਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Budget History: ਭਾਰਤ ਦੇ ਇਤਿਹਾਸ 'ਚ ਇਨ੍ਹਾਂ ਪ੍ਰਧਾਨ ਮੰਤਰੀਆਂ ਨੇ ਦੇਸ਼ ਦਾ ਬਜਟ ਵੀ ਕੀਤਾ ਪੇਸ਼World Population Day 2024: क्यों मनाया जाता है अंतर्राष्ट्रीय जनसंख्या दिवस, जानिए इस दिन का इतिहास और महत्वRaghav Juyal Birthday: 'किल' स्टार राघव जुयाल के बारे में कुछ रोचक तथ्य जिन्हें आप शायद ही जानते होंगे

ਸਮਰਾਲਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਰੋਕ ਕੇ ਸਕੂਲ ਦੀ ਬੱਸ ਵਿੱਚ ਸਵਾਰ ਵਿਦਿਆਰਥੀਆਂ ਵੱਲੋਂ ਖੇਡ-ਖੇਡ ਵਿੱਚ ਬਣਾਈ ਜਾ ਰਹੀ ਵੀਡੀਓ ਨੂੰ ਕਥਿਤ ਤੌਰ ਉਤੇ ਡਿਲੀਟ ਕਰਵਾਉਣ ਵਾਲੀ ਰਿਵਾਲਵਰ ਵਾਲੀ ਮਹਿਲਾ ਦੇ ਮਾਮਲੇ ਵਿੱਚ ਅੱਜ ਸਥਾਨਕ ਪੁਲਿਸ ਨੇ ਅਣਪਛਾਤੀ ਔਰਤ ਵਿਰੁੱਧ ਕੇਸ ਕਰ ਲਿਆ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਤੇ ਵਿਦਿਆਰਥੀ ਦੀ ਮਾਤਾ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ''ਤੇ ਸਕੂਲ ਬੱਸ ਡਰਾਈਵਰ ਦੇ ਬਿਆਨਾਂ 'ਤੇ ਧਾਰਾ 126, 351 -ਬੀ 25 -27 -54- 59 ਅਧੀਨ ਐਫਆਈਆਰ ਨੰਬਰ 156 ਰਾਹੀਂ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਣਪਛਾਤੀ ਗੱਡੀ ਮਹਿਲਾ ਚਾਲਕ ਦੀ ਗ੍ਰਿਫਤਾਰੀ ਲਈ ਸਥਾਨਕ ਐਸਐਚਓ ਸਮੇਤ ਦੋ ਟੀਮਾਂ ਗ੍ਰਿਫਤਾਰੀ ਲਈ ਭੇਜੀਆਂ ਗਈਆਂ ਹਨ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

STUDENT VIDEO Punjabi News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Batala Murder Case: ਬਟਾਲਾ ਵਿੱਚ ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕਤਲ, ਕੇਸ ਦਰਜBatala Murder Case: ਬਟਾਲਾ ਵਿੱਚ ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕਤਲ, ਕੇਸ ਦਰਜBatala Murder Case: ਚਾਚੇ ਦੇ ਇਕਲੋਤੇ ਪੁੱਤਰ ਦਾ ਘਰ ਵੜ ਕੇ ਕਤਲ ਕਰ ਦਿੱਤਾ ਹੈ। ਇਸ ਕਤਲ ਤੋਂ
और पढो »

Amritsar News: ਪੇਪਰ ’ਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਕਰਕੇ ਦਾਖਲਾ ਨਾ ਦੇਣਾ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ- ਜਥੇਦਾਰAmritsar News: ਪੇਪਰ ’ਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਕਰਕੇ ਦਾਖਲਾ ਨਾ ਦੇਣਾ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ- ਜਥੇਦਾਰAmritsar News: ਜੋਧਪੁਰ ਵਿਖੇ ਅੱਜ ਹੋਏ ਰਾਜਸਥਾਨ ਜੁਡੀਸ਼ੀਅਲ ਸੇਵਾਵਾਂ ਦੇ ਮੁਕਾਬਲ ਪੇਪਰ ਵਿੱਚ ਜਲੰਧਰ ਨਿਵਾਸੀ ਗੁਰਸਿੱਖ ਲੜਕੀ ਐਡਵੋਕੇਟ ਅਰਮਨਜੋਤ ਕੌਰ ਨੂੰ ਕਿਰਪਾਨ ਪਹਿਨ ਕੇ ਪ੍ਰੀਖਿਆ ਕੇਂਦਰ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ।
और पढो »

Sirhind News: ਜਬਰ ਜਨਾਹ ਦੇ ਮਾਮਲੇ ਚ ਪੈਸੇ ਮੰਗਣ ਦੇ ਦੋਸ਼ ਚ ਸਾਬਕਾ ਮੰਤਰੀ ਦੇ ਪੁੱਤਰ ਤੇ ਐਮਸੀ ਸਣੇ ਤਿੰਨ ਵਿਰੁੱਧ ਕੇਸ ਦਰਜSirhind News: ਜਬਰ ਜਨਾਹ ਦੇ ਮਾਮਲੇ ਚ ਪੈਸੇ ਮੰਗਣ ਦੇ ਦੋਸ਼ ਚ ਸਾਬਕਾ ਮੰਤਰੀ ਦੇ ਪੁੱਤਰ ਤੇ ਐਮਸੀ ਸਣੇ ਤਿੰਨ ਵਿਰੁੱਧ ਕੇਸ ਦਰਜSirhind News: ਫਤਿਹਗੜ੍ਹ ਸਾਹਿਬ ਦੇ ਡੀਐਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਸਰਹਿੰਦ ਪੁਲਿਸ ਵੱਲੋਂ ਇੱਕ ਲੜਕੀ ਦੀ ਸ਼ਿਕਾਇਤ ਉਤੇ ਜਬਰ ਜਨਾਹ ਦੇ ਦੋਸ਼ਾਂ ਤਹਿਤ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
और पढो »

Samrala News: ਸਕੂਲੀ ਵੈਨ ਚ ਵੀਡੀਓ ਬਣਾ ਰਹੇ ਬੱਚਿਆਂ ਤੇ ਫਾਰਚਿਊਨਰ ਚਾਲਕ ਲੇਡੀ ਨੂੰ ਆਇਆ ਗੁੱਸਾ; ਪਿਸਤੌਲ ਲੈ ਕੇ ਵੈਨ ਚ ਚੜ੍ਹੀ!Samrala News: ਸਕੂਲੀ ਵੈਨ ਚ ਵੀਡੀਓ ਬਣਾ ਰਹੇ ਬੱਚਿਆਂ ਤੇ ਫਾਰਚਿਊਨਰ ਚਾਲਕ ਲੇਡੀ ਨੂੰ ਆਇਆ ਗੁੱਸਾ; ਪਿਸਤੌਲ ਲੈ ਕੇ ਵੈਨ ਚ ਚੜ੍ਹੀ!Samrala News: ਸਕੂਲ ਪਿ੍ੰਸੀਪਲ ਦਾ ਦੋਸ਼ ਹੈ ਕਿ ਉਸ ਮਹਿਲਾ ਦੇ ਹੱਥ ਵਿਚ ਪਿਸਟਲ ਸੀ। ਉਹ ਮਹਿਲਾ ਵੈਨ ਦੇ ਅੰਦਰ ਦਾਖਲ ਹੋਈ ਅਤੇ ਉਸਨੇ ਬੱਚਿਆਂ ਨੂੰ ਕਿਹਾ ਕਿ ਤੁਸੀ ਜੋ ਵੀਡੀਓ ਬਣਾ ਰਹੇ ਸੀ ਉੁਸਨੂੰ ਤੁਰੰਤ ਡੀਲੀਟ ਕਰੋ।
और पढो »

Punjab Weather Update: ਪੰਜਾਬ ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ ਵਿੱਚ ਇਸ ਵੇਲੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
और पढो »

Ludhiana Online Fraud: ਲੁਧਿਆਣਾ ਚ IPS ਦੱਸ ਕੇ ਨੌਜਵਾਨ ਤੋਂ 12 ਲੱਖ ਰੁਪਏ ਦੀ ਮਾਰੀ ਆਨਲਾਈਨ ਠੱਗੀLudhiana Online Fraud: ਲੁਧਿਆਣਾ ਚ IPS ਦੱਸ ਕੇ ਨੌਜਵਾਨ ਤੋਂ 12 ਲੱਖ ਰੁਪਏ ਦੀ ਮਾਰੀ ਆਨਲਾਈਨ ਠੱਗੀLudhiana Online Fraud: ਲੁਧਿਆਣਾ ਵਿੱਚ ਆਨਲਾਈਨ ਠੱਗੀ, ਆਪਣੇ ਆਪ ਨੂੰ ਆਈਪੀਐਸ ਅਫਸਰ ਦੱਸ ਕੇ ਇੱਕ ਨੌਜਵਾਨ ਤੋਂ 12 ਲੱਖ ਰੁਪਏ ਤੋਂ ਵੱਧ ਦੀ ਮਾਰੀ ਠੱਗੀ ਸਦਰ ਥਾਣੇ ਨੇ ਮਾਮਲਾ ਕੀਤਾ ਦਰਜ
और पढो »



Render Time: 2025-02-16 01:13:54