Tarn Taran News: ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇਅ ਤੇ ਸਥਿਤ ਕਸਬਾ ਹਰੀਕੇ ਪੱਤਣ ਦਾ ਰਹਿਣ ਵਾਲਾ 50 ਸਾਲਾ ਆੜ੍ਹਤੀ ਰਾਮ ਗੋਪਾਲ ਐਤਵਾਰ ਸਵੇਰੇ ਆਪਣੇ ਘਰ ਦੇ ਨਾਲ ਲੱਗਦੇ ਆੜ੍ਹਤ ਦੇ ਦਫਤਰ ਦੇ ਬਾਹਰ ਬੈਠਾ ਸੀ।
ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇਅ 'ਤੇ ਸਥਿਤ ਕਸਬਾ ਹਰੀਕੇ ਪੱਤਣ ਦਾ ਰਹਿਣ ਵਾਲਾ 50 ਸਾਲਾ ਆੜ੍ਹਤੀ ਰਾਮ ਗੋਪਾਲ ਐਤਵਾਰ ਸਵੇਰੇ ਆਪਣੇ ਘਰ ਦੇ ਨਾਲ ਲੱਗਦੇ ਆੜ੍ਹਤ ਦੇ ਦਫਤਰ ਦੇ ਬਾਹਰ ਬੈਠਾ ਸੀ।Swami Vivekananda Jayanti 2025: स्वामी विवेकानंद की 162वीं जयंती, जानें कैसे स्वामी बनें यूथ आइकॉनPunjab 95: ਦਿਲਜੀਤ ਦੋਸਾਂਝ ਨੇ ਪੰਜਾਬ '95 ਦੀ ਪਹਿਲੀ ਝਲਕ ਕੀਤੀ ਪੇਸ਼; ਤਸਵੀਰਾਂ ਦੇਖ ਫੈਨਜ਼ ਰਹਿ ਗਏ ਦੰਗWeekly Rashifal: धार्मिक दृष्टि से बेहद शुभ है साल का तीसरा सप्ताह, इन राशियों को मिलेंगे अच्छे परिणामਤਰਨਤਾਰਨ ਦੇ ਹਰੀਕੇ ਕਸਬੇ ਵਿੱਚ ਬਾਈਕ ਸਵਾਰਾਂ ਨੇ...
ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇਅ 'ਤੇ ਸਥਿਤ ਕਸਬਾ ਹਰੀਕੇ ਪੱਤਣ ਦਾ ਰਹਿਣ ਵਾਲਾ 50 ਸਾਲਾ ਆੜ੍ਹਤੀ ਰਾਮ ਗੋਪਾਲ ਐਤਵਾਰ ਸਵੇਰੇ ਆਪਣੇ ਘਰ ਦੇ ਨਾਲ ਲੱਗਦੇ ਆੜ੍ਹਤ ਦੇ ਦਫਤਰ ਦੇ ਬਾਹਰ ਬੈਠਾ ਸੀ। ਬਾਈਕ ਸਵਾਰ ਦੋ ਵਿਅਕਤੀ ਆਏ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਨੇ ਪਿਸਤੌਲ ਨਾਲ ਚਾਰ ਗੋਲੀਆਂ ਚਲਾਈਆਂ। ਆੜ੍ਹਤੀ ਰਾਮ ਗੋਪਾਲ ਦੇ ਮੋਢੇ 'ਤੇ ਇਕ ਗੋਲ਼ੀ ਲੱਗੀ। ਉਨ੍ਹਾਂ ਦੇ ਚਚੇਰੇ ਭਰਾ ਅਜੈ ਕੁਮਾਰ ਚੀਨੂ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ 'ਚ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀ ਅਜੈਰਾਜ ਸਿੰਘ, ਡੀਐਸਪੀ ਰਜਿੰਦਰ ਸਿੰਘ ਮਿਨਹਾਸ, ਡੀਐਸਪੀ ਪੱਟੀ ਗੁਰਕ੍ਰਿਪਾਲ ਸਿੰਘ, ਹਰੀਕੇ ਪੱਤਣ ਦੇ ਇੰਚਾਰਜ ਰਣਜੀਤ ਸਿੰਘ ਮੌਕੇ ’ਤੇ ਪੁੱਜੇ। ਇਲਾਕੇ 'ਚ ਨਾਕਾਬੰਦੀ ਕੀਤੀ ਗਈ ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ।ਵਿਆਹੁਤਾ ਨਾਲ ਪਿਆਰ ਇਸ ਪ੍ਰੇਮੀ ਨੂੰ ਪਿਆ ਮਹਿੰਗਾ, ਪ੍ਰੇਮਿਕਾ ਦੇ ਘਰਵਾਲੇ ਨੇ ਸੁੱਟ ਦਿੱਤਾ ਗਰਮ ਤੇਲAyodhya में राम लला की प्राण प्रतिष्ठा का एक साल पूरा, शिमला में किया गया कार्यक्रमਡਿਊਟੀ ਦੌਰਾਨ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਜਵਾਨ ਦੇ ਪਰਿਵਾਰ ਲਈ CM ਮਾਨ ਨੇ ਕੀਤਾ ਵੱਡਾ ਐਲਾਨMandi News: एक बार फिर सुर्खियों में...
Murder News Aarthi Death News Crime News Punjab News Punjabi News Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2025 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
ਫਾਜ਼ਿਲਕਾ: ਫੁੱਟਪਾਥ 'ਤੇ ਪਏ ਵਿਅਕਤੀ ਦੀ ਠੰਢ ਨਾਲ ਮੌਤਫਾਜ਼ਿਲਕਾ ਦੇ ਪੁਰਾਣੇ ਸਰਕਾਰੀ ਹਸਪਤਾਲ ਦੇ ਬਾਹਰ ਫੁੱਟਪਾਥ 'ਤੇ ਪਏ ਇਕ ਵਿਅਕਤੀ ਦੀ ਠੰਢ ਨਾਲ ਮੌਤ ਹੋਈ। ਸ਼ਿਵਸੈਨਾ ਦੀ ਟੀਮ ਨੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।
और पढो »
Tarn Taran News: ਆੜ੍ਹਤੀ ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾTarn Taran News: ਸ਼ੂਟਰਾਂ ਨੇ ਹਰੀਕੇ ਕਸਬੇ ਦੇ ਆੜ੍ਹਤੀ ਰਾਮ ਗੋਪਾਲ ਨੂੰ ਗੋਲ਼ੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਉਸ ਨੂੰ ਗੰਭੀਰ ਹਾਲਤ ਚ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੀ।
और पढो »
ਇਸਲਾਮਾਬਾਦ ਥਾਣੇ 'ਤੇ ਭਾਜਪਾ ਆਗੂ: ਧਮਾਕੇ ਮਗਰੋਂ ਖਤਰੇ ਦੀ ਘੰਟੀਇਸਲਾਮਾਬਾਦ ਥਾਣੇ 'ਤੇ ਭਾਜਪਾ ਆਗੂ ਤਰੁਣ ਚੁੱਘ ਤੇ ਅਸ਼ਵਨੀ ਸੇਖੜੀ ਪੁੱਜੇ। ਉਨ੍ਹਾਂ ਨੇ ਧਮਾਕੇ ਮਗਰੋਂ ਲੋਕਾਂ ਵਿੱਚ ਦਹਿਸ਼ਤ ਬਾਰੇ ਖੌਫ਼ ਜਤਾਇਆ।
और पढो »
Sangrur News: ਅਣਪਛਾਤੇ ਦਰਜਨ ਭਰ ਲੋਕਾਂ ਨੇ ਗੱਡੀਆਂ ਵਿਚ ਆ ਕੇ ਨੌਜਵਾਨ ਤੇ ਗੋਲੀਆਂ ਚਲਾਈਆਂਨੌਜਵਾਨ ਦੇ ਦੋਸਤਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਕਾਰ ਤੇ ਵੀ ਗੋਲੀਬਾਰੀ ਦੇ ਨਿਸ਼ਾਨ ਹਨ ਕਾਰ ਦੇ ਸੀਸੀਟੀਵੀ ਕੈਮਰੇ ਚ ਸਭ ਕੁਝ ਨਜ਼ਰ ਆ ਰਿਹਾ ਹੈ ਅਤੇ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਹਨ
और पढो »
Nabha News: ਪੰਜਾਬ ਵਿੱਚ ਕਣਕ ਦਾ ਸੰਕਟ, ਜ਼ਿਆਦਾਤਰ ਆਟਾ ਮਿੱਲਾਂ ਹੋਈਆਂ ਬੰਦ!Nabha News: ਆਟਾ ਚੱਕੀ ਮਾਲਕਾਂ ਮਨਜਿੰਦਰ ਸਿੰਘ ਤੇ ਰਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।
और पढो »
ਸੁਪਰੀਮ ਕੋਰਟ ਨੇ ਡੱਲੇਵਾਲ ਦੀ ਸਿਹਤ ਬਾਰੇ ਪਤਾ ਲੈਣ ਲਈ ਜਾਣਕਾਰੀ ਮੰਗੀਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 'ਤੇ ਕਈ ਮਾਮलों 'ਚ ਸੁਣਵਾਈ ਦੌਰਾਨ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਮੰਗੀ। ਡੱਲੇਵਾਲ 23 ਦਿਨਾਂ ਤੋਂ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਹਨ।
और पढो »