Union Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਰੇ ਰਸਮੀ ਖੇਤਰਾਂ ਵਿੱਚ ਪਹਿਲੀ ਵਾਰ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਇੱਕ ਮਹੀਨੇ ਦੀ ਤਨਖਾਹ ਮਿਲੇਗੀ।
Union Budget 2024 : ਪਹਿਲੀ ਨੌਕਰੀ ਕਰਨ 'ਤੇ ਪੀਐਫ ਖਾਤੇ 'ਚ ਮਿਲਣਗੇ 15 ਹਜ਼ਾਰ ਰੁਪਏ; ਰੁਜ਼ਗਾਰ ਲਈ ਖਾਸ ਪੈਕੇਜ ਦਾ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਮੋਦੀ ਸਰਕਾਰ 3.
HP MLA Oath Ceremony: हिमाचल विधानसभा में नवनिर्वाचित तीनों विधायकों ने ली शपथ, विधानसभा में बनी ऐतिहासिक जोड़ी ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਮੋਦੀ ਸਰਕਾਰ 3.0 ਦਾ ਬਜਟ ਪੇਸ਼ ਕੀਤਾ। ਇਸ ਬਜਟ ਦੌਰਾਨ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਲਈ ਵੱਡੇ ਐਲਾਨ ਕੀਤੇ। ਨੌਜਵਾਨਾਂ ਲਈ ਰੁਜ਼ਗਾਰ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ। ਰੁਜ਼ਗਾਰ ਪੈਦਾ ਕਰਨ 'ਤੇ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲੀ ਵਾਰ ਕਰਮਚਾਰੀਆਂ ਵਿੱਚ ਸ਼ਾਮਲ ਹੋਣ ਵਾਲੇ ਲੱਖਾਂ ਲੋਕਾਂ ਨੂੰ ਵਾਧੂ ਪੀਐਫ ਦਾ ਲਾਭ ਪ੍ਰਦਾਨ ਕਰੇਗੀ। ਇਸ ਲਈ ਸਰਕਾਰ ਉਨ੍ਹਾਂ ਦੇ ਪੀਐਫ ਖਾਤੇ ਵਿੱਚ 15,000 ਰੁਪਏ ਜਮ੍ਹਾਂ ਕਰੇਗੀ।
Budget 2024 Live Time Union Budget Time Today Today Budget Highlights Today's Budget Time Today's Budget News Budget Will Start At What Time Today Is Budget Day Today Budget Time 2024 India Union Budget Timings Bel Share Price Aam Budget 2024 Today's Budget Timing Nirmala Sitharaman Budget Speech Time What Time Is Budget Today Union Budget 2024 Income Tax Slab News Punjabi Income Tax Slab Latest Updates In Punjabi Income Tax Slab FY 2024-25 Income Tax Slab Change Latest Updates Punjabi Income Tax Slab Change Latest News In Punjabi Education Loan Education Budget Education Budget 2024 Budget Tax Slab Tax Slab Change Employment Budget Employment Budget 2024
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Hardik Pandya: ਹਾਰਦਿਕ ਪੰਡਯਾ ਦੇ ਸੁਆਗਤ ਲਈ ਵਡੋਦਰਾ ਦੀਆਂ ਸੜਕਾਂ ਤੇ ਉਮੜੀ ਪ੍ਰਸ਼ੰਸਕਾਂ ਦੀ ਭੀੜ, ਵੇਖੋ ਤਸਵੀਰਾਂHardik Pandya Road Show: ਹਾਰਦਿਕ ਪੰਡਯਾ ਦਾ ਸਵਾਗਤ ਕਰਨ ਲਈ ਹੱਥਾਂ ਵਿੱਚ ਤਿਰੰਗੇ ਲੈ ਕੇ ਵਡੋਦਰਾ ਦੀਆਂ ਸੜਕਾਂ ਤੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ।
और पढो »
Union Budget 2024: ਆਪਣਾ ਘਰ ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ, ਕਿਫਾਇਤੀ ਰਿਹਾਇਸ਼ ਯੋਜਨਾ ਤੇ ਵੱਡਾ ਐਲਾਨAffordable Housing Scheme: ਕਿਫਾਇਤੀ ਰਿਹਾਇਸ਼ ਸ਼੍ਰੇਣੀ ਦੇ ਅਧੀਨ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਸੈਕਸ਼ਨ 180EEA ਦੇ ਤਹਿਤ ਹੋਮ ਲੋਨ ‘ਤੇ ਦਿੱਤੇ ਗਏ ਵਿਆਜ ‘ਤੇ 1.5 ਲੱਖ ਰੁਪਏ ਦੀ ਟੈਕਸ ਕਟੌਤੀ ਦਾ ਲਾਭ ਮਿਲਦਾ ਹੈ।
और पढो »
Himachal By Election Voting : ਹਿਮਾਚਲ ਦੀਆਂ 3 ਸੀਟਾਂ ਤੇ ਜ਼ਿਮਨੀ ਚੋਣ ਅੱਜ, ਹਮੀਰਪੁਰ ਤੋਂ ਕਾਂਗਰਸੀ ਉਮੀਦਵਾਰ ਨੇ ਪਾਈ ਵੋਟHimachal By Election Voting: ਡੇਹਰਾ ਵਿਧਾਨ ਸਭਾ ਉਪ ਚੋਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਬਨਖੰਡੀ ਅਤੇ ਦਾਰਕਾਟਾ ਪੋਲਿੰਗ ਸਟੇਸ਼ਨਾਂ ਤੇ ਵੋਟ ਪਾਉਣ ਲਈ ਲੋਕ ਸਵੇਰ ਤੋਂ ਹੀ ਲਾਈਨਾਂ ਚ ਖੜ੍ਹੇ ਸਨ।
और पढो »
Ajnala News: ਅਜਨਾਲਾ ਦੇ ਇਸ ਸਿਵਲ ਹਸਪਤਾਲ ਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾAjnala News: ਡਾਕਟਰਾਂ ਤੇ ਪੋਸਟਮਾਰਟਮ ਕਰਨ ਦੌਰਾਨ ਹੇਰਫੇਰ ਕਰਨ ਦੇ ਲਗਾਏ ਦੋਸ਼, ਮਾਮਲਾ ਬੀਤੇ ਕੱਲ ਜਮੀਨ ਨੂੰ ਲੈ ਹੋਏ ਝਗੜੇ ਦਾ ਹੈ ਅਤੇ ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
और पढो »
Punjab News: ਪੰਜਾਬ ਸਰਕਾਰ ਵੱਲੋਂ 10 ਜੁਲਾਈ ਨੂੰ ਕਾਮਿਆਂ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨPunjab News: ਜਲੰਧਰ ਪੱਛਮੀ (ਐਸ.ਸੀ.) ਹਲਕੇ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਵੋਟਰਾਂ ਲਈ 10-07-2024 (ਬੁੱਧਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
और पढो »
India Win T20 World Cup Final: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਤੇ ਅਰਸ਼ਦੀਪ ਨੇ ਲਗਾਏ ਠੁੰਮਕੇ , ਦੇਖੋ ਵਾਇਰਲ ਵੀਡੀਓIndia Win T20 World Cup Final:ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤਣ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
और पढो »