World Hypertension Day: ਚੰਡੀਗੜ੍ਹ ਚ ਹਰ ਦੂਜਾ ਸਖ਼ਸ਼ ਹਾਈ ਬਲੱਡ ਪਰੈਸ਼ਰ ਦਾ ਮਰੀਜ਼; ਜ਼ਿਆਦਾਤਰ ਲੋਕ ਅਣਜਾਣ

Health News Punjabi समाचार

World Hypertension Day: ਚੰਡੀਗੜ੍ਹ ਚ ਹਰ ਦੂਜਾ ਸਖ਼ਸ਼ ਹਾਈ ਬਲੱਡ ਪਰੈਸ਼ਰ ਦਾ ਮਰੀਜ਼; ਜ਼ਿਆਦਾਤਰ ਲੋਕ ਅਣਜਾਣ
Health News In PunjabiToday Health News In PunjabiTop Health News In Punjabi
  • 📰 Zee News
  • ⏱ Reading Time:
  • 33 sec. here
  • 9 min. at publisher
  • 📊 Quality Score:
  • News: 41%
  • Publisher: 63%

World Hypertension Day: ਹਰਿਆਣਾ ਵਿੱਚ 33 ਫ਼ੀਸਦੀ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੈ। 26 ਫੀਸਦੀ ਇਲਾਜ ਲੋਕ ਇਲਾਜ ਕਰਵਾ ਰਹੇ ਹਨ।

World Hypertension Day: ਅੱਜ ਦੁਨੀਆਂ ਭਰ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਡੇ ਮਨਾਇਆ ਜਾ ਰਿਹਾ ਹੈ। ਦਿਲ ਦੀਆਂ ਬਿਮਾਰੀਆਂ ਤੇ ਸਮੇਂ ਤੋਂ ਪਹਿਲਾਂ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਹਾਈਪਰਟੈਨਸ਼ਨ ਇੱਕ ਹੈ।World Hypertension Day 2024: क्या है हाई ब्लड प्रेशर, हार्ट अटैक का खतरा बढ़ने से पहले जानें इसके लक्षणAaj Ka Rashifal 17 May 2024: मकर राशि के जातक आज जल्दबाजी में ना लें कोई फैसला, जानें आज का दिन आपके लिए कैसा रहेगाNational Endangered Species Day 2024: क्या है राष्ट्रीय लुप्तप्राय प्रजाति दिवस? जानें इस दिन का...

ਅੱਜ ਦੁਨੀਆਂ ਭਰ ਵਿੱਚ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਡੇ ਮਨਾਇਆ ਜਾ ਰਿਹਾ ਹੈ। ਦਿਲ ਦੀਆਂ ਬਿਮਾਰੀਆਂ ਤੇ ਸਮੇਂ ਤੋਂ ਪਹਿਲਾਂ ਮੌਤ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਹਾਈਪਰਟੈਨਸ਼ਨ ਇੱਕ ਹੈ। ਹਾਈਪਰਟੈਨਸ਼ਨ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਆਧੁਨਿਕ ਯੁੱਗ ਵਿੱਚ ਖ਼ਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ।

ਇਹ ਖਤਰਨਾਕ ਸਿਹਤ ਸਮੱਸਿਆ ਦੁਨੀਆ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤਾਂ ਦੀ ਵੱਡੀ ਗਿਣਤੀ ਆਪਣੀ ਹਾਲਤ ਤੋਂ ਅਣਜਾਣ ਰਹਿੰਦੇ ਹਨ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਈਪਰਟੈਨਸ਼ਨ ਦੀ ਲਪੇਟ ਵਿੱਚ ਆ ਰਹੇ ਹਨ। ਪੀਜੀਆਈ ਦੇ ਡਾ.ਜੇਐਸ ਠਾਕੁਰ ਨੇ ਇਸ ਨੂੰ ਲੈ ਕੇ ਗੰਭੀਰ ਅੰਕੜਿਆਂ ਦਾ ਖੁਲਾਸਾ ਕੀਤਾ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Health News In Punjabi Today Health News In Punjabi Top Health News In Punjabi Latest Health News In Punjabi High Blood Pressure Health News Chandigarh Health News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Weather Update: ਪੰਜਾਬ ਤੇ ਚੰਡੀਗੜ੍ਹ ਚ ਅੱਜ ਮੌਸਮ ਰਹੇਗਾ ਸਾਫ਼, ਵੈਸਟਰਨ ਡਿਸਟਰਬੈਂਸ ਦਾ ਅਸਰ ਖਤਮWeather Update: ਪੰਜਾਬ ਤੇ ਚੰਡੀਗੜ੍ਹ ਚ ਅੱਜ ਮੌਸਮ ਰਹੇਗਾ ਸਾਫ਼, ਵੈਸਟਰਨ ਡਿਸਟਰਬੈਂਸ ਦਾ ਅਸਰ ਖਤਮPunjab Weather Update: ਐਤਵਾਰ ਨੂੰ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਵਾਰ ਮੀਂਹ ਕਰਕੇ ਕਿਸਾਨ ਬਹੁਤ ਪਰੇਸ਼ਾਨ ਨਜ਼ਰ ਆ ਰਹੇ ਹਨ।
और पढो »

Arvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਸੂਤਰਾਂ ਮੁਤਾਬਕ ਜੇਲ੍ਹ ਚ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵਧ ਰਿਹਾ ਸੀ। ਉਸ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਇਨਸੁਲਿਨ ਦਿੱਤੀ ਗਈ।
और पढो »

Punjab Lok Sabha Elections: CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ, ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਕਰਨਗੇ ਪ੍ਰਚਾਰPunjab Lok Sabha Elections: CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ, ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਕਰਨਗੇ ਪ੍ਰਚਾਰCM Bhagwant Singh Mann Road Show :CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ ਹੈ ਅਤੇ ਇੱਥੇ ਅੱਜ ਉਹ ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਪ੍ਰਚਾਰ ਕਰਨਗੇ।
और पढो »

Fazilka News: ਕਬੂਤਰ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ! ਪਾਵਰ ਹਾਊਸ ਚ ਦਾਖਲ ਹੋਏ ਦੋ ਨੌਜਵਾਨ ਕਰੰਟ ਲੱਗਣ ਨਾਲ ਝੁਲਸੇFazilka News: ਕਬੂਤਰ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ! ਪਾਵਰ ਹਾਊਸ ਚ ਦਾਖਲ ਹੋਏ ਦੋ ਨੌਜਵਾਨ ਕਰੰਟ ਲੱਗਣ ਨਾਲ ਝੁਲਸੇFazilka News: ਫਾਜ਼ਿਲਕਾ ਚ 2 ਨੌਜਵਾਨ ਕਬੂਤਰ ਫੜਨ ਲਈ ਗਏ, ਤੇ ਇਸ ਤੋਂ ਬਾਅਦ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ, ਹਾਲਤ ਨਾਜ਼ੁਕ; ਫਰੀਦਕੋਟ ਰੈਫਰ ਕੀਤਾ।
और पढो »

Chandigarh News: ਟਿਕਟ ਸਮੇਤ ਸੁਖਬੀਰ ਸਿੰਘ ਬਾਦਲ ਦਾ ਸਾਥੀ ਹੋਇਆ ਫਰਾਰChandigarh News: ਟਿਕਟ ਸਮੇਤ ਸੁਖਬੀਰ ਸਿੰਘ ਬਾਦਲ ਦਾ ਸਾਥੀ ਹੋਇਆ ਫਰਾਰChandigarh News: ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਪਾਰਟੀ ਹਰਦੀਪ ਸਿੰਘ ਬਟਰੇਲਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
और पढो »

Surjit Patar Death: 79 ਸਾਲ ਦੀ ਉਮਰ ਚ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤSurjit Patar Death: 79 ਸਾਲ ਦੀ ਉਮਰ ਚ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤSurjit Patar Death: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ, 79 ਸਾਲ ਦੀ ਉਮਰ ਚ ਦੁਨੀਆਂ ਨੂੰ ਕਿਹਾ ਅਲਵਿਦਾ
और पढो »



Render Time: 2025-02-13 23:07:10