Zirakpur News: CRPF ਜਵਾਨ ਨੇ ਆਪਣੀ ਸਾਲੀ ਦੇ ਘਰ ਚ ਫਾਹਾ ਖੁਦਕੁਸ਼ੀ ਕਰ ਲਈ ਹੈ।
Aaj Ka Rashifal: वृश्चिक और मकर राशि वालों के लिए परेशानी रहेगा आज का दिन, जानें क्या है आज का राशिफलGanesh Chaturthi 2024: भगवान गणेश के लिए बनाएं ये 6 स्वादिष्ट और आसान मिठाईਬਲਟਾਣਾ ਦੇ ਬਧਵਾ ਨਗਰ ਇਲਾਕੇ ਦੀ ਹਰਕ੍ਰਿਸ਼ਨ ਐਨਕਲੇਵ ਸੁਸਾਇਟੀ ਵਿੱਚ ਇੱਕ ਸੀਆਰਪੀਐਫ ਜਵਾਨ ਨੇ ਆਪਣੀ ਸਾਲੀ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 42 ਸਾਲਾ ਗੁਲਾਬ ਸਿੰਘ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਅਤੇ ਇਸ ਸਬੰਧੀ ਮ੍ਰਿਤਕ ਦੀ...
ਪੁਲਿਸ ਅਨੁਸਾਰ ਗੁਲਾਬ ਸਿੰਘ ਦੀ ਡਿਊਟੀ ਹੱਲੋਮਾਜਰਾ ਚੰਡੀਗੜ੍ਹ ਵਿੱਚ ਸੀ ਅਤੇ ਉਹ ਬੀਤੀ ਰਾਤ ਬਲਟਾਣਾ ਇਲਾਕੇ ਵਿੱਚ ਰਹਿੰਦੇ ਆਪਣੇ ਸਾਲੇ ਅਤੇ ਸਾਲੀ ਕੋਲ ਰਹਿਣ ਲਈ ਆਇਆ ਸੀ। ਕੁਝ ਦਿਨ ਪਹਿਲਾਂ ਗੁਲਾਬ ਸਿੰਘ ਦੀ ਪਤਨੀ ਵੀ ਉੱਥੇ ਰਹਿਣ ਲਈ ਆਈ ਸੀ ਅਤੇ ਵਾਪਸ ਆਪਣੇ ਘਰ ਆ ਗਈ ਸੀ। Bathinda Shop Fire: ਬਠਿੰਡਾ 'ਚ 3 ਮੰਜ਼ਿਲਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਇਲੈਕਟ੍ਰਿਕ ਸਮਾਨ ਸੜ ਕੇ ਸਵਾਹ
ਪੁਲਿਸ ਅਨੁਸਾਰ ਗੁਲਾਬ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਸੀਆਰਪੀਐਫ ਨੇ ਉਸ ਨੂੰ ਅਨਫਿੱਟ ਬਣਾ ਕੇ ਮੈਡੀਕਲ ਸ਼੍ਰੇਣੀ ਵਿੱਚ ਪਾ ਦਿੱਤਾ ਸੀ। ਗੁਲਾਬ ਸਿੰਘ ਵੀਰਵਾਰ ਰਾਤ ਨੂੰ ਆਪਣੀ ਸਾਲਾ ਅਤੇ ਸਾਲੀ ਦੇ ਘਰ ਆਇਆ ਹੋਇਆ ਸੀ। ਉਹ ਰਾਤ ਨੂੰ ਸੌਣ ਲਈ ਚੌਥੀ ਮੰਜ਼ਿਲ 'ਤੇ ਬਣੇ ਕਮਰੇ 'ਚ ਗਿਆ ਸੀ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ। ਜਦੋਂ ਸਵੇਰੇ ਗੁਲਾਬ ਸਿੰਘ ਨੇ ਤਾਲਾ ਨਾ ਖੋਲ੍ਹਿਆ ਤਾਂ ਉਸ ਦੇ ਜੀਜਾ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਮੌਕੇ ’ਤੇ ਪੁੱਜੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਿਆ। ਗੁਲਾਬ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਕੱਢ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
Suicide News Punjab Crime News Zirakpur News
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Fazilka News: ਸਰਕਾਰੀ ਕਾਲਜ ਚ ਪ੍ਰਧਾਨਗੀ ਚੋਣ ਨੂੰ ਲੈ ਕੇ ਵਿਵਾਦ; ਪੁਲਿਸ ਨੇ ਕੱਢਿਆ ਪਿਸਤੌਲFazilka News: ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਵਿਸ਼ਾਲ, ਪਵਨ ਅਤੇ ਵਾਈਸ ਪ੍ਰਧਾਨ ਹਰਮਿੰਦਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
और पढो »
Ropar News: ਰੋਪੜ ਦੇ ਸਰਕਾਰੀ ਹਸਪਤਾਲ ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖੜੇ ਹੋਏ ਵੱਡੇ ਸਵਾਲ!Ropar News: ਮਰੀਜ ਦੇ ਅਨੁਸਾਰ ਇਸ ਵਿਅਕਤੀ ਨੇ ਇਹ ਵੀਡੀਓ ਸਬੰਧਿਤ ਮਹਿਲਾ ਨੂੰ ਵੀ ਦਿਖਾਈ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।
और पढो »
Hoshiarpur News: ਵਿਅਕਤੀ ਦਾ ਭੇਦ ਭਰੇ ਹਲਾਤਾਂ ਚ ਕਤਲ, ਪੁਲਿਸ ਜਾਂਚ ’ਚ ਜੁਟੀHoshiarpur News: ਮ੍ਰਿਤਕ ਵਿਅਕਤੀ ਦੇ ਘਰ ਚੋਂ ਗਹਿਣੇ ਅਤੇ ਪੈਸੇ ਵੀ ਗ਼ਾਇਬ ਹਨ, ਕਿਉਂਕਿ ਮਕਾਨ ਦੀ ਉਸਾਰੀ ਲਈ ਘਰ ਚ ਪੈਸੇ ਪਏ ਹੋਏ ਸੀ।
और पढो »
Chandigarh News: PGI ਚੰਡੀਗੜ੍ਹ ਚ ਸਿਰਫ ਫਾਲੋ-ਅਪ ਮਰੀਜ਼ ਨੂੰ ਦੇਖਣਗੇ ਡਾਕਟਰ, GMCH-32 ਚ OPD ਬੰਦChandigarh News: ਡਾਕਟਰਾਂ ਨੇ ਸਵੇਰੇ ਪੀਜੀਆਈ ਵਿੱਚ ਰੋਸ ਰੈਲੀ ਕੱਢੀ। ਉਨ੍ਹਾਂ ਦੇ ਹੱਥਾਂ ਵਿੱਚ ਬੈਨਰ ਸਨ ਅਤੇ ਡਾਕਟਰਾਂ ਨੇ ਇਸ ਘਟਨਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
और पढो »
Ludhiana News: ਕਿਸਾਨਾਂ ਵੱਲੋਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਸਪੀਕਰ ਦੇ ਘਰਾਂ ਵੱਲ ਮੁਜ਼ਾਹਰੇ ਕਰਕੇ ਧਰਨੇ ਦੇਣ ਦਾ ਐਲਾਨLudhiana News:ਕਿਸਾਨ ਆਗੂਆਂ ਨੇ ਦੱਸਿਆ ਕਿ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ ਸਿਧਾਂਤ ਅਤੇ ਸੰਵਿਧਾਨਕ ਵਿਵਸਥਾ ਦੇ ਦਾਇਰੇ ਨੂੰ ਆਧਾਰ ਮੰਨ ਕੇ ਹੱਲ ਕੀਤਾ ਜਾਵੇ।
और पढो »
Amritsar Firing News: ਅੰਮ੍ਰਿਤਸਰ NRI ਫਾਇਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ! ਪੁਲਿਸ ਨੇ 5 ਵਿਅਕਤੀ ਕੀਤੇ ਕਾਬੂAmritsar NRI Firing News: ਪੁਲਿਸ ਨੇ ਪਹਿਲੀ ਪਤਨੀ ਦੇ ਪਰਿਵਾਰ ਦੇ ਪੰਜ ਲੋਕਾਂ ਖਿਲਾਫ਼ FIR ਕੀਤੀ ਦਰਜ
और पढो »