Diwali in Amritsar: ਅੰਮ੍ਰਿਤਸਰ ਚ ਦੀਵਾਲੀ ਦੀਆਂ ਰੌਣਕਾਂ, ਸ਼ਰਧਾਲੂ ਪੁੱਜ ਰਹੇ ਹਰਿਮੰਦਰ ਸਾਹਿਬ, ਇਕ ਲੱਖ ਜਗਾਏ ਗਏ ਘਿਓ ਦੇ ਦੀਵੇ

Diwali 2024 समाचार

Diwali in Amritsar: ਅੰਮ੍ਰਿਤਸਰ ਚ ਦੀਵਾਲੀ ਦੀਆਂ ਰੌਣਕਾਂ, ਸ਼ਰਧਾਲੂ ਪੁੱਜ ਰਹੇ ਹਰਿਮੰਦਰ ਸਾਹਿਬ, ਇਕ ਲੱਖ ਜਗਾਏ ਗਏ ਘਿਓ ਦੇ ਦੀਵੇ
DiwaliDiwali FestivalHindu Religion
  • 📰 Zee News
  • ⏱ Reading Time:
  • 64 sec. here
  • 23 min. at publisher
  • 📊 Quality Score:
  • News: 99%
  • Publisher: 63%

Diwali in Amritsar: ਅੰਮ੍ਰਿਤਸਰ ਚ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਸ਼ਰਧਾਲੂ ਹਰਿਮੰਦਰ ਸਾਹਿਬ ਪੁੱਜ ਰਹੇ ਹਨ। ਇਕ ਲੱਖ ਜਗਾਏ ਘਿਓ ਦੇ ਦੀਵੇ ਗਏ।

Diwali in Amritsar: ਅੰਮ੍ਰਿਤਸਰ 'ਚ ਦੀਵਾਲੀ ਦੀਆਂ ਰੌਣਕਾਂ, ਸ਼ਰਧਾਲੂ ਪੁੱਜ ਰਹੇ ਹਰਿਮੰਦਰ ਸਾਹਿਬ, ਇਕ ਲੱਖ ਜਗਾਏ ਗਏ ਘਿਓ ਦੇ ਦੀਵੇ

Diwali in Amritsar: ਅੰਮ੍ਰਿਤਸਰ 'ਚ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਸ਼ਰਧਾਲੂ ਹਰਿਮੰਦਰ ਸਾਹਿਬ ਪੁੱਜ ਰਹੇ ਹਨ। ਇਕ ਲੱਖ ਜਗਾਏ ਘਿਓ ਦੇ ਦੀਵੇ ਗਏ।choti diwali 2024Diwali Ka Rashifal 31 October 2024: आपके लिए कैसी रहेगी यह दिवाली, जानें क्या है आपका राशिफल: ਪੰਜਾਬ ਦੇ ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਵਿੱਚ ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਦਿੱਲੀ ਦੰਗਿਆਂ ਦੀ 40ਵੀਂ ਵਰ੍ਹੇਗੰਢ ਮੌਕੇ ਦੀਵਾਲੀ ਮੌਕੇ ਮੰਦਰ 'ਚ ਆਤਿਸ਼ਬਾਜ਼ੀ ਨਹੀਂ ਹੋਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ...

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਸ ਸ਼ੁਭ ਮੌਕੇ 'ਤੇ ਅੱਜ ਸਵੇਰ ਤੋਂ ਹੀ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਪੁੱਜਣੇ ਸ਼ੁਰੂ ਹੋ ਗਏ ਹਨ। ਸਵੇਰੇ ਪਾਲਕੀ ਸਾਹਿਬ ਦੇ ਸਮੇਂ ਤੋਂ ਹੀ ਸ਼ਰਧਾਲੂ ਹਰਿਮੰਦਰ ਸਾਹਿਬ ਦੀ ਪਵਿੱਤਰ ਝੀਲ ਵਿੱਚ ਇਸ਼ਨਾਨ ਕਰਦੇ ਦੇਖੇ ਗਏ। ਅੱਜ ਹਰਿਮੰਦਰ ਸਾਹਿਬ ਦੇ ਅੰਦਰ ਹੀ ਲਾਈਟਿੰਗ ਕੀਤੀ ਗਈ ਹੈ। ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।ਦਿੱਲੀ ਦੰਗਿਆਂ ਦੀ 40ਵੀਂ ਬਰਸੀ ਦੇ ਮੱਦੇਨਜ਼ਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਆਪਣੇ ਘਰਾਂ ਅਤੇ ਗੁਰਦੁਆਰਿਆਂ ਵਿੱਚ ਸਿਰਫ਼ ਘਿਓ ਦੇ ਦੀਵੇ ਜਗਾਉਣ ਅਤੇ ਬਿਜਲੀ ਦੀ ਸਜਾਵਟ ਤੋਂ ਬਚਣ ਦੇ ਹੁਕਮ ਦਿੱਤੇ ਹਨ।...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Diwali Diwali Festival Hindu Religion ਦੀਵਾਲੀ ਰੋਸ਼ਨੀ ਦਾ ਤਿਉਹਾਰ Diwali 2024 Diwali Festival Of Lights Diwali Best Diwali Gift Idea Best Diwali 2024 Diwali Celebration Diwali Festival Of Lights Diwali Date What Is Diwali Home For Diwali Electric Lamps Diwali History 2024 Diwali Mahurat And Puja Method Historical Background Of Diwali Diwali And Bandi Chhor Diwas

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Amritsar News: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਚ ਮਰਨ ਦੀ ਨੀਯਤ ਨਾਲ ਵਿਅਕਤੀ ਨੇ ਮਾਰੀ ਛਾਲ, ਜਾਣੋ ਪੂਰਾ ਮਾਮਲਾAmritsar News: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਚ ਮਰਨ ਦੀ ਨੀਯਤ ਨਾਲ ਵਿਅਕਤੀ ਨੇ ਮਾਰੀ ਛਾਲ, ਜਾਣੋ ਪੂਰਾ ਮਾਮਲਾAmritsar News: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਚ ਇੱਕ ਵਿਅਕਤੀ ਵੱਲੋਂ ਮਾਰੀ ਗਈ ਜਾਣ ਬੁਝ ਕੇ ਛਾਲ
और पढो »

MP Sanjeev Arora ED Raid: ਆਪ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਤੇ ਈਡੀ ਦੀ ਰੇਡ, ਸਿਸੋਦੀਆ ਬੋਲੇ- ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾMP Sanjeev Arora ED Raid: ਆਪ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਤੇ ਈਡੀ ਦੀ ਰੇਡ, ਸਿਸੋਦੀਆ ਬੋਲੇ- ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾMP Sanjeev Arora ED Raid: ਜਲੰਧਰ ਚ ਵੀ ਚੰਦਰਸ਼ੇਖਰ ਅਗਰਵਾਲ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਏਰੀਏ ਚ ਸਥਿਤ ਇਕ ਨਿੱਜੀ ਇਮਾਰਤ ਚ ਛਾਪੇਮਾਰੀ ਜਾਰੀ ਹੈ।
और पढो »

Diwali 2024: ਦੇਸ਼ ਭਰ ਚ ਅੱਜ ਮਨਾਇਆ ਜਾ ਰਿਹਾ ਹੈ ਰੋਸ਼ਨੀ ਦਾ ਤਿਉਹਾਰ ਦੀਵਾਲੀ, ਜਾਣੋ ਇਸਦਾ ਮਹੱਤਵDiwali 2024: ਦੇਸ਼ ਭਰ ਚ ਅੱਜ ਮਨਾਇਆ ਜਾ ਰਿਹਾ ਹੈ ਰੋਸ਼ਨੀ ਦਾ ਤਿਉਹਾਰ ਦੀਵਾਲੀ, ਜਾਣੋ ਇਸਦਾ ਮਹੱਤਵDiwali 2024: ਦੇਸ਼ ਭਰ ਚ ਦੀਵਾਲੀ ਦੇ ਤਿਉਹਾਰ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ।
और पढो »

Punjab Stubble Burning Case​: ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 72% ਘੱਟ ਪਰਾਲੀ ਸਾੜੀ- PPCBPunjab Stubble Burning Case​: ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 72% ਘੱਟ ਪਰਾਲੀ ਸਾੜੀ- PPCBPunjab Stubble Burning Case​: ਸ਼ੁੱਕਰਵਾਰ ਨੂੰ ਅੰਮ੍ਰਿਤਸਰ ਚ ਨਵੇਂ ਸਾਹਮਣੇ ਆਏ 8 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਇਕ ਮਾਮਲਾ ਪਟਿਆਲਾ ਚ ਸਾਹਮਣੇ ਆਇਆ ਹੈ।
और पढो »

Punjab Farmers Protest: ਅੱਜ SKM CM ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਕਰੇਗੀ ਘਿਰਾਓ, ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆPunjab Farmers Protest: ਅੱਜ SKM CM ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਕਰੇਗੀ ਘਿਰਾਓ, ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆPunjab Farmers Protest: ਪੰਜਾਬ ਚ ਵਿਧਾਇਕਾਂ ਦੇ ਘਰਾਂ ਦੇ ਬਾਹਰ ਅੱਜ ਲਗਾਇਆ ਜਾਵੇਗਾ ਪੱਕਾ ਮੋਰਚਾ।। ਕੱਲ੍ਹ 25 ਟੋਲ ਪਲਾਜ਼ੇ ਮੁਫ਼ਤ ਕੀਤੇ ਗਏ ਸਨ। ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆ ਹੈ।
और पढो »

Moga News: ਮੋਗਾ ਸੀਆਈਏ ਨੇ ਗੈਂਗਸਟਰ ਮਨਪ੍ਰੀਤ ਮਨੀ ਭਿੰਡਰ ਦੇ 3 ਗੁਰਗੇ ਕੀਤੇ ਕਾਬੂMoga News: ਮੋਗਾ ਸੀਆਈਏ ਨੇ ਗੈਂਗਸਟਰ ਮਨਪ੍ਰੀਤ ਮਨੀ ਭਿੰਡਰ ਦੇ 3 ਗੁਰਗੇ ਕੀਤੇ ਕਾਬੂMoga News: ਦੋਵੇਂ ਗਰੁੱਪਾਂ ਦੇ ਕੁੱਲ 4 ਗੁਰਗਿਆਂ ਨੂੰ 6 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਦੋਸ਼ੀ ਮੋਗਾ ਦੇ ਇਕ ਵਪਾਰੀ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
और पढो »



Render Time: 2025-02-13 18:04:14