ਫਾਜ਼ਿਲਕਾ 'ਚ ਔਰਤ ਨਾਲ ਜਬਰ ਜਨਾਹ, ਮਕਾਨ ਮਾਲਕ 'ਤੇ ਲਗਾਏ ਦੋਸ਼; ਮਾਮਲਾ ਦਰਜ

Crime News समाचार

ਫਾਜ਼ਿਲਕਾ 'ਚ ਔਰਤ ਨਾਲ ਜਬਰ ਜਨਾਹ, ਮਕਾਨ ਮਾਲਕ 'ਤੇ ਲਗਾਏ ਦੋਸ਼; ਮਾਮਲਾ ਦਰਜ
Jaber JanahFazilkaCrime
  • 📰 Zee News
  • ⏱ Reading Time:
  • 25 sec. here
  • 7 min. at publisher
  • 📊 Quality Score:
  • News: 30%
  • Publisher: 63%

ਫਾਜ਼ਿਲਕਾ 'ਚ ਇੱਕ ਔਰਤ ਨਾਲ ਜ਼ਬਰ ਜਨਾਹ ਦੀ ਘਟਨਾ। ਔਰਤ ਨੇ ਕਿਹਾ ਕਿ ਮਕਾਨ ਮਾਲਕ ਨੇ ਉਸ ਨਾਲ ਜਬਰਦਸਤੀ ਕੀਤੀ। ਪੁਲਿਸ ਨੇ ਮਕਾਨ ਮਾਲਕ 'ਤੇ ਮੁਕੱਦਮਾ ਦਰਜ ਕਰ ਲਿਆ ਹੈ।

ਫਾਜ਼ਿਲਕਾ 'ਚ ਇੱਕ ਔਰਤ ਨਾਲ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਔਰਤ ਨੇ ਦੋਸ਼ ਲਗਾਇਆ ਹੈ ਕਿ ਉਹ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ, ਜਿਥੇ ਮਕਾਨ ਮਾਲਕ ਨੇ ਉਸ ਨਾਲ ਜ਼ਬਰਦਸਤੀ ਕੀਤੀ। ਮਹਿਲਾ ਨੇ ਦੱਸਿਆ ਕਿ ਉਸਦਾ ਆਪਣੀ ਸੱਸ ਨਾਲ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸਨੇ ਡੈੱਡ ਰੋਡ 'ਤੇ ਇਕ ਪ੍ਰਾਈਵੇਟ ਸਵੀਟ ਹਾਊਸ ਦੇ ਉੱਪਰ ਬਣੇ ਮਕਾਨ ਨੂੰ ਕਿਰਾਏ 'ਤੇ ਲਿਆ ਸੀ। 29 ਦਸੰਬਰ 2024 ਦੀ ਸ਼ਾਮ, ਜਦੋਂ ਉਹ ਘਰ 'ਚ ਇਕੱਲੀ ਸੀ, ਉਸ ਦਾ ਪਤੀ ਜ਼ਰੂਰੀ ਕੰਮ ਕਰਕੇ ਬਾਹਰ ਗਿਆ ਹੋਇਆ ਸੀ, ਅਤੇ ਉਹ ਆਪਣੇ ਘਰ ਦੀ ਸਫਾਈ ਕਰ ਰਹੀ ਸੀ। ਇਸ ਦੌਰਾਨ ਮਕਾਨ ਮਾਲਕ ਘਰ ਵਿੱਚ ਆ ਗਿਆ ਅਤੇ ਕਮਰੇ ਦੀ ਅੰਦਰੋਂ ਕੁੰਡੀ ਲਗਾ ਕੇ ਉਸ ਨਾਲ ਜਬਰ

ਜਨਾਹ ਕੀਤਾ। ਔਰਤ ਨੇ ਕਿਹਾ ਕਿ ਉਸਨੇ ਬਹੁਤ ਰੌਲਾ ਵੀ ਪਾਇਆ ਪਰ ਕਿਸੇ ਨੇ ਨਹੀਂ ਸੁਣਿਆ। ਜਦ ਉਸ ਦਾ ਪਤੀ ਘਰ ਆਇਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸਦੇ ਪਤੀ ਨੇ ਔਰਤ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਐਸਐਚਓ ਲੇਖ ਰਾਜ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਕਾਨ ਮਾਲਕ ਵਿਰੁੱਧ ਜਬਰ ਜਨਾਹ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੀੜਤ ਔਰਤ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Jaber Janah Fazilka Crime Police Investigation Justice

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

ਪੰਜਾਬ: ਸੀਤ ਲਹਿਰ ਦਾ ਕਹਿਰ, ਗੜ੍ਹੇਮਾਰੀ ਨਾਲ 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂਪੰਜਾਬ: ਸੀਤ ਲਹਿਰ ਦਾ ਕਹਿਰ, ਗੜ੍ਹੇਮਾਰੀ ਨਾਲ 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਦੀ ਭਵਿੱਖਬਾਣੀ; ਗੜ੍ਹੇਮਾਰੀ ਨਾਲ ਚੱਲਣਗੀਆਂ ਤੇਜ਼ ਹਵਾਵਾਂ
और पढो »

ਦਿੱਲੀ ਵਕੀਲ 'ਤੇ ਸੋਸ਼ਲ ਮੀਡੀਆ 'ਤੇ ਕੇਜਰੀਵਾਲ ਵੀਡੀਓ ਵਾਇਰਲ ਕਰਨ 'ਤੇ ਮਾਮਲਾ ਦਰਜਦਿੱਲੀ ਵਕੀਲ 'ਤੇ ਸੋਸ਼ਲ ਮੀਡੀਆ 'ਤੇ ਕੇਜਰੀਵਾਲ ਵੀਡੀਓ ਵਾਇਰਲ ਕਰਨ 'ਤੇ ਮਾਮਲਾ ਦਰਜFaridkot Police registers a case against a Delhi-based lawyer Vibhor Anand for allegedly viralising an old video of AAP convener and former Delhi Chief Minister Arvind Kejriwal on social media. The lawyer is accused of hurting the sentiments of the Dalit community by editing and circulating the video which features comments on the Constitution maker.
और पढो »

ਫਾਜ਼ਿਲਕਾ: ਫੁੱਟਪਾਥ 'ਤੇ ਪਏ ਵਿਅਕਤੀ ਦੀ ਠੰਢ ਨਾਲ ਮੌਤਫਾਜ਼ਿਲਕਾ: ਫੁੱਟਪਾਥ 'ਤੇ ਪਏ ਵਿਅਕਤੀ ਦੀ ਠੰਢ ਨਾਲ ਮੌਤਫਾਜ਼ਿਲਕਾ ਦੇ ਪੁਰਾਣੇ ਸਰਕਾਰੀ ਹਸਪਤਾਲ ਦੇ ਬਾਹਰ ਫੁੱਟਪਾਥ 'ਤੇ ਪਏ ਇਕ ਵਿਅਕਤੀ ਦੀ ਠੰਢ ਨਾਲ ਮੌਤ ਹੋਈ। ਸ਼ਿਵਸੈਨਾ ਦੀ ਟੀਮ ਨੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।
और पढो »

ਕਾਂਗਰਸ ਨੇ ਚੋਣ ਸੋਧ 'ਤੇ ਸੁਪਰੀਮ ਕੋਰਟ 'ਚ ਚੁਣੌਤੀਕਾਂਗਰਸ ਨੇ ਚੋਣ ਸੋਧ 'ਤੇ ਸੁਪਰੀਮ ਕੋਰਟ 'ਚ ਚੁਣੌਤੀਕਾਂਗਰਸ ਨੇ ਚੋਣਾਂ ਨਿਯਮਾਂ 'ਚ ਕੀਤੀਆਂ ਸੋਧਾਂ 'ਤੇ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।
और पढो »

DSP ਗੁਰਸ਼ੇਰ ਸਿੰਘ ਸੰਧੂ ਨੂੰ ਪੰਜਾਬ ਪੁਲਿਸ ਤੋਂ ਬਰਖਾਸਤDSP ਗੁਰਸ਼ੇਰ ਸਿੰਘ ਸੰਧੂ ਨੂੰ ਪੰਜਾਬ ਪੁਲਿਸ ਤੋਂ ਬਰਖਾਸਤਪੰਜਾਬ ਪੁਲਿਸ ਦੇ DSP ਗੁਰਸ਼ੇਰ ਸਿੰਘ ਸੰਧੂ ਉੱਤੇ ਦੁਰਵਿਵਹਾਰ, ਲਾਪਰਵਾਹੀ, ਅਤੇ ਡਿਊਟੀ ਵਿੱਚ ਅਣਗਹਿਲੀ ਦੇ ਦੋਸ਼ ਲਗਾਏ ਜਾਣ ਤੇ ਅੱਜ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
और पढो »

Allu Arjun: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਿਸ ਨੇ ਕੀਤਾ ਗ੍ਰਿਫਤਾਰAllu Arjun: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਿਸ ਨੇ ਕੀਤਾ ਗ੍ਰਿਫਤਾਰAllu Arjun: ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਥੀਏਟਰ ਮਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
और पढो »



Render Time: 2025-02-13 16:06:05