ਬਾਲੀਵੁੱਡ ਅਦਾਕਾਰ ਸੰਜੇ ਦੱਤ ਅੰਮ੍ਰਿਤਸਰ 'ਚ, ਪ੍ਰਸ਼ੰਸਕਾਂ ਨਾਲ ਮਿਲੇ

Entertainment समाचार

ਬਾਲੀਵੁੱਡ ਅਦਾਕਾਰ ਸੰਜੇ ਦੱਤ ਅੰਮ੍ਰਿਤਸਰ 'ਚ, ਪ੍ਰਸ਼ੰਸਕਾਂ ਨਾਲ ਮਿਲੇ
BLLYWOODSANJAY DUTTAMRITSAR
  • 📰 Zee News
  • ⏱ Reading Time:
  • 51 sec. here
  • 8 min. at publisher
  • 📊 Quality Score:
  • News: 45%
  • Publisher: 63%

ਬਾਲੀਵੁੱਡ ਅਦਾਕਾਰ ਸੰਜੇ ਦੱਤ ਅੰਮ੍ਰਿਤਸਰ 'ਚ ਪਹੁੰਚੇ। ਉਨ੍ਹਾਂ ਨੇ ਮਸ਼ਹੂਰ ਚਾਹ ਦੀ ਦੁਕਾਨ 'ਤੇ ਚਾਹ ਪੀਤੀ, ਜਿੱਥੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਪੁੱਜੇ।

ਬਾਲੀਵੁੱਡ ਅਦਾਕਾਰ ਸੰਜੇ ਅੰਮ੍ਰਿਤਸਰ ਪੁੱਜੇ ਹੋਏ ਹਨ। ਇਸ ਦੌਰਾਨ ਸੰਜੇ ਨੇ ਅੰਮ੍ਰਿਸਰ ਦੀ ਮਸ਼ਹੂਰ ਗਿਆਨੀ ਟੀ ਸਟਾਲ ਉਤੇ ਚਾਹ ਦੀ ਚੁਸਕੀ ਲਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਪੁੱਜੇ ਹੋਏ ਸਨ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੇ ਦੱਤ ਨੂੰ ਅੱਜ ਅੰਮ੍ਰਿਤਸਰ 'ਚ ਦੇਖਿਆ ਗਿਆ। ਜਿੱਥੇ ਉਹ ਮਸ਼ਹੂਰ ਚਾਹ ਦੀ ਦੁਕਾਨ 'Dipping feet in warm water: ਰੋਜ਼ਾਨਾ 10 ਮਿੰਟ ਗਰਮ ਪਾਣੀ 'ਚ ਪੈਰ ਰੱਖ ਕੇ ਬੈਠੋ ਮਿਲਣਗੇ ਇਹ ਸ਼ਾਨਦਾਰ ਫਾਇਦੇKal Ka Rashifal 17 December 2024: इन राशि वालों के लिए परेशानीभरा रह सकता है कल का दिन, जानें अपना कल का...

ਜਿੱਥੇ ਉਹ ਮਸ਼ਹੂਰ ਚਾਹ ਦੀ ਦੁਕਾਨ 'ਤੇ ਚਾਹ ਪੀਣ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨਾਲ ਘਿਰੇ ਹੋਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਕਾਰ 'ਚ ਬੈਠ ਕੇ ਚਾਹ ਪੀਤੀ। ਸੰਜੇ ਦੱਤ ਦੀ ਆਮਦ ਨੂੰ ਲੈ ਕੇ ਭੰਡਾਰੀ ਪੁਲ 'ਤੇ ਵੀ ਪ੍ਰਸ਼ੰਸਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਸਮੋਸੇ ਅਤੇ ਕਚੋਰੀ ਦਾ ਸਵਾਦ ਚਖਿਆ। ਅਦਾਕਾਰ ਸੰਜੇ ਦੱਤ ਬੀਤੀ ਰਾਤ ਤੋਂ ਅੰਮ੍ਰਿਤਸਰ ਵਿੱਚ ਹਨ। ਉਹ ਕੱਲ੍ਹ ਸ਼ਾਮ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ, ਜਿੱਥੋਂ ਹੋਟਲ ਜਾਣ ਤੋਂ ਬਾਅਦ ਦਿਨ ਵੇਲੇ ਉਸ ਨੂੰ ਇਕ ਮਸ਼ਹੂਰ ਚਾਹ ਦੀ ਦੁਕਾਨ 'ਤੇ ਪੁੱਜੇ। ਜਿੱਥੇ ਉਨ੍ਹਾਂ ਨੂੰ ਦੇਖਦੇ ਹੀ ਨਾ ਸਿਰਫ ਦੁਕਾਨ ਦੇ ਅੰਦਰ ਬੈਠੇ ਲੋਕ ਸਗੋਂ ਬਾਹਰ ਜਾ ਰਹੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਹੋ ਗਏ। ਸੰਜੇ ਦੱਤ ਜਿਵੇਂ ਹੀ ਉਥੋਂ ਬਾਹਰ ਆਏ ਤਾਂ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਲਈ ਦੌੜੇ। ਸੰਜੇ ਦੱਤ ਨੇ ਵੀ ਲੋਕਾਂ ਨਾਲ ਬਹੁਤ ਪਿਆਰ ਨਾਲ ਸਮਾਂ ਬਿਤਾਇਆ।ਸੰਜੇ ਦੱਤ ਇਸ ਸਮੇਂ ਆਪਣੀ ਨਵੀਂ ਫਿਲਮ ਧੁਰੰਧਰ ਨੂੰ ਲੈ ਕੇ ਸੁਰਖੀਆਂ 'ਚ ਹਨ,...

ਸੰਜੇ ਦੱਤ ਰਣਵੀਰ ਸਿੰਘ ਦੇ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਪਹੁੰਚ ਗਏ ਹਨ, ਜੋ ਕਿ ਇੱਕ ਅਨਟਾਈਟਲ ਜਾਸੂਸੀ ਥ੍ਰਿਲਰ ਹੈ। ਇਸ ਫਿਲਮ ਦੇ ਨਿਰਦੇਸ਼ਕ ਆਦਿਤਿਆ ਧਰ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦਾ ਨਾਂ 'ਧੁਰੰਧਰ' ​​ਹੈ। ਜਿਸ ਵਿੱਚ ਰਣਵੀਰ ਸਿੰਘ, ਸੰਜੇ ਦੱਤ, ਆਰ.

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

BLLYWOOD SANJAY DUTT AMRITSAR FANS TEA SHOP PUNJAB

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana Clash News: ਯੁਵਕ ਮੇਲੇ ਚ ਮੁਕਾਬਲੇ ਦੌਰਾਨ ਅੰਮ੍ਰਿਤਸਰ ਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਾਲੇ ਝੜਪ; ਸੁੱਟੀਆਂ ਕੁਰਸੀLudhiana Clash News: ਯੁਵਕ ਮੇਲੇ ਚ ਮੁਕਾਬਲੇ ਦੌਰਾਨ ਅੰਮ੍ਰਿਤਸਰ ਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਾਲੇ ਝੜਪ; ਸੁੱਟੀਆਂ ਕੁਰਸੀLudhiana Clash News: ਪਹਿਲਾਂ ਯੁਵਕ ਮੇਲੇ ਚ ਜਦੋਂ ਜੱਜਾਂ ਨੇ ਚੰਡੀਗੜ੍ਹ ਟੀਮ ਦੇ ਹੱਕ ਚ ਫੈਸਲਾ ਦਿੱਤਾ ਤਾਂ ਅੰਮ੍ਰਿਤਸਰ ਦੀ ਟੀਮ ਭੜਕ ਗਈ। ਜੱਜਾਂ ਨਾਲ ਬਦਸਲੂਕੀ ਕਰਨ ਤੋਂ ਬਾਅਦ ਹੰਗਾਮਾ ਮਚਾ ਦਿੱਤਾ।
और पढो »

Punjab Weather Update: ਪੰਜਾਬ-ਚੰਡੀਗੜ੍ਹ ਚ ਅੱਜ ਮੀਂਹ ਦੀ ਸੰਭਾਵਨਾ! ਤਾਪਮਾਨ ਚ ਆਈ ਗਿਰਾਵਟ, ਜਾਣੋ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ-ਚੰਡੀਗੜ੍ਹ ਚ ਅੱਜ ਮੀਂਹ ਦੀ ਸੰਭਾਵਨਾ! ਤਾਪਮਾਨ ਚ ਆਈ ਗਿਰਾਵਟ, ਜਾਣੋ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ-ਚੰਡੀਗੜ੍ਹ ਚ ਅੱਜ ਮੀਂਹ ਦੀ ਸੰਭਾਵਨਾ ਹੈ ਅਤੇ ਇਸ ਨਾਲ ਤਾਪਮਾਨ ਚ ਗਿਰਾਵਟ ਆਈ ਹੈ। ਜਾਣੋ ਆਪਣੇ ਸ਼ਹਿਰ ਦਾ ਹਾਲ
और पढो »

Punjab Weather Update: ਪੰਜਾਬ-ਚੰਡੀਗੜ੍ਹ ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ ਚ ਕੋਲਡ ਵੇਵ ਦਾ ਅਲਰਟPunjab Weather Update: ਪੰਜਾਬ-ਚੰਡੀਗੜ੍ਹ ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ ਚ ਕੋਲਡ ਵੇਵ ਦਾ ਅਲਰਟPunjab Weather Update: ਪੰਜਾਬ-ਚੰਡੀਗੜ੍ਹ ਚ ਫਿਰ ਤੋਂ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਦੇ 21 ਜ਼ਿਲ੍ਹਿਆਂ ਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।
और पढो »

Kapurthala News: ਕਪੂਰਥਲਾ ਚ ਬਿਹਾਰੀ ਮਜ਼ਦੂਰਾਂ ਨਾਲ ਤਾਲਿਬਾਨੀ ਸਲੂਕ ਦੇ ਮਾਮਲੇ ਚ ਆਇਆ ਨਵਾਂ ਮੋੜKapurthala News: ਕਪੂਰਥਲਾ ਚ ਬਿਹਾਰੀ ਮਜ਼ਦੂਰਾਂ ਨਾਲ ਤਾਲਿਬਾਨੀ ਸਲੂਕ ਦੇ ਮਾਮਲੇ ਚ ਆਇਆ ਨਵਾਂ ਮੋੜKapurthala News: ਵੱਖ-ਵੱਖ ਆਲੂ ਫਾਰਮ ਹਾਊਸਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਮੀਡੀਆ ਸਾਹਮਣੇ ਆ ਕੇ ਉਕਤ ਮਜ਼ਦੂਰਾਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਨਾ ਤਾਂ ਕਿਸੇ ਨੂੰ ਬੰਧੂਆ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਨੂੰ ਤਸ਼ੱਦਦ ਕੀਤਾ ਜਾ ਰਿਹਾ...
और पढो »

Faridkot Accident: ਫਰੀਦਕੋਟ ਚ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ ਟਰਾਲੀ ਨਾਲ ਪਿੱਛੋਂ ਟਕਰਾਈ ਕਾਰ, 2 ਦੀ ਮੌਤFaridkot Accident: ਫਰੀਦਕੋਟ ਚ ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ ਟਰਾਲੀ ਨਾਲ ਪਿੱਛੋਂ ਟਕਰਾਈ ਕਾਰ, 2 ਦੀ ਮੌਤFaridkot Accident: ਫਰੀਦਕੋਟ ਚ ਦਰਦਨਾਕ ਹਾਦਸਾ ਵਾਪਰਿਆ ਹੈ। ਦਰਅਸਲ ਟਰੈਕਟਰ ਟਰਾਲੀ ਨਾਲ ਪਿੱਛੋਂ ਕਾਰ ਟਕਰਾਈ ਹੈ ਅਤੇ ਇਸ ਹਾਦਸੇ ਵਿੱਚ 2 ਦੀ ਮੌਤ ਹੋ ਗਈ ਹੈ।
और पढो »

Chandigarh Sabzi Mandi: ਚੰਡੀਗੜ੍ਹ ਦੀ ਸੈਕਟਰ 26 ਅਨਾਜ ਮੰਡੀ ਚ ਕਾਰ ਪਾਰਕਿੰਗ ਦੀ ਵੱਡੀ ਸਮੱਸਿਆ, ਲੋਕ ਪਰੇਸ਼ਾਨChandigarh Sabzi Mandi: ਚੰਡੀਗੜ੍ਹ ਦੀ ਸੈਕਟਰ 26 ਅਨਾਜ ਮੰਡੀ ਚ ਕਾਰ ਪਾਰਕਿੰਗ ਦੀ ਵੱਡੀ ਸਮੱਸਿਆ, ਲੋਕ ਪਰੇਸ਼ਾਨChandigarh sector 26 market: ਰਾਹਗੀਰ ਲੋਕਾਂ ਨੂੰ ਕਾਰ ਪਾਰਕਿੰਗ ਕਰਨ ਵਿੱਚ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ। ਪਾਰਕਿੰਗ ਖੇਤਰ ਚ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਰੇੜੀਆਂ ਲਾਈਆਂ।
और पढो »



Render Time: 2025-02-15 16:57:29