ਬਟਾਲੇ 'ਚ ਟਰੈਫਿਕ ਪੁਲਿਸ ਨੇ ਭੇਸ ਬਦਲ ਕੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ

ਪੁਲਿਸ ਨਿਰੀਖਣ समाचार

ਬਟਾਲੇ 'ਚ ਟਰੈਫਿਕ ਪੁਲਿਸ ਨੇ ਭੇਸ ਬਦਲ ਕੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ
ਚਾਈਨਾ ਡੋਰਦੁਕਾਨਦਾਰਬਟਾਲਾ
  • 📰 Zee News
  • ⏱ Reading Time:
  • 82 sec. here
  • 8 min. at publisher
  • 📊 Quality Score:
  • News: 53%
  • Publisher: 63%

ਬਟਾਲਾ ਦੀ ਟਰੈਫਿਕ ਪੁਲਿਸ ਨੇ ਭੇਸ ਬਦਲ ਕੇ ਚਾਈਨਾ ਡੋਰ ਵੇਚ ਰਹਿਆ ਦੁਕਾਨਦਾਰ ਨੂੰ ਕਾਬੂ ਕੀਤਾ। ਟਰੈਫਿਕ ਪੁਲਿਸ ਇੰਸਪੈਕਟਰ ਨੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ।

Batala News: ਪੁਲਿਸ ਦਾ ਸਖ਼ਤ ਐਕਸ਼ਨ- ਭੇਸ ਬਦਲ ਕੇ ਸ਼ਰੇਆਮ ਦੁਕਾਨ 'ਤੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕੀਤਾ ਕਾਬੂ

Batala News: ਦੱਸ ਦਈਏ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ‘ਤੇ ਨੱਥ ਪਾਉਣ ਦੇ ਲਈ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ। ਡਰੋਨ ਰਹੀ ਪਤੰਗ ਉਡਾਉਣ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। Paatal Lok Season 2 का धमाकेदार टीजर आउट, कीड़े की कहानी सुनाते दिखे जयदीप अहलावतHome Decor Ideas: अपने घर को एस्थेटिक लुक देने और पॉजिटिव माहौल बनाए रखने के लिए लगाएं ये पर्देHydrate in Winter: ਜੇਕਰ ਤੁਹਾਨੂੰ ਸਰਦੀਆਂ ਵਿੱਚ ਪਿਆਸ ਨਹੀਂ ਲੱਗਦੀ ਤਾਂ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਅਪਣਾਓ ਇਹ ਟਿਪਸਲੋਹੜੀ ਦਾ ਤਿਉਹਾਰ ਹਰ ਸਾਲ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਿਚਾਲੇ ਪਤੰਗ...

ਅੱਜ ਤਾਜਾ ਮਾਮਲਾ ਪੰਜਾਬ ਦੇ ਬਟਾਲਾ ਤੋਂ ਸਾਹਮਣੇ ਆਇਆ ਹੈ। ਦਰਅਸਲ ਟਰੈਫਿਕ ਪੁਲਿਸ ਇੰਸਪੈਕਟਰ ਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ 'ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ। ਜਾਣਕਾਰੀ ਦੇ ਮੁਤਾਬਿਕ ਬਟਾਲਾ ਦੇ ਟਰੈਫਿਕ ਪੁਲਿਸ ਇੰਸਪੈਕਟਰ ਦਾ ਨਾਮ ਸੁਰਿੰਦਰ ਸਿੰਘ ਹੈ ਜਿਸਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ 'ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ। ਜਦੋਂ ਟਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਈਨਾ ਡੋਰ ਸਣੇ ਪਿਓ ਪੁੱਤ ਨੂੰ ਬੋਚਿਆ ਤਾਂ ਉਸ ਮਗਰੋਂ ਤੁਰੰਤ ਦੁਕਾਨ ਦੇ ਅੰਦਰ ਚੀਕ ਚਿਹਾੜਾ ਪੈ ਗਿਆ।ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜੇ ਵਿੱਚ ਲਏ ਜਿਸ ਮਗਰੋਂ ਐਸ ਐਚ ਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਸਐਚਓ ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਇਹਨਾਂ ਕੋਲੋਂ...

Punjab Breaking Live Updates: ਹੱਡ ਚੀਰਵੀਂ ਠੰਡ ਦਾ ਦੌਰ ਸ਼ੁਰੂ, ਸੰਘਣੀ ਧੁੰਦ ਨੇ ਕਈ ਸੂਬਿਆਂ 'ਚ ਵਿਜ਼ੀਬਿਲਟੀ ਨੂੰ ਘਟਾਇਆ, ਜਾਣੋ ਹੁਣ ਤੱਕ ਦੇ ਅਪਡੇਟਸPunjab Breaking Live Updates: ਅੱਜ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਂ ਪੰਚਾਇਤ, ਵੱਡੀ ਗਿਣਤੀ 'ਚ ਪਹੁੰਚੇ ਕਿਸਾਨ, ਜਾਣੋ ਹੁਣ ਤੱਕ ਦੇ ਅਪਡੇਟਸDoctor Strike: ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਮੁੜ ਹੋ ਸਕਦੀਆਂ ਪ੍ਰਭਾਵਿਤशिमला के जाखू मंदिर में रॉबर्ट वाड्रा ने टेका माथा,देश और परिवार के लिए की प्रार्थनाHuman...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

ਚਾਈਨਾ ਡੋਰ ਦੁਕਾਨਦਾਰ ਬਟਾਲਾ ਪੁਲਿਸ ਕਾਬੂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

ਪੰਜਾਬ 'ਚ ਭੈਣ ਦੇ ਕਤਲ 'ਚ ਭਰਾ ਗ੍ਰਿਫਤਾਰਪੰਜਾਬ 'ਚ ਭੈਣ ਦੇ ਕਤਲ 'ਚ ਭਰਾ ਗ੍ਰਿਫਤਾਰਮੋਗਾ, ਪੰਜਾਬ 'ਚ 'ਚ ਭੈਣ ਦੇ ਕਤਲ 'ਚ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
और पढो »

ਬਟਾਲਾ ਐਂਕਾਉਂਟਰ: ਦੋ ਅੱਤਵਾਦੀਆਂ ਵੱਲੋਂ ਪੁਲਿਸ ਤੇ ਹਮਲਾਬਟਾਲਾ ਐਂਕਾਉਂਟਰ: ਦੋ ਅੱਤਵਾਦੀਆਂ ਵੱਲੋਂ ਪੁਲਿਸ ਤੇ ਹਮਲਾਬਟਾਲਾ ਐਂਕਾਉਂਟਰ: ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ, ਜਿਹोंने ਪੁਲਿਸ ਦੇ ਉੱਤੇ ਹਮਲਾ ਕੀਤਾ।
और पढो »

Faridkot News: 10 ਕਰੋੜ ਰੁਪਏ ਫਿਰੋਤੀ ਦੀ ਮੰਗ ਕਰਨ ਵਾਲੇ 04 ਆਰੋਪੀ ਇੱਕ ਮਹਿਲਾ ਸਮੇਤ ਕਾਬੂFaridkot News: 10 ਕਰੋੜ ਰੁਪਏ ਫਿਰੋਤੀ ਦੀ ਮੰਗ ਕਰਨ ਵਾਲੇ 04 ਆਰੋਪੀ ਇੱਕ ਮਹਿਲਾ ਸਮੇਤ ਕਾਬੂFaridkot News: ਪੁਲਿਸ ਨੇ ਇਸ ਮਾਮਲੇ ਚ ਭਰਾ-ਭੈਣ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਲੜਕੀ ਤਲਾਕਸ਼ੁਦਾ ਹੈ ਅਤੇ ਸੋਨੀਪਤ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ।
और पढो »

Barnala Fraud News: ਵਿਦੇਸ਼ ਜਾਣ ਦੇ ਨਾਂ ਤੇ ਲੱਖਾਂ ਦੀ ਠੱਗੀ ਤੋਂ ਦੁਖੀ ਪਿਓ-ਧੀ ਪਾਣੀ ਵਾਲੀ ਟੈਂਕੀ ਤੇ ਚੜ੍ਹੇBarnala Fraud News: ਵਿਦੇਸ਼ ਜਾਣ ਦੇ ਨਾਂ ਤੇ ਲੱਖਾਂ ਦੀ ਠੱਗੀ ਤੋਂ ਦੁਖੀ ਪਿਓ-ਧੀ ਪਾਣੀ ਵਾਲੀ ਟੈਂਕੀ ਤੇ ਚੜ੍ਹੇBarnala Fraud News: ਪਰਿਵਾਰ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸ ਨੇ ਪਸ਼ੂ, ਸੋਨਾ ਵੇਚ ਕੇ ਅਤੇ ਕਰਜ਼ਾ ਲੈ ਕੇ ਇਸ ਪੈਸਿਆਂ ਦਾ ਪ੍ਰਬੰਧ ਕੀਤਾ।
और पढो »

Allu Arjun: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਿਸ ਨੇ ਕੀਤਾ ਗ੍ਰਿਫਤਾਰAllu Arjun: ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਿਸ ਨੇ ਕੀਤਾ ਗ੍ਰਿਫਤਾਰAllu Arjun: ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਅੱਲੂ ਅਰਜੁਨ ਅਤੇ ਥੀਏਟਰ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਥੀਏਟਰ ਮਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
और पढो »

ਅੰਮ੍ਰਿਤਸਰ: ਗ੍ਰੇਨੇਡ ਹਮਲੇ 'ਚ ਦੋ ਦੋਸ਼ੀ ਗ੍ਰਿਫ਼ਤਾਰਅੰਮ੍ਰਿਤਸਰ: ਗ੍ਰੇਨੇਡ ਹਮਲੇ 'ਚ ਦੋ ਦੋਸ਼ੀ ਗ੍ਰਿਫ਼ਤਾਰਅੰਮ੍ਰਿਤਸਰ ਪੁਲਿਸ ਨੇ ਇਸਲਾਮਾਬਾਦ ਪੁਲਿਸ ਸਟੇਸ਼ਨ 'ਤੇ ਹੈਂਡ ਗ੍ਰੇਨੇਡ ਸੁੱਟਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
और पढो »



Render Time: 2025-02-15 17:31:52