AGTF ਤੇ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ, ਲਾਰੈਂਸ-ਗੋਲਡੀ ਗੈਂਗ ਦਾ ਇਕ ਸਾਥੀ ਕੀਤਾ ਕਾਬੂ

AGTF समाचार

AGTF ਤੇ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ, ਲਾਰੈਂਸ-ਗੋਲਡੀ ਗੈਂਗ ਦਾ ਇਕ ਸਾਥੀ ਕੀਤਾ ਕਾਬੂ
Mohali PoliceVishal Khan
  • 📰 Zee News
  • ⏱ Reading Time:
  • 50 sec. here
  • 4 min. at publisher
  • 📊 Quality Score:
  • News: 30%
  • Publisher: 63%

Mohali News: ਵਿਸ਼ਾਲ ਖ਼ਾਨ ਸਤੰਬਰ 2024 ਵਿਚ ਡੇਰਾ ਬੱਸੀ ਵਿਖੇ ਇਕ IELTS ਸੈਂਟਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਫਰਾਰ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਟ੍ਰਾਈਸਿਟੀ ਵਿਚ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ।

ਵਿਸ਼ਾਲ ਖ਼ਾਨ ਸਤੰਬਰ 2024 ਵਿਚ ਡੇਰਾ ਬੱਸੀ ਵਿਖੇ ਇਕ IELTS ਸੈਂਟਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਫਰਾਰ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਟ੍ਰਾਈਸਿਟੀ ਵਿਚ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ। National Tourism Day 2025: ਭਾਰਤ ਦੇ 5 ਸਭ ਤੋਂ ਮਸ਼ਹੂਰ Travel Adventures ਜੋ ਯਾਤਰਾ ਲਈ ਹੈ ਬੇਹੱਦ ਸ਼ਾਨਦਾਰAaj Ka Rashifal 25 January 2025: यहां जानें आपके लिए कैसा रहेगा आज का दिन, क्या है आपका आज का राशिफलRepublic Day 2025 Wishes In Punjabi: ਗਣਤੰਤਰ ਦਿਵਸ 'ਤੇ ਵਟਸਐਪ-ਫੇਸਬੁੱਕ 'ਤੇ ਲਗਾਓ ਇਹ ਸਟੇਟਸ, ਆਪਣੇ...

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ​​ਵੱਲੋਂ ਐੱਸ.ਏ.ਐੱਸ ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਇਕ ਸਾਥੀ ਮਹਿਫੂਜ਼ ਉਰਫ ਵਿਸ਼ਾਲ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਮਹਿਫੂਜ਼ ਉਰਫ ਵਿਸ਼ਾਲ ਖ਼ਾਨ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦਾ ਮੈਂਬਰ ਹੈ।

ਵਿਸ਼ਾਲ ਖ਼ਾਨ ਸਤੰਬਰ 2024 ਵਿਚ ਡੇਰਾ ਬੱਸੀ ਵਿਖੇ ਇਕ IELTS ਸੈਂਟਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਫਰਾਰ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਟ੍ਰਾਈਸਿਟੀ ਵਿਚ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਹੈ ਅਤੇ ਉਹ 2023 ਤੋਂ ਵਿਦੇਸ਼ੀ ਅੱਤਵਾਦੀ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ। ਉਸ ਨੇ ਗੈਂਗਸਟਰ ਜੋਗਿੰਦਰ ਉਰਫ ਜੋਗਾ ਤੋਂ ਹਥਿਆਰਾਂ ਦੀ ਖੇਪ ਇਕੱਠੀ ਕੀਤੀ ਸੀ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਲੋਕਾਂ ਨੂੰ ਹਥਿਆਰ ਅਤੇ ਮਾਲੀ ਸਹਾਇਤਾ ਪ੍ਰਦਾਨ ਕੀਤੀ ਸੀ ਅਤੇ ਉਸ ਕੇਸ ਦੇ ਸਬੰਧ ਵਿਚ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਕੋਲੋਂ ਇਕ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਡੀ.ਜੀ.ਪੀ.

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Mohali Police Vishal Khan

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

ਬਟਾਲੇ 'ਚ ਟਰੈਫਿਕ ਪੁਲਿਸ ਨੇ ਭੇਸ ਬਦਲ ਕੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾਬਟਾਲੇ 'ਚ ਟਰੈਫਿਕ ਪੁਲਿਸ ਨੇ ਭੇਸ ਬਦਲ ਕੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾਬਟਾਲਾ ਦੀ ਟਰੈਫਿਕ ਪੁਲਿਸ ਨੇ ਭੇਸ ਬਦਲ ਕੇ ਚਾਈਨਾ ਡੋਰ ਵੇਚ ਰਹਿਆ ਦੁਕਾਨਦਾਰ ਨੂੰ ਕਾਬੂ ਕੀਤਾ। ਟਰੈਫਿਕ ਪੁਲਿਸ ਇੰਸਪੈਕਟਰ ਨੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ।
और पढो »

ਬਟਾਲਾ ਐਂਕਾਉਂਟਰ: ਦੋ ਅੱਤਵਾਦੀਆਂ ਵੱਲੋਂ ਪੁਲਿਸ ਤੇ ਹਮਲਾਬਟਾਲਾ ਐਂਕਾਉਂਟਰ: ਦੋ ਅੱਤਵਾਦੀਆਂ ਵੱਲੋਂ ਪੁਲਿਸ ਤੇ ਹਮਲਾਬਟਾਲਾ ਐਂਕਾਉਂਟਰ: ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ, ਜਿਹोंने ਪੁਲਿਸ ਦੇ ਉੱਤੇ ਹਮਲਾ ਕੀਤਾ।
और पढो »

ਅੰਮ੍ਰਿਤਸਰ: ਗ੍ਰੇਨੇਡ ਹਮਲੇ 'ਚ ਦੋ ਦੋਸ਼ੀ ਗ੍ਰਿਫ਼ਤਾਰਅੰਮ੍ਰਿਤਸਰ: ਗ੍ਰੇਨੇਡ ਹਮਲੇ 'ਚ ਦੋ ਦੋਸ਼ੀ ਗ੍ਰਿਫ਼ਤਾਰਅੰਮ੍ਰਿਤਸਰ ਪੁਲਿਸ ਨੇ ਇਸਲਾਮਾਬਾਦ ਪੁਲਿਸ ਸਟੇਸ਼ਨ 'ਤੇ ਹੈਂਡ ਗ੍ਰੇਨੇਡ ਸੁੱਟਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
और पढो »

ਫਰੀਦਕੋਟ: ਗੈਂਗਸਟਰਾਂ ਦੇ ਗੁਰਗੇ ਦੋ ਬਦਮਾਸ਼ ਗੋਲੀ ਲੱਗ ਕੇ ਜ਼ਖ਼ਮੀ, ਪੁਲਿਸ ਨੇ ਗ੍ਰਿਫਤਾਰ ਕੀਤਾਫਰੀਦਕੋਟ: ਗੈਂਗਸਟਰਾਂ ਦੇ ਗੁਰਗੇ ਦੋ ਬਦਮਾਸ਼ ਗੋਲੀ ਲੱਗ ਕੇ ਜ਼ਖ਼ਮੀ, ਪੁਲਿਸ ਨੇ ਗ੍ਰਿਫਤਾਰ ਕੀਤਾਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਮੰਗਲਵਾਰ ਅੱਧੀ ਰਾਤ ਨੂੰ ਕੋਟਕਪੂਰਾ ਰੋਡ 'ਤੇ ਮੁਕਾਬਲੇ ਤੋਂ ਬਾਅਦ ਫਾਰਚੂਨਰ ਕਾਰ 'ਚ ਸਵਾਰ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ।
और पढो »

ਅੰਮ੍ਰਿਤਸਰ ਪੁਲਿਸ ਵੱਲੋ 12 ਅੰਤਰਰਾਸ਼ਟਰੀ ਤਸਕਰ ਗ੍ਰਿਫਤਾਰ, 14 ਕਰੋੜ ਦੀ ਹੈਰੋਇਨ, 3 ਪਿਸਤੌਲ ਬਰਾਮਦਅੰਮ੍ਰਿਤਸਰ ਪੁਲਿਸ ਵੱਲੋ 12 ਅੰਤਰਰਾਸ਼ਟਰੀ ਤਸਕਰ ਗ੍ਰਿਫਤਾਰ, 14 ਕਰੋੜ ਦੀ ਹੈਰੋਇਨ, 3 ਪਿਸਤੌਲ ਬਰਾਮਦਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਬਾਰਡਰ ਪਾਰ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ।警方逮捕了12名國際走私嫌犯,查獲1400萬價值的海洛因和3把手槍。
और पढो »

ਪਟਿਆਲਾ 'ਚ ਹੋਟਲ 'ਰਣਬਾਸ' ਦਾ ਉਦਘਾਟਨਪਟਿਆਲਾ 'ਚ ਹੋਟਲ 'ਰਣਬਾਸ' ਦਾ ਉਦਘਾਟਨਪਟਿਆਲਾ 'ਚ ਇਤਿਹਾਸਕ ਕਿਲ੍ਹਾ ਮੁਬਾਰਕ 'ਚ ਸਥਿਤ ਹੋਟਲ 'ਰਣਬਾਸ' ਦਾ ਅੱਜ (ਸੋਮਵਾਰ) ਨੂੰ ਲੋਹੜੀ ਦੇ ਮੌਕੇ 'ਤੇ ਉਦਘਾਟਨ ਕੀਤਾ ਜਾਵੇਗਾ।
और पढो »



Render Time: 2025-02-19 10:18:25