Bathinda News: ਜੁਆਇਨਿੰਗ ਨਾ ਕਰਵਾਉਣ ਨੂੰ ਲੈ ਕੇ ਵਿਕਲਾਂਗ ਉਮੀਦਵਾਰਾਂ ਨੇ ਨਗਰ ਨਿਗਮ ਖਿਲਾਫ ਖੋਲਿਆ ਮੋਰਚਾ

Bathinda News समाचार

Bathinda News: ਜੁਆਇਨਿੰਗ ਨਾ ਕਰਵਾਉਣ ਨੂੰ ਲੈ ਕੇ ਵਿਕਲਾਂਗ ਉਮੀਦਵਾਰਾਂ ਨੇ ਨਗਰ ਨਿਗਮ ਖਿਲਾਫ ਖੋਲਿਆ ਮੋਰਚਾ
Municipal CorporationPunjabi News
  • 📰 Zee News
  • ⏱ Reading Time:
  • 68 sec. here
  • 5 min. at publisher
  • 📊 Quality Score:
  • News: 37%
  • Publisher: 63%

Bathinda News: ਪ੍ਰਦਰਸ਼ਨਕਾਰੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸੰਘਰਸ਼ ਕਰਕੇ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਏ ਸਨ ਪਰ ਹੁਣ ਨਗਰ ਨਿਗਮ ਵੱਲੋਂ 322 ਪੋਸਟਾਂ ਨੂੰ ਰੱਦ ਕਰਕੇ 597 ਪੋਸਟਾਂ ਲਈ ਮੁੜ ਤੋਂ ਅਰਜੀਆਂ ਮੰਗੀਆਂ ਗਈਆਂ ਹਨ।

ਪ੍ਰਦਰਸ਼ਨਕਾਰੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸੰਘਰਸ਼ ਕਰਕੇ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਏ ਸਨ ਪਰ ਹੁਣ ਨਗਰ ਨਿਗਮ ਵੱਲੋਂ 322 ਪੋਸਟਾਂ ਨੂੰ ਰੱਦ ਕਰਕੇ 597 ਪੋਸਟਾਂ ਲਈ ਮੁੜ ਤੋਂ ਅਰਜੀਆਂ ਮੰਗੀਆਂ ਗਈਆਂ ਹਨ। Olympic Winners: ओलंपिक में मनु भाकर के आलावा इन भारतीय महिलाओं ने पदक जीत वैश्विक मंच पर मचाई धूमBaby Skin Rashes : ਮਾਨਸੂਨ ਦੇ ਮੌਸਮ ਦੌਰਾਨ ਬੱਚਿਆਂ ਨੂੰ ਹੋ ਗਏ ਧੱਫੜ ਤਾਂ ਇਹ ਘਰੇਲੂ ਚੀਜ਼ਾਂ ਹਨ ਬੇਸਟAaj Ka Rashifal: आपके लिए कैसा रहेगा महीने का आखिरी दिन, जानें क्या है आज का राशिफलPressure Cooker Safety Tips: प्रेशर कुकर बन...

ਨਗਰ ਨਿਗਮ ਬਠਿੰਡਾ ਵੱਲੋਂ 2021 ਵਿੱਚ ਕੱਢੀਆਂ ਗਈਆਂ 322 ਪੋਸਟਾਂ ਨੂੰ ਨਾ ਭਰਨ ਦਾ ਵਿਵਾਦਾਂ ਭਖਦਾ ਜਾ ਰਿਹਾ ਹੈ। ਇਹਨਾਂ ਪੋਸਟਾਂ ਦੀ ਪੂਰਤੀ ਲਈ ਵਿਕਲਾਂਗ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਅਪਲਾਈ ਕੀਤਾ ਗਿਆ ਸੀ ਅਤੇ ਬਕਾਇਦਾ ਇਹਨਾਂ ਪੋਸਟਾਂ ਲਈ ਪੁਲਿਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜੁਆਇਨਿੰਗ ਨਹੀਂ ਕਰਵਾਈ ਗਈ। ਜਿਸ ਤੋਂ ਬਾਅਦ ਹੁਣ ਨਗਰ ਨਿਗਮ ਵੱਲੋਂ ਮੁੜ ਤੋਂ 597 ਅਸਾਮੀਆਂ ਮੁੜ ਕੱਢੀਆਂ ਗਈਆਂ ਹਨ। ਜਿਸ ਬਾਰੇ ਜਾਣਕਾਰੀ ਮਿਲਦੇ ਹੀ 2021 ਵਿੱਚ ਨੌਕਰੀ ਅਪਲਾਈ ਕਰਨ ਵਾਲੇ ਉਮੀਦਾਵਾਰਾਂ ਨੇ ਨਗਰ ਨਿਗਮ ਬਠਿੰਡਾ ਦੇ ਦਫਤਰ ਅੱਗੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ...

ਪ੍ਰਦਰਸ਼ਨ ਕਰ ਰਹੀ ਇੱਕ ਵਿਕਲਾਂਗ ਉਮੀਦਵਾਰ ਕਿਰਨਜੀਤ ਕੌਰ ਨੇ ਦੱਸਿਆ ਕਿ 2021 ਵਿੱਚ ਨਗਰ ਨਿਗਮ ਵੱਲੋਂ ਪੋਸਟਾਂ ਕੱਢੀਆਂ ਗਈਆਂ ਸਨ। ਜਿਨਾਂ ਸਬੰਧੀ ਉਹ ਯੋਗ ਪਾਏ ਗਏ ਸਨ ਅਤੇ ਬਕਾਇਦਾ ਪੁਲਿਸ ਵੈਰੀਫਿਕੇਸ਼ਨ ਹੋਈ ਸੀ। ਪਰ ਇਹਨਾਂ ਪੋਸਟਾਂ ਨੂੰ ਲੈ ਕੇ ਉਹਨਾਂ ਨੂੰ ਜੁਆਇਨ ਨਹੀਂ ਕਰਵਾਇਆ ਗਿਆ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਜੁਆਇਨਿੰਗ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਦੇ ਚੱਕਰ ਕੱਟ ਰਹੇ ਹਨ। ਪਿਛਲੇ ਦਿਨੀ ਨਗਰ ਨਿਗਮ ਵੱਲੋਂ 597 ਹੋਰ ਅਸਾਮੀਆਂ ਕੱਢੀਆਂ ਗਈਆਂ ਹਨ। ਹੁਣ ਜਦੋਂ ਉਹਨਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ 322 ਪੋਸਟਾਂ ਰੱਦ ਕਰ ਦਿੱਤੀਆਂ ਗਈਆਂ ਹਨ...

ਪ੍ਰਦਰਸ਼ਨਕਾਰੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸੰਘਰਸ਼ ਕਰਕੇ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਏ ਸਨ ਪਰ ਹੁਣ ਨਗਰ ਨਿਗਮ ਵੱਲੋਂ 322 ਪੋਸਟਾਂ ਨੂੰ ਰੱਦ ਕਰਕੇ 597 ਪੋਸਟਾਂ ਲਈ ਮੁੜ ਤੋਂ ਅਰਜੀਆਂ ਮੰਗੀਆਂ ਗਈਆਂ ਹਨ। ਜਿਸ ਕਾਰਨ ਉਹਨਾਂ ਨੂੰ ਆਪਣਾ ਭਵਿੱਖ ਖਤਰੇ ਵਿੱਚ ਜਾਪਦਾ ਹੈ ਕਿਉਂਕਿ ਉਹ ਬੜੀ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚੇ ਸਨ। ਪਰ ਨਗਰ ਨਿਗਮ ਵੱਲੋਂ ਹੁਣ ਉਹਨਾਂ ਨੂੰ ਜੁਆਇਨ ਕਰਨ ਦੀ ਥਾਂ ਮੁੜ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Municipal Corporation Punjabi News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Samrala News: ਸਕੂਲ ਬੱਸ ਰੋਕ ਕੇ ਪਿਸਤੌਲ ਵਿਖਾ ਕੇ ਵੀਡੀਓ ਡਿਲੀਟ ਕਰਵਾਉਣ ਵਾਲੀ ਮਹਿਲਾ ਵਿਰੁੱਧ ਕੇਸ ਦਰਜSamrala News: ਸਕੂਲ ਬੱਸ ਰੋਕ ਕੇ ਪਿਸਤੌਲ ਵਿਖਾ ਕੇ ਵੀਡੀਓ ਡਿਲੀਟ ਕਰਵਾਉਣ ਵਾਲੀ ਮਹਿਲਾ ਵਿਰੁੱਧ ਕੇਸ ਦਰਜSamrala News: ਨਿੱਜੀ ਸਕੂਲ ਦੀ ਬੱਸ ਨੂੰ ਰੋਕ ਕੇ ਬੱਚਿਆਂ ਤੋਂ ਵੀਡੀਓ ਨੂੰ ਕਥਿਤ ਤੌਰ ਉਤੇ ਡਿਲੀਟ ਕਰਵਾਉਣ ਵਾਲੀ ਰਿਵਾਲਵਰ ਵਾਲੀ ਮਹਿਲਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
और पढो »

Amritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਪੁਲਿਸ ਨੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਦੇ ਖੰਡਵਾਂ ਤੋਂ ਹਥਿਆਰ ਲੈ ਕੇ ਆਉਂਦੇ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਨੂੰ ਮੁਹਾਲੀ ਦੀ ਖਰੜ ਤੋਂ ਗ੍ਰਿਫਤਾਰ ਕੀਤਾ ਹੈ।
और पढो »

Farmers Protest: ਦਿੱਲੀ ਕੂਚ ਨੂੰ ਲੈ ਕੇ ਕਿਸਾਨ ਅੱਜ ਕਰ ਸਕਦੇ ਵੱਡਾ ਐਲਾਨ! ਕਿਸਾਨਾਂ ਦੀ ਚੰਡੀਗੜ੍ਹ ਵਿਖੇ ਮੀਟਿੰਗFarmers Protest: ਦਿੱਲੀ ਕੂਚ ਨੂੰ ਲੈ ਕੇ ਕਿਸਾਨ ਅੱਜ ਕਰ ਸਕਦੇ ਵੱਡਾ ਐਲਾਨ! ਕਿਸਾਨਾਂ ਦੀ ਚੰਡੀਗੜ੍ਹ ਵਿਖੇ ਮੀਟਿੰਗFarmers Protest: ਦਿੱਲੀ ਕੂਚ ਨੂੰ ਲੈ ਕੇ ਕਿਸਾਨ ਅੱਜ ਕਰਨਗੇ ਵੱਡਾ ਐਲਾਨ। ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਅੱਜ ਸਵੇਰੇ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰੇਗਾ।
और पढो »

Jalandhar News: ਸਿਮਰਨਜੀਤ ਉਰਫ਼ ਬੱਬਲੂ ਨੇ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੀਤੀ ਕੋਸ਼ਿਸ਼Jalandhar News: ਸਿਮਰਨਜੀਤ ਉਰਫ਼ ਬੱਬਲੂ ਨੇ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੀਤੀ ਕੋਸ਼ਿਸ਼Jalandhar News: ​ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ 3 ਅਪ੍ਰੈਲ 2024 ਨੂੰ ਐਸਬੀਐਸ ਨਗਰ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
और पढो »

Sri Anandpur Sahib News: ਬੁਰਜ ਪਿੰਡ ਦੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਖਿਲਾਫ਼ ਖੋਲ੍ਹਿਆ ਮੋਰਚਾ; ਮਜੀਠੀਆ ਨੇ ਸਰਕਾਰ ਨੂੰ ਘੇਰਿਆSri Anandpur Sahib News: ਬੁਰਜ ਪਿੰਡ ਦੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਖਿਲਾਫ਼ ਖੋਲ੍ਹਿਆ ਮੋਰਚਾ; ਮਜੀਠੀਆ ਨੇ ਸਰਕਾਰ ਨੂੰ ਘੇਰਿਆSri Anandpur Sahib News: ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਅਨੰਦਪੁਰ ਸਾਹਿਬ ਚ ਪੈਂਦੇ ਪਿੰਡ ਬੁਰਜ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਵਾਲ ਚੁੱਕੇ ਹਨ।
और पढो »

Gurdaspur News: ਗੁਰਸਾਦਪੁਰ ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ; ਪਰਿਵਾਰ ਨੇ ਲੜਕੇ ਦੇ ਦੋਸਤਾਂ ਤੇ ਲਗਾਏ ਦੋਸ਼Gurdaspur News: ਗੁਰਸਾਦਪੁਰ ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ; ਪਰਿਵਾਰ ਨੇ ਲੜਕੇ ਦੇ ਦੋਸਤਾਂ ਤੇ ਲਗਾਏ ਦੋਸ਼Gurdaspur News: ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਜਿਨ੍ਹਾਂ ਨੇ ਉਸਦੇ ਬੇਟੇ ਨੂੰ ਨਸ਼ੇ ਦਾ ਟੀਕਾ ਲਗਾਇਆ ਹੈ ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
और पढो »



Render Time: 2025-02-19 09:59:59