Chandigarh Schools Time: ਚੰਡੀਗੜ੍ਹ ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਕੀ ਹੈ ਨਵਾਂ ਸਮਾਂ

Chandigarh Schools Time समाचार

Chandigarh Schools Time: ਚੰਡੀਗੜ੍ਹ ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਕੀ ਹੈ ਨਵਾਂ ਸਮਾਂ
Chandigarh NewsChandigarh AdministrationSchool Time
  • 📰 Zee News
  • ⏱ Reading Time:
  • 33 sec. here
  • 7 min. at publisher
  • 📊 Quality Score:
  • News: 34%
  • Publisher: 63%

Chandigarh Schools Timing Changed: ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਹੁਣ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਸਕੂਲ ਖੁੱਲ੍ਹਣਗੇ। ਪ੍ਰਸ਼ਾਸਨ ਨੇ ਇਹ ਫੈਸਲਾ ਗਰਮੀ ਦੇ ਮੱਦੇਨਜ਼ਰ ਲਿਆ ਹੈ।

World Hypertension Day 2024: क्या है हाई ब्लड प्रेशर, हार्ट अटैक का खतरा बढ़ने से पहले जानें इसके लक्षणAaj Ka Rashifal 17 May 2024: मकर राशि के जातक आज जल्दबाजी में ना लें कोई फैसला, जानें आज का दिन आपके लिए कैसा रहेगाNational Endangered Species Day 2024: क्या है राष्ट्रीय लुप्तप्राय प्रजाति दिवस? जानें इस दिन का इतिहास और कौन सी हैं लुप्तप्राय प्रजातियां

ਪੰਜਾਬ ਅਤੇ ਚੰਡੀਗੜ ਵਿੱਚ ਵੀ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰਕੇ ਸਕੂਲਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਸਕੂਲ ਹੁਣ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ। ਪ੍ਰਸ਼ਾਸਨ ਨੇ ਇਹ ਫੈਸਲਾ ਹੀਟ ਵੇਵ ਦੇ ਮੱਦੇਨਜ਼ਰ ਲਿਆ ਹੈ। ਇੱਥੇ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਰਾਜਸਥਾਨ ਤੋਂ ਆ ਰਹੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਅੱਜ ਜਾਂ ਕੱਲ੍ਹ ਤੋਂ ਧੂੜ ਭਰੀ ਹਨੇਰੀ ਵੀ ਆਉਣ ਦੀ ਸੰਭਾਵਨਾ ਹੈ। 22 ਮਈ ਤੱਕ ਕੋਈ ਰਾਹਤ ਨਹੀਂ ਮਿਲੇਗੀ।ਚੰਡੀਗੜ੍ਹ ਤੇ ਪੰਜਾਬ ਵਿਚ ਹੀਟ ਵੇਵ ਚੱਲ ਰਹੀ ਹੈ ਜਿ ਕਿ ਬੇਹੱਦ ਪਰੇਸ਼ਾਨ ਕਰ ਰਹੀ ਹੈ।

Lok Sabha Election 2024 Voting Live: ਅੱਠ ਸੂਬਿਆਂ ਦੀਆਂ 49 ਸੀਟਾਂ 'ਤੇ ਪੰਜਵੇਂ ਪੜਾਅ 'ਚ ਵੋਟਿੰਗ, ਰਾਜਨਾਥ ਸਿੰਘ ਸਮੇਤ ਕਈ ਦਿੱਗਜ ਨੇਤਾ ਚੋਣ ਮੈਦਾਨ 'ਚ

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Chandigarh News Chandigarh Administration School Time ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Quami Insaaf Morcha News: ਕੌਮੀ ਇਨਸਾਫ਼ ਮੋਰਚਾ ਕੇਸ: ਸੁਪਰੀਮ ਕੋਰਟ ਪੁੱਜੇ ਪੰਜਾਬ ਤੇ ਚੰਡੀਗੜ੍ਹQuami Insaaf Morcha News: ਕੌਮੀ ਇਨਸਾਫ਼ ਮੋਰਚਾ ਕੇਸ: ਸੁਪਰੀਮ ਕੋਰਟ ਪੁੱਜੇ ਪੰਜਾਬ ਤੇ ਚੰਡੀਗੜ੍ਹQuami Insaaf Morcha News: ਮੋਰਚੇ ਉਤੇ ਪੰਜਾਬ ਸਰਕਾਰ ਨੇ ਬੈਂਚ ਕੋਲੋਂ ਇੱਕ ਹਫਤੇ ਦਾ ਸਮਾਂ ਮੰਗਿਆ ਸੀ ਜਿਸ ਤੇ ਬੈਂਚ ਨੇ ਸੜਕ ਖਾਲੀ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਸੀ।
और पढो »

Punjab School Time Change: ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ; ਗਰਮੀ ਤੋਂ ਅਜੇ ਕੁਝ ਦਿਨ ਹੋਰ ਨਹੀਂ ਮਿਲੇਗੀ ਰਾਹਤPunjab School Time Change: ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ; ਗਰਮੀ ਤੋਂ ਅਜੇ ਕੁਝ ਦਿਨ ਹੋਰ ਨਹੀਂ ਮਿਲੇਗੀ ਰਾਹਤPunjab School Time Change: ਦੱਸ ਦੇਈਏ ਕਿ ਮਈ ਦੇ ਅੱਧ ਵਿੱਚ ਹੀ ਕੜਕਦੀ ਧੁੱਪ ਕਾਰਨ ਸਕੂਲੀ ਬੱਚੇ ਪ੍ਰੇਸ਼ਾਨ ਹੋ ਰਹੇ ਸਨ। ਤਾਪਮਾਨ ਵਧਣ ਕਾਰਨ ਸਕੂਲੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
और पढो »

Beating Retreat Ceremony: ਅਟਾਰੀ ਵਗਾਹਾ ਸਰਹੱਦ ਤੇ ਰਟ੍ਰਿਟ ਸੈਰੇਮਣੀ ਦਾ ਸਮਾਂ ਬਦਲਿਆ, ਹੁਣ ਇਹ ਹੋਵੇਗਾ ਪਰੇਡ ਦਾ ਸਮਾਂBeating Retreat Ceremony: ਅਟਾਰੀ ਵਗਾਹਾ ਸਰਹੱਦ ਤੇ ਰਟ੍ਰਿਟ ਸੈਰੇਮਣੀ ਦਾ ਸਮਾਂ ਬਦਲਿਆ, ਹੁਣ ਇਹ ਹੋਵੇਗਾ ਪਰੇਡ ਦਾ ਸਮਾਂBeating Retreat Ceremony: ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਲਿਆਂਦੇ ਹੋਏ ਹੁਣ ਛੇ ਵਜੇ ਤੱਕ ਦਿੱਤਾ ਗਿਆ ਹੈ। ਰੋਜ਼ ਹਜ਼ਾਰਾਂ ਸੈਲਾਨੀ ਵਾਗਾ ਸਰਹੱਦ ਤੇ ਰੀਟ੍ਰੀਟ ਸੈਰਾਮਨੀ ਵੇਖਣ ਦੇ ਲਈ ਪਹੁੰਚਦੇ ਹਨ।
और पढो »

Punjab Lok Sabha Elections: CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ, ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਕਰਨਗੇ ਪ੍ਰਚਾਰPunjab Lok Sabha Elections: CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ, ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਕਰਨਗੇ ਪ੍ਰਚਾਰCM Bhagwant Singh Mann Road Show :CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ ਹੈ ਅਤੇ ਇੱਥੇ ਅੱਜ ਉਹ ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਪ੍ਰਚਾਰ ਕਰਨਗੇ।
और पढो »

Punjab Lok Sabha Elections: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਵਧਾਈ ਸੁਰੱਖਿਆPunjab Lok Sabha Elections: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਵਧਾਈ ਸੁਰੱਖਿਆCM Bhagwant Mann Jalandhar road show: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ ਹੈ ਅਤੇ ਇਸ ਕਰਕੇ ਪੁਲਿਸ ਨੇ ਸੁਰੱਖਿਆ ਵਧਾਈ ਹੋਈ ਹੈ।
और पढो »

Chandigarh News: ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ! ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣੇਗਾ ਫਲਾਈਓਵਰChandigarh News: ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ! ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣੇਗਾ ਫਲਾਈਓਵਰChandigarh News: ਚੰਡੀਗੜ੍ਹ ਵਾਸੀਆਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣਨ ਵਾਲੇ ਫਲਾਈਓਵਰ ਨੂੰ ਹਰੀ ਝੰਡੀ ਦਿੱਤੀ ਗਈ ਹੈ।
और पढो »



Render Time: 2025-02-19 13:05:54