Chandigarh News: ਸੈਕਟਰ-33 ਸਥਿਤ ਭਾਜਪਾ ਦਫ਼ਤਰ ਕਮਲਮ ਦਾ ਘਿਰਾਓ ਕਰਨ ਲਈ ਅੱਜ ਯੂਥ ਕਾਂਗਰਸ ਵੱਲੋਂ ਪ੍ਰੋਗਰਾਮ ਰੱਖਿਆ ਗਿਆ।
Chandigarh News : ਚੰਡੀਗੜ੍ਹ ਵਿੱਚ ਯੂਥ ਕਾਂਗਰਸ ਦੇ ਆਗੂਆਂ ਨੂੰ ਭਾਜਪਾ ਦਫ਼ਤਰ ਦੇ ਘਿਰਾਓ ਲਈ ਅੱਗੇ ਵਧਦੇ ਹੋਏ ਪੁਲਿਸ ਨੇ ਡੱਕ ਲਿਆ। Ananya Panday ਦੇ ਦੇਸੀ ਲੁੱਕ ਨੇ ਵਧਾਈ ਫੈਂਸ ਦੇ ਦਿਲਾਂ ਦੀ ਧੜਕਣ, ਡ੍ਰੈਸ ਦੀ ਕੀਮਤ ਜਾਣ ਹੋ ਜਾਓਗੇ ਹੈਰਾਨAaj Ka Rashifal 9 February 2025: इन राशि वालों के लिए अच्छा रहेगा आज का दिन, जानें अपना आज का राशिफलSiddharth Chopra Neelam Upadhyaya Wedding
ਮਾਂਗ ਵਿੱਚ ਸਿੰਦੂਰ, ਹੱਥ ਵਿੱਚ ਚੂੜਾ... ਵਿਆਹ ਤੋਂ ਬਾਅਦ ਵੈਸਟਰਨ ਲੁੱਕ 'ਚ ਨਜ਼ਰ ਆਈ Priyanka Chopra ਦੀ ਭਾਬੀ, ਵੇਖੋ ਤਸਵੀਰਾਂ ਚੰਡੀਗੜ੍ਹ ਵਿੱਚ ਯੂਥ ਕਾਂਗਰਸ ਦੇ ਆਗੂਆਂ ਨੂੰ ਭਾਜਪਾ ਦਫ਼ਤਰ ਦੇ ਘਿਰਾਓ ਲਈ ਅੱਗੇ ਵਧਦੇ ਹੋਏ ਪੁਲਿਸ ਨੇ ਡੱਕ ਲਿਆ। ਇਸ ਦੌਰਾਨ ਪੁਲਿਸ ਨੇ ਕਾਂਗਰਸੀ ਆਗੂਆਂ ਉਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਇਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ। ਐਤਵਾਰ ਨੂੰ ਮਹਿੰਗਾਈ, ਮਾਲਕੀ ਹੱਕਾਂ ਅਤੇ ਅਮਰੀਕਾ ਤੋਂ ਬੇੜੀਆਂ ਪਾ ਕੇ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ। ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਗਿਆ। ਪ੍ਰਦਰਸ਼ਨਕਾਰੀ ਨਾ ਮੰਨੇ ਤਾਂ ਪੁਲਿਸ ਨੇ ਯੂਥ ਕਾਂਗਰਸ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਉਸ ਨੂੰ ਆਪਣੇ ਨਾਲ ਸੈਕਟਰ-36 ਥਾਣੇ ਲੈ ਗਈ।ਸੈਕਟਰ-33 ਸਥਿਤ ਭਾਜਪਾ ਦਫ਼ਤਰ ਕਮਲਮ ਦਾ ਘਿਰਾਓ ਕਰਨ ਲਈ ਅੱਜ ਯੂਥ ਕਾਂਗਰਸ ਵੱਲੋਂ ਪ੍ਰੋਗਰਾਮ ਰੱਖਿਆ ਗਿਆ। ਕਾਂਗਰਸੀ ਵਰਕਰ ਤੇ ਆਗੂ ਨਾਅਰੇਬਾਜ਼ੀ ਕਰਦੇ ਹੋਏ ਸੈਕਟਰ-35 ਦੇ ਕਾਂਗਰਸ ਦਫ਼ਤਰ ਦੇ ਬਾਹਰ ਆ ਗਏ। ਪ੍ਰਦਰਸ਼ਨਕਾਰੀਆਂ ਨੂੰ ਰੋਕਣ...
Zee Punjabi News Zee News Chandigarh Chandigarh News Today Zee News Live Chandigarh Chandigarh News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Chandigarh News Youth Congress Protest Chandigarh Congress Protest
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Prtc Mulazam: ਪੀਆਰਟੀਸੀ ਦੇ 1148 ਮੁਲਾਜਮਾਂ ਦੀ ਤਨਖਾਹ ਵਿੱਚ 2500 ਰੁਪਏ ਸਮੇਤ 10 ਪ੍ਰਤੀਸ਼ਤ ਦਾ ਹੋਰ ਵਾਧਾPrtc Mulazam: ਵਿਭਾਗ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਕੰਮ ਕਰਨ ਵਾਲੇ 1148 ਮੁਲਾਜਮਾਂ ਦੀ ਤਨਖਾਹ ਵਿੱਚ 2500 ਰੁਪਏ ਸਮੇਤ 10 ਪ੍ਰਤੀਸ਼ਤ ਦਾ ਹੋਰ ਵਾਧਾ ਕੀਤਾ ਗਿਆ ਹੈ।
और पढो »
ਫ਼ਿਰੋਜ਼ਪੁਰ: ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋ ਕੇ ਦੇ ਨਾਮ ਉਤੇ ਹੀ ਇੱਕ ਜਾਲੀ ਪਿੰਡ ਹੋਰ ਨਿਊ ਗੱਟੀ ਰਾਜੋ ਕੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗਰਾਂਟ ਹੜੱਪ ਕੇ ਡਕਾਰ ਵੀ ਨਹੀਂ ਮਾਰਿਆ।
और पढो »
ਗਣਤੰਤਰਤਾ ਦਿਵਸ ਮੌਕੇ ਸ਼ਰਾਰਤੀ ਅਨਸਰ ਵੱਲੋਂ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਤੋੜਨ ਦੀ ਕੀਤੀ ਕੋਸ਼ਿਸ਼Amritsar News: ਦਲਿਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਡਾਕਟਰ ਬੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਦੇ ਨਜ਼ਦੀਕ ਪੁਲਿਸ ਸੁਰਕਸ਼ਾ ਲਗਾਉਣ ਦੀ ਸਾਡੇ ਵੱਲੋਂ ਮੰਗ ਵੀ ਕੀਤੀ ਗਈ ਸੀ।
और पढो »
ਪੰਜਾਬ ਰੈਵੇਨਿਊ ਅਫ਼ਸਰਾਂ ਵੱਲੋਂ ਹੜਤਾਲ ਦਾ ਐਲਾਨ, ਜਾਣੋ ਕਿਸ ਦਿਨ ਕੰਮਕਾਜ ਰਹੇਗਾ ਠੱਪਪੰਜਾਬ ਰੈਵੇਨਿਊ ਅਫ਼ਸਰਾਂ ਨੇ 14 ਜਨਵਰੀ ਤੋਂ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
और पढो »
Jalandhar News: ਜਲੰਧਰ ਵਿੱਚ ਪੁਲਿਸ ਮੁਕਾਬਲਾ, ਗੌਂਡਰ ਗੈਂਗ ਨਾਲ ਸਬੰਧਤ ਬਦਮਾਸ਼ ਕਾਬੂJalandhar News: ਜ਼ਖਮੀ ਗੈਂਗਸਟਰ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਜਮਸ਼ੇਰ ਖਾਸ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮੁਲਜ਼ਮ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
और पढो »
Khanauri Border News: ਡੀਆਈਜੀ ਮਨਦੀਪ ਸਿੰਘ ਸਿੱਧੂ ਨੇ 121 ਕਿਸਾਨਾਂ ਦਾ ਮਰਨ ਵਰਤ ਖੁਲ੍ਹਵਾਇਆKhanauri Border News: ਸਭ ਤੋਂ ਪਹਿਲਾਂ ਮਰਨ ਵਰਤ ਉਤੇ ਬੈਠੇ 121 ਕਿਸਾਨ ਆਗੂਆਂ ਨੂੰ ਸਟੇਜ ਉਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਮਰਨ ਵਰਤ ਦੀ ਸਮਾਪਤੀ ਕਰਵਾਈ ਗਈ।
और पढो »