Bhagwant Mann On Sheetal Angural: ਸੀਐਮ ਮਾਨ ਨੇ ਕਿਹਾ- ਇਹ ਲੋਕ ਮੇਰ ਉੱਤੇ ਇਲਜ਼ਾਮ ਲਗਾਉਦੇ ਹਨ। ਜੇਕਰ ਮੈਂ ਸਿਰਫ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਇੱਕ ਕਲਾਕਾਰ ਵਜੋਂ ਕੰਮ ਕਰ ਸਕਦਾ ਸੀ। ਪਰ ਲੋਕਾਂ ਦੀ ਸੇਵਾ ਲਈ ਮੈਂ ਰਾਜਨੀਤੀ ਵਿੱਚ ਆਇਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾ।
ਸੀਐਮ ਮਾਨ ਨੇ ਕਿਹਾ- ਇਹ ਲੋਕ ਮੇਰ ਉੱਤੇ ਇਲਜ਼ਾਮ ਲਗਾਉਦੇ ਹਨ। ਜੇਕਰ ਮੈਂ ਸਿਰਫ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਇੱਕ ਕਲਾਕਾਰ ਵਜੋਂ ਕੰਮ ਕਰ ਸਕਦਾ ਸੀ। ਪਰ ਲੋਕਾਂ ਦੀ ਸੇਵਾ ਲਈ ਮੈਂ ਰਾਜਨੀਤੀ ਵਿੱਚ ਆਇਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾ।Chandigarh Rain: मानसून की बारिश से पानी-पानी हुआ ट्राइसिटी, देखें जलभराव की तस्वीरेंInternational Plastic Bag Free Day 2024: क्या है अंतर्राष्ट्रीय प्लास्टिक बैग मुक्त दिवस? जानें इसका इतिहास और महत्वTips To Reduce Stress At Workਸ਼ੀਤਲ ਅੰਗੁਰਾਲ ਨੇ ਆਪ ਵਿਧਾਇਕ 'ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਜੀ ਦੇ...
ਇਸੇ ਵਿਚਾਲੇ ਹੁਣ ਸ਼ੀਤਲ ਅੰਗੂਰਾਲ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਅਸੀਂ ਮੁੱਖ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ ਅਤੇ 4 ਜੁਲਾਈ ਨੂੰ ਦੁਪਹਿਰ 2:00 ਵਜੇ ਆਡੀਓ ਜਨਤਕ ਕਰਨ ਜਾ ਰਹੇ ਹਾਂ। ਸ਼ੀਤਲ ਦਾ ਕਹਿਣਾ ਹੈ ਕਿ ਉਹ ਬਾਬੂ ਜੀਵਨ ਰਾਮ ਚੌਂਕ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਗਾਈ ਜਾਵੇਗੀ ਅਤੇ ਮੇਰੀ ਕੁਰਸੀ ਵੀ ਉਨ੍ਹਾਂ ਦੇ ਨਾਲ ਹੋਵੇਗੀ। ਹੁਣ ਮੁੱਖ ਮੰਤਰੀ ਮਾਨ ਮੇਰੀ ਇਸ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਇਸ ਜਗ੍ਹਾ 'ਤੇ ਆਉਣ। ਤੁਸੀਂ ਜਲੰਧਰ ਸ਼ਹਿਰ ਵਿੱਚ ਪ੍ਰਚਾਰ ਕਰ ਰਹੇ ਹੋ, ਤੁਸੀਂ ਬਾਬੂ ਜੀਵਨ ਰਾਮ ਚੌਂਕ ਪਹੁੰਚ ਕੇ ਮੇਰੇ ਕੋਲੋ ਸਾਰੀਆਂ ਆਡੀਓ ਲੈ ਲੈਣਾ। ਜੇਕਰ ਉਨ੍ਹਾਂ ਆਡੀਓ ਵਿੱਚ ਤੁਹਾਡੇ...
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Bhagwant Mann: ਸ਼ੀਤਲ ਅੰਗੂਰਾਲ ਦੇ ਇਲਜ਼ਾਮਾਂ ਤੇ CM ਭਗਵੰਤ ਮਾਨ ਦਾ ਜਵਾਬ, ਬੋਲੇ- ਰਾਜਨੀਤੀ ਵਿੱਚ ਪੈਸੇ...Bhagwant Mann On Sheetal Angural: ਸੀਐਮ ਮਾਨ ਨੇ ਕਿਹਾ- ਇਹ ਲੋਕ ਮੇਰ ਉੱਤੇ ਇਲਜ਼ਾਮ ਲਗਾਉਦੇ ਹਨ। ਜੇਕਰ ਮੈਂ ਸਿਰਫ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਇੱਕ ਕਲਾਕਾਰ ਵਜੋਂ ਕੰਮ ਕਰ ਸਕਦਾ ਸੀ। ਪਰ ਲੋਕਾਂ ਦੀ ਸੇਵਾ ਲਈ ਮੈ ਰਾਜਨੀਤੀ ਵਿੱਚ ਆਇਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾ।
और पढो »
Punjab News:ਵਿਧਾਇਕ ਨੂੰ ਹਸਪਤਾਲ ਚ ਮਿਲ ਰਿਹਾ VVIP ਟ੍ਰਰੀਟਮੈਂਟ, RTI ਕਾਰਕੁੰਨ ਮਾਨਿਕ ਗੋਇਲ ਨੇ ਕੀਤਾ ਖੁਲਾਸਾPunjab News: ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਕੋਲ ਜੇਲ੍ਹਾਂ ਦਾ ਵਿਭਾਗ ਹੈ, ਹੁਣ ਨਿਆਂਇਕ ਹਿਰਾਸਤ ਵਿੱਚ ਤੁਹਾਡੇ ਵਿਧਾਇਕਾਂ ਨਾਲ ਇਸ VVIP ਸਲੂਕ ਦੀ ਜਾਂਚ ਕੌਣ ਕਰੇਗਾ?
और पढो »
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ ਤੇ ਸਪਲਾਈ ਅਤੇ ਝੋਨੇ ਦੇ ਸੀਜ਼ਨ ਸਬੰਧੀ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਅਧਿਕਾਰੀਆਂ ਕੀਤੀ ਮੀਟਿੰਗPunjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ।
और पढो »
CM Bhagwant Mann: ਭ੍ਰਿਸ਼ਟਾਚਾਰ ਹੋਣ ਉਤੇ ਡੀਸੀ ਅਤੇ ਐਸਐਸਪੀ ਹੋਣਗੇ ਜ਼ਿੰਮੇਵਾਰ-ਮੁੱਖ ਮੰਤਰੀ ਭਗਵੰਤ ਮਾਨCM Bhagwant Mann: ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਡੂੰਘੀ ਚਰਚਾ ਕੀਤੀ।
और पढो »
CBI Arrested Kejriwal: ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾCBI Arrested Kejriwal: ਜਾਂਚ ਏਜੰਸੀ ਨੇ ਕਿਹਾ ਕਿ ਸਾਨੂੰ ਕੇਜਰੀਵਾਲ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਕੇਜਰੀਵਾਲ ਦੇ ਵਕੀਲ ਵਿਕਰਮ ਚੌਧਰੀ ਨੇ ਮੁੱਖ ਮੰਤਰੀ ਦੀ ਨਜ਼ਰਬੰਦੀ ਨੂੰ ਚਿੰਤਾਜਨਕ ਕਰਾਰ ਦਿੱਤਾ ਹੈ।
और पढो »
Ludhiana News: ਸਿਹਤ ਮੰਤਰੀ ਬਲਵੀਰ ਸਿੰਘ ਨੇ ਸਿਵਲ ਹਸਪਤਾਲ ਲੁਧਿਆਣਾ ਦਾ ਦੌਰਾ ਕੀਤਾLudhiana News: ਸਿਹਤ ਮੰਤਰੀ ਨੇ ਕਿਹਾ ਕਿ ਉਹ ਅੱਜ ਹਸਪਤਾਲ ਦੇ ਦੌਰੇ ਤੇ ਹਨ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਲੁਧਿਆਣਾ ਚ ਵੱਡਾ ਹਸਪਤਾਲ ਹੈ। ਹਸਪਤਾਲ ਵਿੱਚ ਕੁਝ ਖਾਮੀਆਂ ਹਨ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
और पढो »