Ind vs Nz 3rd Test: ਤੀਜੇ ਟੈਸਟ ਵਿੱਚ ਭਾਰਤ ਦੀ ਹਾਰ, ਨਿਊਜ਼ੀਲੈਂਡ ਨੇ 3-0 ਨਾਲ ਜਿੱਤੀ ਸੀਰੀਜ਼

India Vs New Zealand समाचार

Ind vs Nz 3rd Test: ਤੀਜੇ ਟੈਸਟ ਵਿੱਚ ਭਾਰਤ ਦੀ ਹਾਰ, ਨਿਊਜ਼ੀਲੈਂਡ ਨੇ 3-0 ਨਾਲ ਜਿੱਤੀ ਸੀਰੀਜ਼
New ZealandIndia
  • 📰 Zee News
  • ⏱ Reading Time:
  • 17 sec. here
  • 4 min. at publisher
  • 📊 Quality Score:
  • News: 17%
  • Publisher: 63%

Ind vs Nz 3rd Test: ਮੁੰਬਈ ਚ ਖੇਡੇ ਗਏ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਕੀਵੀ ਟੀਮ ਦੂਜੀ ਪਾਰੀ ਚ 174 ਦੌੜਾਂ ਤੇ ਆਲ ਆਊਟ ਹੋ ਗਈ।

Weekly Rashifal: यहां जानें आपके लिए कैसा रहेगा यह सप्ताह, किसे मिलेगा धन लाभ और किसे उठाना पड़ेगा नुकसानRashifal 03 November 2024

ਨਿਊਜ਼ੀਲੈਂਡ ਨੇ ਤੀਜੇ ਟੈਸਟ 'ਚ ਭਾਰਤ ਨੂੰ 25 ਦੌੜਾਂ ਨਾਲ ਹਰਾਇਆ ਹੈ। ਇਸ ਨਾਲ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਕੀਵੀ ਟੀਮ ਨੇ ਪਹਿਲੀ ਵਾਰ ਭਾਰਤ 'ਚ ਟੈਸਟ ਸੀਰੀਜ਼ ਜਿੱਤੀ ਹੈ। ਮੁੰਬਈ 'ਚ ਖੇਡੇ ਗਏ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਕੀਵੀ ਟੀਮ ਦੂਜੀ ਪਾਰੀ 'ਚ 174 ਦੌੜਾਂ 'ਤੇ ਆਲ ਆਊਟ ਹੋ ਗਈ। ਅਤੇ ਭਾਰਤ ਨੂੰ 147 ਦੌੜਾਂ ਦਾ ਟੀਚਾ ਮਿਲਿਆ ਸੀ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

New Zealand India

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

WTC Points Table: ਪੁਣੇ ਚ ਹਾਰ ਨਾਲ ਟੀਮ ਇੰਡੀਆ ਨੂੰ ਹੋਇਆ ਵੱਡਾ ਨੁਕਸਾਨ, ਟੁੱਟ ਸਕਦੈ WTC ਫਾਈਨਲ ਖੇਡਣ ਦਾ ਸੁਪਨਾ!WTC Points Table: ਪੁਣੇ ਚ ਹਾਰ ਨਾਲ ਟੀਮ ਇੰਡੀਆ ਨੂੰ ਹੋਇਆ ਵੱਡਾ ਨੁਕਸਾਨ, ਟੁੱਟ ਸਕਦੈ WTC ਫਾਈਨਲ ਖੇਡਣ ਦਾ ਸੁਪਨਾ!WTC Points Table: ਆਸਟ੍ਰੇਲੀਆ (2004) ਅਤੇ ਇੰਗਲੈਂਡ (2012) ਤੋਂ ਬਾਅਦ ਨਿਊਜ਼ੀਲੈਂਡ 21ਵੀਂ ਸਦੀ (1 ਜਨਵਰੀ 2001 ਤੋਂ) ਵਿੱਚ ਭਾਰਤ ਵਿੱਚ ਟੈਸਟ ਸੀਰੀਜ਼ ਜਿੱਤਣ ਵਾਲੀ ਤੀਜੀ ਟੀਮ ਹੈ।
और पढो »

Ind vs Ban1st T20I: ਬੰਗਲਾਦੇਸ਼ ਖਿਲਾਫ ਭਾਰਤ ਦੀ ਵੱਡੀ ਜਿੱਤ, ਸੂਰਿਆ ਨੇ ਇੰਨਾ ਖਿਡਾਰੀਆਂ ਨੂੰ ਦੱਸਿਆ ਅਸਲੀ ਜਿੱਤ ਦਾ ਹੀਰੋInd vs Ban1st T20I: ਬੰਗਲਾਦੇਸ਼ ਖਿਲਾਫ ਭਾਰਤ ਦੀ ਵੱਡੀ ਜਿੱਤ, ਸੂਰਿਆ ਨੇ ਇੰਨਾ ਖਿਡਾਰੀਆਂ ਨੂੰ ਦੱਸਿਆ ਅਸਲੀ ਜਿੱਤ ਦਾ ਹੀਰੋInd vs Ban1st T20I: ਭਾਰਤ ਨੇ ਪਹਿਲੇ ਮੈਚ ਚ ਬੰਗਲਾਦੇਸ਼ ਨੂੰ ਹਰਾ ਕੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਚ 1-0 ਦੀ ਬੜ੍ਹਤ ਬਣਾ ਲਈ ਹੈ।
और पढो »

Ind vs NZ: 36 ਸਾਲ ਬਾਅਦ ਨਿਊਜ਼ਲੈਂਡ ਨੇ ਭਾਰਤ ਵਿੱਚ ਟੈਸਟ ਮੈਚ ਜਿੱਤਿਆ, ਸੀਰੀਜ਼ ਚ 1-0 ਨਾਲ ਅੱਗੇInd vs NZ: 36 ਸਾਲ ਬਾਅਦ ਨਿਊਜ਼ਲੈਂਡ ਨੇ ਭਾਰਤ ਵਿੱਚ ਟੈਸਟ ਮੈਚ ਜਿੱਤਿਆ, ਸੀਰੀਜ਼ ਚ 1-0 ਨਾਲ ਅੱਗੇIndia vs New Zealand 1st Test Highlights: ਨਿਊਜ਼ੀਲੈਂਡ ਨੇ ਮੈਚ ਦੀ ਆਪਣੀ ਦੂਜੀ ਅਤੇ ਚੌਥੀ ਪਾਰੀ ਚ 2 ਵਿਕਟਾਂ ਦੇ ਨੁਕਸਾਨ ਤੇ 107 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
और पढो »

IND vs NZ Pune Test: 5 ਸਾਲ ਬਾਅਦ ਪੁਣੇ ਚ ਖੇਡੇਗਾ ਭਾਰਤ ਟੈਸਟ, ਸਪਿੰਨਰਾਂ ਗੇਂਦਬਾਜ਼ਾਂ ਦਾ ਬਣਿਆ ਰਹੇਗਾ ਦਬਦਬਾIND vs NZ Pune Test: 5 ਸਾਲ ਬਾਅਦ ਪੁਣੇ ਚ ਖੇਡੇਗਾ ਭਾਰਤ ਟੈਸਟ, ਸਪਿੰਨਰਾਂ ਗੇਂਦਬਾਜ਼ਾਂ ਦਾ ਬਣਿਆ ਰਹੇਗਾ ਦਬਦਬਾIND vs NZ Pune Test: ਭਾਰਤ ਨੇ ਹੁਣ ਤੱਕ ਪੁਣੇ ਵਿੱਚ ਦੋ ਟੈਸਟ ਮੈਚ ਖੇਡੇ ਹਨ। ਇਸ ਮੈਦਾਨ ਤੇ ਭਾਰਤ ਦਾ ਇਹ ਤੀਜਾ ਮੈਚ ਹੋਵੇਗਾ। ਇਸ ਤੋਂ ਪਹਿਲਾਂ ਦੋ ਟੈਸਟ ਮੈਚਾਂ ਵਿੱਚ ਇੱਕ ਜਿੱਤ ਅਤੇ ਇੱਕ ਹਾਰ ਹੋਈ ਹੈ।
और पढो »

Farmers News: ਝੋਨਾ ਮੰਡੀਆਂ ਵਿੱਚ ਰੁਲਣ ਦਾ ਸੰਯੁਕਤ ਕਿਸਾਨ ਮੋਰਚਾ ਨੇ ਲਿਆ ਸਖਤ ਨੋਟਿਸFarmers News: ਝੋਨਾ ਮੰਡੀਆਂ ਵਿੱਚ ਰੁਲਣ ਦਾ ਸੰਯੁਕਤ ਕਿਸਾਨ ਮੋਰਚਾ ਨੇ ਲਿਆ ਸਖਤ ਨੋਟਿਸFarmers News: ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਬੁਰਾ ਹਾਲ ਹੋਣ ਦਾ ਸਖਤ ਨੋਟਿਸ ਲਿਆ ਹੈ।
और पढो »

Bharat Inder Singh Chahal: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਰੱਦBharat Inder Singh Chahal: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਰੱਦBharat Inder Singh Chahal: 23 ਅਗਸਤ, 2023 ਨੂੰ, ਚਹਿਲ ਨੇ ਪਟਿਆਲਾ ਦੀ ਇੱਕ ਸਥਾਨਕ ਅਦਾਲਤ ਦੁਆਰਾ ਉਸਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ।
और पढो »



Render Time: 2025-02-19 03:10:29