WTC Points Table: ਆਸਟ੍ਰੇਲੀਆ (2004) ਅਤੇ ਇੰਗਲੈਂਡ (2012) ਤੋਂ ਬਾਅਦ ਨਿਊਜ਼ੀਲੈਂਡ 21ਵੀਂ ਸਦੀ (1 ਜਨਵਰੀ 2001 ਤੋਂ) ਵਿੱਚ ਭਾਰਤ ਵਿੱਚ ਟੈਸਟ ਸੀਰੀਜ਼ ਜਿੱਤਣ ਵਾਲੀ ਤੀਜੀ ਟੀਮ ਹੈ।
WTC Points Table: ਪੁਣੇ 'ਚ ਹਾਰ ਨਾਲ ਟੀਮ ਇੰਡੀਆ ਨੂੰ ਹੋਇਆ ਵੱਡਾ ਨੁਕਸਾਨ, ਟੁੱਟ ਸਕਦੈ WTC ਫਾਈਨਲ ਖੇਡਣ ਦਾ ਸੁਪਨਾ!ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਬਾਅਦ ਨਿਊਜ਼ੀਲੈਂਡ 21ਵੀਂ ਸਦੀ ਵਿੱਚ ਭਾਰਤ ਵਿੱਚ ਟੈਸਟ ਸੀਰੀਜ਼ ਜਿੱਤਣ ਵਾਲੀ ਤੀਜੀ ਟੀਮ ਹੈ।Surbhi Jyoti Wedding: दुल्हन बनने जा रही सुरभि ने शादी से पहले पति के साथ शेयर कीं पहली तस्वीरेंDiwali Rangoli design 2024: इस दीवाली अपने घर पर बनाएं ये आसान और खूबसूरत रंगोली डिजाइनRaveena Tandon Birthday: 50 साल की हुई रवीना टंडन, देखें अभिनेत्री की 7 हिट फिल्मेंAaj Ka Rashifal 26 October...
ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦੇ ਫਾਈਨਲ ਵਿੱਚ ਪਹੁੰਚਣ ਦੀਆਂ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਨਿਊਜ਼ੀਲੈਂਡ ਨੇ 26 ਅਕਤੂਬਰ ਨੂੰ ਪੁਣੇ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਭਾਰਤ ਨੂੰ 113 ਦੌੜਾਂ ਨਾਲ ਹਰਾਇਆ। ਭਾਰਤ ਦਾ ਘਰੇਲੂ ਮੈਦਾਨ 'ਤੇ ਲਗਾਤਾਰ 18 ਟੈਸਟ ਸੀਰੀਜ਼ ਜਿੱਤਣ ਦਾ ਰਿਕਾਰਡ ਟੁੱਟ ਗਿਆ। ਇਸ ਹਾਰ ਤੋਂ ਬਾਅਦ ਭਾਰਤ ਦੇ ਲਗਾਤਾਰ ਤੀਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੇ ਸੁਪਨੇ ਨੂੰ ਝਟਕਾ ਲੱਗਾ ਹੈ।ਆਸਟ੍ਰੇਲੀਆ ਅਤੇ ਇੰਗਲੈਂਡ ਤੋਂ ਬਾਅਦ ਨਿਊਜ਼ੀਲੈਂਡ 21ਵੀਂ ਸਦੀ ਵਿੱਚ ਭਾਰਤ ਵਿੱਚ ਟੈਸਟ ਸੀਰੀਜ਼ ਜਿੱਤਣ ਵਾਲੀ ਤੀਜੀ ਟੀਮ ਹੈ। ਇਸ ਹਾਰ ਤੋਂ ਬਾਅਦ...
Team India WTC Points Table Pune Test Match Ind Vs Aus Team India In Wtc Points Table Team India In Wtc Final
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
IND vs BAN, 2nd Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਟੈਸਟ ਮੈਂਚ, ਮੀਂਹ ਕਾਰਨ ਦੂਜੇ ਦਿਨ ਦਾ ਖੇਡ ਰੱਦIND vs BAN, 2nd Test: ਮੇਜ਼ਬਾਨ ਟੀਮ ਚੇਨਈ ਚ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ ਚ 1-0 ਨਾਲ ਅੱਗੇ ਹੈ।
और पढो »
Hoshiarpur News: ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਪਿਓ-ਪੁੱਤ ਦਾ ਗੋਲ਼ੀਆਂ ਮਾਰਕੇ ਕਤਲ, ਦੋਵਾਂ ਦੀ ਹੋਈ ਦਰਦਨਾਕ ਮੌਤHoshiarpur News: ਮ੍ਰਿਤਕ ਨੌਜਵਾਨ ਅਮਰਜੀਤ ਲਾਲ ਆਪਣੇ ਪਿਤਾ ਕਸ਼ਮੀਰੀ ਲਾਲ ਨਾਲ ਆਪਣੀ ਇਨੋਵਾ ਕਾਰ ਚ ਚੱਕੋਵਾਲ ਬ੍ਰਾਹਮਣਾਂ ਹਸਪਤਾਲ ਚ ਆਪਣੇ ਨਵਜੰਮੇ ਪੁੱਤਰ ਨੂੰ ਦੇਖਣ ਗਿਆ ਸੀ।
और पढो »
Ind vs NZ: 36 ਸਾਲ ਬਾਅਦ ਨਿਊਜ਼ਲੈਂਡ ਨੇ ਭਾਰਤ ਵਿੱਚ ਟੈਸਟ ਮੈਚ ਜਿੱਤਿਆ, ਸੀਰੀਜ਼ ਚ 1-0 ਨਾਲ ਅੱਗੇIndia vs New Zealand 1st Test Highlights: ਨਿਊਜ਼ੀਲੈਂਡ ਨੇ ਮੈਚ ਦੀ ਆਪਣੀ ਦੂਜੀ ਅਤੇ ਚੌਥੀ ਪਾਰੀ ਚ 2 ਵਿਕਟਾਂ ਦੇ ਨੁਕਸਾਨ ਤੇ 107 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
और पढो »
Delhi Suicide News: ਦਿੱਲੀ ਚ ਦਿਲ-ਦਹਿਲਾ ਦੇਣ ਵਾਲੀ ਘਟਨਾ: ਪਿਤਾ ਨੇ ਚਾਰ ਦਿਵਿਆਂਗ ਧੀਆਂ ਸਮੇਤ ਕੀਤੀ ਖ਼ੁਦਕੁਸ਼ੀDelhi Suicide News: ਗੁਆਂਢੀਆਂ ਅਤੇ ਮਕਾਨ ਮਾਲਕ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਫਲੈਟ ਦਾ ਤਾਲਾ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਫਿਲਹਾਲ ਪੁਲਿਸ ਜਾਂਚ ਚ ਜੁਟੀ ਹੋਈ ਹੈ।
और पढो »
Ludhiana News: ਲੁਧਿਆਣਾ ਚ ਮਾਨਸਿਕ ਤੌਰ ਬਿਮਾਰ ਔਰਤ ਨਾਲ ਗੈਂਗ ਰੇਪ ਦਾ ਮਾਮਲਾ ਆਇਆ ਸਾਹਮਣੇ, 3 ਦੋਸ਼ੀ ਕਾਬੂLudhiana News: ਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਆਇਆ ਸਾਹਮਣੇ
और पढो »
Panchayat Election 2024: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਤਾ ਤੇ ਪਿਤਾ ਨਾਲ ਆਪਣੇ ਜੱਦੀ ਪਿੰਡ ਗੰਭੀਰਪੁਰ ਵਿਖੇ ਪਾਈ ਆਪਣੀ ਵੋਟHarjot Singh Bains cast his vote: ਇਸ ਮੌਕੇ ਉਹਨਾਂ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਪੰਚਾਇਤੀ ਚੋਣਾਂ ਵਿੱਚ ਵੋਟਰਾਂ ਦਾ ਪੂਰਨ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
और पढो »