Ludhiana News: ਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਆਇਆ ਸਾਹਮਣੇ
ਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ 'ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਔਰਤ ਨੂੰ ਚੀਮਾ ਚੌਕ ਨੇੜੇ ਛੱਡ ਕੇ ਹੋਏ ਫਰਾਰ ਹੋ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੇ ਔਰਤ ਮਿਲੀ ਤਾਂ ਉਸ ਨੇ ਸਾਰੀ ਘਟਨਾ ਦੱਸੀ। Roop Chaturdashi 2024: कब है रूप चतुर्दशी? जानें तिथी, शुभ मुहूर्त और इस त्योहार का महत्वparineeti chopra birthdaycopper astro tipsਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ 'ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ...
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਔਰਤ ਦੀ ਬਿਆਨ ਲਿਖਣ ਤੋਂ ਬਾਅਦ 3 ਮੁਲਜ਼ਮਾਂ ਖ਼ਿਲਾਫ਼ ਬਾਈ ਨੇਮ ਮਾਮਲਾ ਦਰਜ ਕੀਤਾ ਅਤੇ ਉਸ ਤੋਂ ਬਿਨਾਂ ਪੀੜਤ ਔਰਤ ਨੇ ਤਿੰਨ ਹੋਰ ਅਣਪਛਾਤੇ ਬਾਰੇ ਵੀ ਦੱਸਿਆ ਜਿਨਾਂ ਦਾ ਪੁਲਿਸ ਨੇ ਐੱਫ ਆਈ ਆਰ ਵਿੱਚ ਦਰਜ ਕੀਤਾ ਹੈ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਅਤੇ 24 ਘੰਟਿਆਂ ਵਿੱਚ ਗੈਂਗ ਰੇਪ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਏਸੀਪੀ ਕੇਂਦਰੀ ਨੇ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਕੀ ਦੋ ਦੋਸ਼ੀਆਂ ਨੂੰ ਫੜ ਕੇ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਇੱਕ ਦੋਸ਼ੀ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ...
ਮੁਲਜ਼ਮਾਂ ਨੇ ਉਸ ਨੂੰ ਘਰ ਪਹੁੰਚਣ ਵਿੱਚ ਮਦਦ ਦੀ ਪੇਸ਼ਕਸ਼ ਕੀਤੀ। ਪਰ ਦੋਸ਼ੀ ਉਸ ਨੂੰ ਕਿਸੇ ਅਣਜਾਨ ਥਾਂ ਤੇ ਲੈ ਗਏ ਵਿਚ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਏਸੀਪੀ ਨੇ ਦੱਸਿਆ ਕਿ ਇਸ ਮਾਮਲੇ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।Stubble burning case Punjab Breaking Live Updates: ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਸੁਪਰੀਮ ਕੋਰਟ 'ਚ ਅੱਜ ਮੁੜ ਸੁਣਵਾਈ ਹੋਵੇਗੀ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂajj da hukamnamaFarmers protestत्योहारी सीजन के चलते फ़ूड सेफ्टी विभाग की छापेमारी शुरू! बिलासपुर में की छापामारीpaddy procurementRanbir Kapoor और Katrina Kaif स्टारर 'अजब प्रेम की गजब कहानी' सिनेमाघरों में फिर से
Punjab Crime News Woman Gang Rape
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Ludhiana News:ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸਾਈਬਰ ਠੱਗ ਦੀ ਆਈ ਕਾਲ; ਪਰਿਵਾਰਕ ਜੀਅ ਹਿਰਾਸਤ ਚ ਹੋਣ ਦਾ ਕੀਤਾ ਦਾਅਵਾLudhiana News: ਅਜਿਹਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵਟਸਐਪ ਕਾਲ ਆਈ
और पढो »
Punjab Stubble Burning Case: ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 72% ਘੱਟ ਪਰਾਲੀ ਸਾੜੀ- PPCBPunjab Stubble Burning Case: ਸ਼ੁੱਕਰਵਾਰ ਨੂੰ ਅੰਮ੍ਰਿਤਸਰ ਚ ਨਵੇਂ ਸਾਹਮਣੇ ਆਏ 8 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਇਕ ਮਾਮਲਾ ਪਟਿਆਲਾ ਚ ਸਾਹਮਣੇ ਆਇਆ ਹੈ।
और पढो »
Ferozepur Murder Case: ਅਣਪਛਾਤਿਆਂ ਵਿਅਕਤੀਆਂ ਨੇ ਕੀਤਾ ਗਰੀਬ ਸਬਜ਼ੀ ਵਿਕਰੇਤਾ ਦਾ ਕਤਲFerozepur Murder Case: ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਹੈ। ਅਣਪਛਾਤਿਆਂ ਵਿਅਕਤੀਆਂ ਨੇ ਗਰੀਬ ਸਬਜ਼ੀ ਵਿਕਰੇਤਾ ਦਾ ਕਤਲ ਕੀਤਾ। ਜੀਰਾ ਦੇ ਪਿੰਡ ਬੈਕ ਪਛਾੜੀਆਂ ਤੋਂ ਮਾਮਲਾ ਸਾਹਮਣੇ ਆਇਆ ਹੈ।
और पढो »
Jalandhar News: ਜੁੱਤੀ ਬਦਲਣ ਨੂੰ ਲੈ ਕੇ ਹੋਇਆ ਹੰਗਾਮਾ, ਦੁਕਾਨਦਾਰ ਨੇ ਕੀਤੀ ਪਤੀ-ਪਤਨੀ ਦੀ ਕੁੱਟਮਾਰJalandhar News: ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੁਕਾਨ ਤੇ ਜੁੱਤੀਆਂ ਦਾ ਆਕਾਰ ਬਦਲਣ ਲਈ ਆਇਆ ਸੀ। ਜਿੱਥੇ ਦੁਕਾਨਦਾਰ ਨੇ ਪਹਿਲਾਂ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ।
और पढो »
Ludhiana Gas leak: ਲੁਧਿਆਣਾ ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਕਮਰਿਆਂ ਚ ਮਚੀ ਹਫੜਾ-ਦਫੜੀ, ਲੜਕੀ ਸਮੇਤ 7 ਲੋਕ ਝੁਲਸੇLudhiana Gas leak: ਲੁਧਿਆਣਾ ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ: ਬੱਚੀ ਸਮੇਤ 7 ਲੋਕ ਝੁਲਸ ਗਏ, ਵੇਹੜੇ ਚ ਗੈਰ-ਕਾਨੂੰਨੀ ਸਿਲੰਡਰਾਂ ਚ ਗੈਸ ਭਰੀ ਗਈ।
और पढो »
Punjab Farmers Protest: ਅੱਜ SKM CM ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਕਰੇਗੀ ਘਿਰਾਓ, ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆPunjab Farmers Protest: ਪੰਜਾਬ ਚ ਵਿਧਾਇਕਾਂ ਦੇ ਘਰਾਂ ਦੇ ਬਾਹਰ ਅੱਜ ਲਗਾਇਆ ਜਾਵੇਗਾ ਪੱਕਾ ਮੋਰਚਾ।। ਕੱਲ੍ਹ 25 ਟੋਲ ਪਲਾਜ਼ੇ ਮੁਫ਼ਤ ਕੀਤੇ ਗਏ ਸਨ। ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆ ਹੈ।
और पढो »