Kangana Ranaut Slapped: ਕੰਗਣ ਰਨੌਤ ਕੋਲੋਂ ਮਾਫੀ ਮੰਗਵਾਉਣ ਵਾਲੀਆਂ ਕਿਸਾਨ ਔਰਤਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

Punjab News समाचार

Kangana Ranaut Slapped: ਕੰਗਣ ਰਨੌਤ ਕੋਲੋਂ ਮਾਫੀ ਮੰਗਵਾਉਣ ਵਾਲੀਆਂ ਕਿਸਾਨ ਔਰਤਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ
Kangana RanautChandigarh AirportKangana
  • 📰 Zee News
  • ⏱ Reading Time:
  • 30 sec. here
  • 33 min. at publisher
  • 📊 Quality Score:
  • News: 123%
  • Publisher: 63%

Kangana Ranaut Slappedਬਿਮਲ ਸ਼ਰਮਾ: ਪਿਛਲੇ ਦਿਨੀਂ ਚੰਡੀਗੜ੍ਹ ਏਅਰਪੋਰਟ ਉੱਪਰ ਸੀ ਆਈ ਐਸ ਐਫ ਮੁਲਾਜਮ ਕੁਲਵਿੰਦਰ ਕੌਰ ਵੱਲੋਂ ਮੰਡੀ ਤੋਂ ਪਾਰਲੀਮੈਂਟ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕੰਗਣਾ ਰਣੌਤ ਦੇ ਥੱਪੜ ਮਾਰਨ ਤੋਂ ਬਾਅਦ ਉਸਨੂੰ ਸਸਪੈਂਡ ਕਰਨ ਅਤੇ ਉਸ ਉੱਪਰ ਪਰਚਾ ਦਰਜ ਕਰਣ ਖਿਲਾਫ਼ ਕਿਰਤੀ ਕਿਸਾਨ ਮੋਰਚੇ ਵੱਲੋਂ ਕੰਗਣਾ ਰਣੌਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ...

Kangana Ranaut Slapped: ਪਿਛਲੇ ਦਿਨੀਂ ਚੰਡੀਗੜ੍ਹ ਏਅਰਪੋਰਟ ਉੱਪਰ ਸੀ ਆਈ ਐਸ ਐਫ ਮੁਲਾਜਮ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਦੇ ਥੱਪੜ ਮਾਰਨ ਤੋਂ ਬਾਅਦਕਿਰਤੀ ਕਿਸਾਨ ਮੋਰਚੇ ਵੱਲੋਂ ਕੰਗਣਾ ਰਣੌਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। World Brain Tumor Day 2024: आखिर क्यों मनाया जाता है वर्ल्ड ब्रेन ट्यूमर डे? जानें इस दिन का इतिहास और महत्वAlsi Ke Fayde: अलसी के बीज जल्दी कम करेंगे आपका वजन, बालों के लिए भी हैं बेहद फायदेमंदSunil Dutt Birth Anniversary: पहले बस कंडक्टर से RJ फिर एक्टर से राजनीतिज्ञ बने सुनील दत्त, पढ़े उनके कुछ दिलचस्प...

ਪਿਛਲੇ ਦਿਨੀਂ ਚੰਡੀਗੜ੍ਹ ਏਅਰਪੋਰਟ ਉੱਪਰ ਸੀ ਆਈ ਐਸ ਐਫ ਮੁਲਾਜਮ ਕੁਲਵਿੰਦਰ ਕੌਰ ਵੱਲੋਂ ਮੰਡੀ ਤੋਂ ਪਾਰਲੀਮੈਂਟ ਮੈਂਬਰ ਅਤੇ ਮਸ਼ਹੂਰ ਅਦਾਕਾਰਾ ਕੰਗਣਾ ਰਣੌਤ ਦੇ ਥੱਪੜ ਮਾਰਨ ਤੋਂ ਬਾਅਦ ਉਸਨੂੰ ਸਸਪੈਂਡ ਕਰਨ ਅਤੇ ਉਸ ਉੱਪਰ ਪਰਚਾ ਦਰਜ ਕਰਣ ਖਿਲਾਫ਼ ਕਿਰਤੀ ਕਿਸਾਨ ਮੋਰਚੇ ਵੱਲੋਂ ਕੰਗਣਾ ਰਣੌਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਉਹੀ ਕਿਸਾਨ ਔਰਤਾਂ ਹਨ ਜਿਹਨਾਂ ਨੇ ਚੰਡੀਗੜ੍ਹ - ਮਨਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਬੂੰਗਾ ਸਾਹਿਬ ਵਿਖੇ ਕੰਗਣਾ ਦੇ ਕਾਫਲੇ ਨੂੰ ਰੋਕ ਕੇ ਕੰਗਣਾ ਤੋਂ ਮਾਫੀ ਮੰਗਵਾਈ ਸੀ। ਜਿਨਾਂ ਦੇ ਇਸ ਮੌਕੇ ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਵੀਰ ਸਿੰਘ ਬੜਵਾ ਨੇ ਕਿਹਾ ਕਿ ਕੁਲਵਿੰਦਰ ਕੌਰ ਵੱਲੋਂ ਕੰਗਣਾ ਨੂੰ ਆਪਣੇ ਸਮਾਨ ਦੀ ਚੈਕਿੰਗ ਕਰਵਾਉਣ ਲਈ ਜਦੋਂ ਕਿਹਾ ਗਿਆ ਤਾਂ ਉਸਨੇ ਚੈਕਿੰਗ ਕਰਵਾਉਣ ਤੋਂ ਮਨਾਂ ਕਰ ਦਿੱਤਾ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Kangana Ranaut Chandigarh Airport Kangana Kangana Ranaut Case Mandi MP BJP MP Kangana Ranaut Kangana Ranaut Misbehavior Kangana Ranaut Allegedly Slapped Farmers Kisan Andolan ਕੰਗਨਾ ਰਣੌਤ ਜ਼ੀਰਕਪੁਰ ਕਾਰੋਬਾਰੀ Kangana Ranaut Slap Incident Kangana Ranaut Social Media Trolling CISF Kulwinder Kaur Chandigarh Airport ਕੰਗਨਾ ਰਣੌਤ Kangana Ranaut Kangana Ranaut Slapped News Kulwinder Kaur Kangana Ranaut Post Kangana Ranaut At Chandigarh Airport Indira Gandhi Kangana Ranaut Facebook Post Kangana Ranaut Slapped Punjab News Chandigarh Airport Faridkot News Gold Medal ਕੁਲਵਿੰਦਰ ਕੌਰ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Kangana Ranaut Slapped News: ਕੰਗਣਾ ਰਨੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਚ ਆਏ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾKangana Ranaut Slapped News: ਕੰਗਣਾ ਰਨੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਚ ਆਏ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾKangana Ranaut Slapped News: ਕੰਗਣਾ ਰਨੌਤ ਦੇ ਚੰਡੀਗੜ੍ਹ ਏਅਰਪੋਰਟ ਉਤੇ ਥੱਪੜ ਮਾਰਨ ਵਾਲੀ ਸੀਆਈਏਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿਸਾਨ ਨੇਤਾ ਆ ਗਏ ਹਨ।
और पढो »

Kisan Protest: ਸੰਯੁਕਤ ਕਿਸਾਨ ਮੋਰਚਾ ਅਮਿਤ ਸ਼ਾਹ ਨੂੰ ਸਵਾਲ ਕਰਨ ਲਈ 3 ਵਜੇ ਕਰੇਗਾ ਕੂਚKisan Protest: ਸੰਯੁਕਤ ਕਿਸਾਨ ਮੋਰਚਾ ਅਮਿਤ ਸ਼ਾਹ ਨੂੰ ਸਵਾਲ ਕਰਨ ਲਈ 3 ਵਜੇ ਕਰੇਗਾ ਕੂਚKisan Protest: ਐਤਵਾਰ ਨੂੰ ਗ੍ਰਹਿ ਮੰਤਰ ਅਮਿਤ ਸ਼ਾਹ ਲੁਧਿਆਣਾ ਪਹੁੰਚ ਰਹੇ ਹਨ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦਾ ਸ਼ਾਂਤਮਈ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ।
और पढो »

Amritsar News: ਥਾਰ ਦੀ ਨੰਬਰ ਪਲੇਟ ਛੁਪਾਉਣ ਲਈ ਲਗਾਈ ਸੀ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ; ਮੋਟਾ ਜੁਰਮਾਨਾ ਠੋਕਿਆAmritsar News: ਥਾਰ ਦੀ ਨੰਬਰ ਪਲੇਟ ਛੁਪਾਉਣ ਲਈ ਲਗਾਈ ਸੀ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ; ਮੋਟਾ ਜੁਰਮਾਨਾ ਠੋਕਿਆAmritsar News: ਇਸ ਦਾ ਨੋਟਿਸ ਲੈਂਦਿਆ ਅੰਮ੍ਰਿਤਸਰ ਹਲਕਾ ਉੱਤਰੀ ਦੇ ਏਸੀਪੀ ਵਰਿੰਦਰ ਖੋਸਾ ਵੱਲੋ ਇਸ ਥਾਰ ਗੱਡੀ ਦੇ ਮਾਲਕ ਨੂੰ ਫੜ ਉਸ ਉਪਰ ਮੋਟਰ ਵੀਹਕਲ ਐਕਟ ਤਹਿਤ ਕੋਰਟ ਵੱਲੋਂ ਚਲਾਨ ਕੀਤਾ ਗਿਆ
और पढो »

Mullanpur Police Encounter: ਚੰਡੀਗੜ੍ਹ ਦੇ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ; ਦੋ ਮੁਲਜ਼ਮ ਜ਼ਖ਼ਮੀMullanpur Police Encounter: ਚੰਡੀਗੜ੍ਹ ਦੇ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ; ਦੋ ਮੁਲਜ਼ਮ ਜ਼ਖ਼ਮੀMullanpur Police Encounter: ਇਸ ਜਾਂਚ ਅਧੀਨ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਦੋਂ ਇਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ।
और पढो »

Kangana Ranaut Slapped: CISF ਕੁਲਵਿੰਦਰ ਕੌਰ ਲਈ ਕਿਸ ਨੇ ਕੀਤਾ ਲੱਖ ਰੁਪਏ ਦੇਣ ਦਾ ਐਲਾਨKangana Ranaut Slapped: CISF ਕੁਲਵਿੰਦਰ ਕੌਰ ਲਈ ਕਿਸ ਨੇ ਕੀਤਾ ਲੱਖ ਰੁਪਏ ਦੇਣ ਦਾ ਐਲਾਨKangana Ranaut Slap Incident: ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ।
और पढो »

Kangana Ranaut Slapped: चंडीगढ़ एयरपोर्ट पर कंगना को थप्पड़ मारने वाली को 1 लाख का इनाम?Kangana Ranaut Slapped: चंडीगढ़ एयरपोर्ट पर कंगना को थप्पड़ मारने वाली को 1 लाख का ईनाम?
और पढो »



Render Time: 2025-02-19 13:13:20