Ludhiana News: ਦੋ ਪਤਨੀਆਂ ਨੇ ਆਪਣੇ-ਆਪਣੇ ਆਸ਼ਿਕਾਂ ਨਾਲ ਮਿਲ ਕੇ ਪਤੀਆਂ ਦਾ ਕੀਤਾ ਕਤਲ

Punjabi News समाचार

Ludhiana News: ਦੋ ਪਤਨੀਆਂ ਨੇ ਆਪਣੇ-ਆਪਣੇ ਆਸ਼ਿਕਾਂ ਨਾਲ ਮਿਲ ਕੇ ਪਤੀਆਂ ਦਾ ਕੀਤਾ ਕਤਲ
Zee Punjabi NewsZee News PunjabPunjab News Today
  • 📰 Zee News
  • ⏱ Reading Time:
  • 78 sec. here
  • 24 min. at publisher
  • 📊 Quality Score:
  • News: 108%
  • Publisher: 63%

Ludhiana News: ਪੁਲਿਸ ਤੇ ਮ੍ਰਿਤਕ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਕਰਵਾਉਣ ਆਏ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਪਤਨੀ ਤੇ ਉਸ ਦੇ ਆਸ਼ਕ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਲੁਧਿਆਣਾ ਵਿੱਚ ਦਿਲ ਦਹਿਲਾਉਣ ਵਾਲੇ ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਪਤਨੀਆਂ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਣੇ ਪ੍ਰੇਮੀਆ ਨਾਲ ਮਿਲ ਕੇ ਆਪਣੇ ਪਤੀਆਂ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਥਾਣਾ ਡਾਬਾ ਦੇ ਮਹਾਸਿੰਘ ਨਗਰ ਵਿੱਚ ਰਹਿਣ ਵਾਲੇ ਰਾਜਕੁਮਾਰ ਦਾ ਉਸਦੀ ਪਤਨੀ ਕਿਰਨ ਨੇ ਆਪਣੇ ਪ੍ਰੇਮੀ ਲਵਕੁਸ਼ ਨਾਲ ਮWorld Radiography Day 2024: क्या है विश्व रेडियोग्राफी दिवस? जानें इतिहास और महत्व; कब पड़ सकती है इसकी ज़रूरतKal Ka Rashifal: इन दो राशि वालों को कल हो सकती है धन प्राप्ति, मनचाही इच्छा भी हो सकती है पूरीRoyal...

ਲੁਧਿਆਣਾ ਵਿੱਚ ਦਿਲ ਦਹਿਲਾਉਣ ਵਾਲੇ ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਪਤਨੀਆਂ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚੱਲਦੇ ਆਪਣੇ ਪ੍ਰੇਮੀਆ ਨਾਲ ਮਿਲ ਕੇ ਆਪਣੇ ਪਤੀਆਂ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਥਾਣਾ ਡਾਬਾ ਦੇ ਮਹਾਸਿੰਘ ਨਗਰ ਵਿੱਚ ਰਹਿਣ ਵਾਲੇ ਰਾਜਕੁਮਾਰ ਦਾ ਉਸਦੀ ਪਤਨੀ ਕਿਰਨ ਨੇ ਆਪਣੇ ਪ੍ਰੇਮੀ ਲਵਕੁਸ਼ ਨਾਲ ਮਿਲ ਕੇ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਰਾਜਕੁਮਾਰ ਦੀ ਭਰਾ ਨੇ ਦੱਸਿਆ ਕਿ ਜਦ ਅੱਜ ਉਹ ਆਪਣੇ ਭਰਾ ਦੇ ਘਰ ਪਹੁੰਚਾ ਤਾਂ ਦੇਖਿਆ ਕੀ ਮ੍ਰਿਤਕ ਰਾਜ ਕੁਮਾਰ ਬੈਡ ਉੱਪਰ ਪਿਆ...

ਉਸਦੇ ਗੱਲ ਦੇ ਉੱਪਰ ਨਿਸ਼ਾਨ ਸਨ ਅਤੇ ਇੱਕ ਚੁੰਨੀ ਉਸ ਕੋਲ ਪਈ ਸੀ। ਉਸ ਨੇ ਆਪਣੇ ਤੌਰ ਉਤੇ ਪੜਤਾਲ ਕੀਤੀ ਤਾਂ ਜਾਪ ਰਿਹਾ ਸੀ ਕਿ ਉਸਦੇ ਭਰਾ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਦਾ ਹੀ ਇਕ ਦੂਰੋਂ ਰਿਸ਼ਤੇਦਾਰ ਦੀ ਘਰ ਵਿਚ ਜਾਂਦੇ ਦੀ ਸੀਸੀਟੀਵੀ ਵੀਡਿਓ ਆਈ ਹੈ। ਸਾਰੇ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕਤਲ ਦੀਆਂ ਵੱਖ-ਵੱਖ ਧਾਰਾਵਾਂ ਲਗਾ ਕੇ ਮੁਲਜ਼ਮ ਪਤਨੀ ਅਤੇ ਉਸਦੇ ਪ੍ਰੇਮੀ ਲਵ ਕੁਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਤੇ ਮ੍ਰਿਤਕ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਕਰਵਾਉਣ ਆਏ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਪਤਨੀ ਤੇ ਉਸ ਦੇ ਆਸ਼ਕ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਲੁਧਿਆਣਾ ਦੇ ਗਿੱਲ ਰੋਡ ਉਤੇ ਖੇਤਾਂ ਵਿੱਚੋਂ ਜ਼ਖ਼ਮੀ ਹਾਲਤ ਵਿੱਚ ਇੱਕ ਸ਼ਖ਼ਸ ਮਿਲਿਆ। ਖੇਤ ਮਾਲਕ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਖੇਤ ਮਾਲਕ ਦੇ ਬਿਆਨਾਂ ਉਤੇ ਕਤਲ ਦਾ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਪਤਨੀ ਉਸਦੇ ਆਸ਼ਿਕ ਤੇ ਉਸਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ । ਪੁਲਿਸ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।हिमाचल सीनियर स्टेट एलिट बॉक्सिंग प्रतियोगिता का आगाज, 100 से अधिक बॉक्सर ले रहे भागਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Crime News Punjabi Today Crime News Punjabi Crime News In Punjabi Latest Crime News In Punjabi Top Crime News Punjabi Ludhiana Murder Punjab Murder News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Panchayat Elections: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰਨ ਵਾਲੇ ਹਾਈ ਕੋਰਟ ਦੇ ਫੈਸਲੇ ਦੀ ਸ਼ਲਾਘਾPanchayat Elections: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰਨ ਵਾਲੇ ਹਾਈ ਕੋਰਟ ਦੇ ਫੈਸਲੇ ਦੀ ਸ਼ਲਾਘਾPanchayat Elections: ਮੁੱਖ ਮੰਤਰੀ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਸ ਨੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਖੁੱਲ੍ਹ ਕੇ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ
और पढो »

Barnala Firing News: ਸਹੁਰਿਆਂ ਤੋਂ ਪਰਤ ਰਹੇ ਪਤੀ-ਪਤਨੀ ਤੇ ਨਕਾਬਪੋਸ਼ ਕਾਰ ਚਾਲਕਾਂ ਨੇ ਕੀਤੀ ਫਾਇਰਿੰਗBarnala Firing News: ਸਹੁਰਿਆਂ ਤੋਂ ਪਰਤ ਰਹੇ ਪਤੀ-ਪਤਨੀ ਤੇ ਨਕਾਬਪੋਸ਼ ਕਾਰ ਚਾਲਕਾਂ ਨੇ ਕੀਤੀ ਫਾਇਰਿੰਗBarnala Firing News: ਬਰਨਾਲਾ ਵਾਸੀ ਗੁਰਨਾਮ ਸਿੰਘ ਪੁੱਤਰ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ਉਤੇ ਵਾਪਸ ਆਪਣੇ ਘਰ ਜਾ ਰਿਹਾ ਸੀ।
और पढो »

Hoshiarpur News: ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਪਿਓ-ਪੁੱਤ ਦਾ ਗੋਲ਼ੀਆਂ ਮਾਰਕੇ ਕਤਲ, ਦੋਵਾਂ ਦੀ ਹੋਈ ਦਰਦਨਾਕ ਮੌਤ​Hoshiarpur News: ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਪਿਓ-ਪੁੱਤ ਦਾ ਗੋਲ਼ੀਆਂ ਮਾਰਕੇ ਕਤਲ, ਦੋਵਾਂ ਦੀ ਹੋਈ ਦਰਦਨਾਕ ਮੌਤ​Hoshiarpur News: ਮ੍ਰਿਤਕ ਨੌਜਵਾਨ ਅਮਰਜੀਤ ਲਾਲ ਆਪਣੇ ਪਿਤਾ ਕਸ਼ਮੀਰੀ ਲਾਲ ਨਾਲ ਆਪਣੀ ਇਨੋਵਾ ਕਾਰ ਚ ਚੱਕੋਵਾਲ ਬ੍ਰਾਹਮਣਾਂ ਹਸਪਤਾਲ ਚ ਆਪਣੇ ਨਵਜੰਮੇ ਪੁੱਤਰ ਨੂੰ ਦੇਖਣ ਗਿਆ ਸੀ।
और पढो »

Ludhiana News: ਲੁਧਿਆਣਾ ਚ ਮਾਨਸਿਕ ਤੌਰ ਬਿਮਾਰ ਔਰਤ ਨਾਲ ਗੈਂਗ ਰੇਪ ਦਾ ਮਾਮਲਾ ਆਇਆ ਸਾਹਮਣੇ, 3 ਦੋਸ਼ੀ ਕਾਬੂLudhiana News: ਲੁਧਿਆਣਾ ਚ ਮਾਨਸਿਕ ਤੌਰ ਬਿਮਾਰ ਔਰਤ ਨਾਲ ਗੈਂਗ ਰੇਪ ਦਾ ਮਾਮਲਾ ਆਇਆ ਸਾਹਮਣੇ, 3 ਦੋਸ਼ੀ ਕਾਬੂLudhiana News: ਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਆਇਆ ਸਾਹਮਣੇ
और पढो »

Sidhu Moose Wala Brother: ਸਿੱਧੂ ਮੂਸੇਵਾਲਾ ਦੇ ਬੇਬੇ ਬਾਪੂ ਨੇ ਛੋਟੇ ਸਿੱਧੂ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਮੂਸੇਵਾਲਾ ਦਾ ਹੂ-ਬ-ਹੂ ਭੁਲੇਖਾ ਪਾਉਂਦਾ ਛੋਟਾ ਸਿੱਧੂSidhu Moose Wala Brother: ਸਿੱਧੂ ਮੂਸੇਵਾਲਾ ਦੇ ਬੇਬੇ ਬਾਪੂ ਨੇ ਛੋਟੇ ਸਿੱਧੂ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਮੂਸੇਵਾਲਾ ਦਾ ਹੂ-ਬ-ਹੂ ਭੁਲੇਖਾ ਪਾਉਂਦਾ ਛੋਟਾ ਸਿੱਧੂSidhu Moose Wala Brother: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਅੱਠ ਮਹੀਨਿਆਂ ਬਾਅਦ ਆਪਣੇ ਛੋਟੇ ਬੇਟੇ ਦੀ ਪਹਿਲੀ ਝਲਕ ਦਿਖਾਈ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
और पढो »

Ferozepur Murder Case: ਅਣਪਛਾਤਿਆਂ ਵਿਅਕਤੀਆਂ ਨੇ ਕੀਤਾ ਗਰੀਬ ਸਬਜ਼ੀ ਵਿਕਰੇਤਾ ਦਾ ਕਤਲFerozepur Murder Case: ਅਣਪਛਾਤਿਆਂ ਵਿਅਕਤੀਆਂ ਨੇ ਕੀਤਾ ਗਰੀਬ ਸਬਜ਼ੀ ਵਿਕਰੇਤਾ ਦਾ ਕਤਲFerozepur Murder Case: ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਹੈ। ਅਣਪਛਾਤਿਆਂ ਵਿਅਕਤੀਆਂ ਨੇ ਗਰੀਬ ਸਬਜ਼ੀ ਵਿਕਰੇਤਾ ਦਾ ਕਤਲ ਕੀਤਾ। ਜੀਰਾ ਦੇ ਪਿੰਡ ਬੈਕ ਪਛਾੜੀਆਂ ਤੋਂ ਮਾਮਲਾ ਸਾਹਮਣੇ ਆਇਆ ਹੈ।
और पढो »



Render Time: 2025-02-19 02:56:21