Mohali News: ਕ੍ਰਿਪਟੋਕਰੰਸੀ ਦੇ ਨਾਮ ਉਤੇ 500 ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ

Punjabi News समाचार

Mohali News: ਕ੍ਰਿਪਟੋਕਰੰਸੀ ਦੇ ਨਾਮ ਉਤੇ 500 ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ
Zee Punjabi NewsZee News PunjabPunjab News Today
  • 📰 Zee News
  • ⏱ Reading Time:
  • 36 sec. here
  • 23 min. at publisher
  • 📊 Quality Score:
  • News: 91%
  • Publisher: 63%

Mohali News: ਮੁਲਜ਼ਮਾਂ ਦੀ ਪਛਾਣ ਸੈਲਫ ਮੇਕਰ ਸਮਾਰਟ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੋਣ ਦਾ ਦਾਅਵਾ ਕਰਨ ਵਾਲੇ ਅਮਨਦੀਪ ਸ਼ਰਮਾ ਦੇ ਭਰਾ ਨਵਦੀਪ ਸ਼ਰਮਾ, ਮਦਨ ਲਾਲ ਸ਼ਰਮਾ ਵਾਸੀ ਪਟਿਆਲਾ, ਸ਼ਰਨ ਸ਼ਸ਼ੀ ਧਰਾਨ ਵਾਸੀ ਮਹਾਰਾਸ਼ਟਰ ਅਤੇ ਫਰਹਾਨ ਅਹਿਮਦ ਵਾਸੀ ਉੱਤਰਾਖੰਡ ਵਜੋਂ ਹੋਈ ਹੈ।

ਮੋਹਾਲੀ ਵਿੱਚ ਕ੍ਰਿਪਟੋਕਰੰਸੀ ਦੇ ਨਾਮ ਉਤੇ 500 ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।Weekly Rashifal: इस सप्ताह इन राशि वालों का कामकाज चलेगा अच्छा, जानें आपके लिए यह हफ्ता कैसा रहेगाChaar Sahibzada: ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਚਾਰ ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾMethi leaves Benefits: सर्दियों में क्यों दी जाती है मेथी खाने की सलाह? जानिए इसके सेहतमंद फायदे

ਮੁਲਜ਼ਮਾਂ ਦੀ ਪਛਾਣ ਸੈਲਫ ਮੇਕਰ ਸਮਾਰਟ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੋਣ ਦਾ ਦਾਅਵਾ ਕਰਨ ਵਾਲੇ ਅਮਨਦੀਪ ਸ਼ਰਮਾ ਦੇ ਭਰਾ ਨਵਦੀਪ ਸ਼ਰਮਾ, ਮਦਨ ਲਾਲ ਸ਼ਰਮਾ ਵਾਸੀ ਪਟਿਆਲਾ, ਸ਼ਰਨ ਸ਼ਸ਼ੀ ਧਰਾਨ ਵਾਸੀ ਮਹਾਰਾਸ਼ਟਰ ਅਤੇ ਫਰਹਾਨ ਅਹਿਮਦ ਵਾਸੀ ਉੱਤਰਾਖੰਡ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਮਿੱਤਰਾਂ ਦੇ ਅਮਰੀਕਾ ਅਤੇ ਪੋਲੈਂਡ ਵਿੱਚ ਵੀ ਸਬੰਧ ਹਨ। ਮੁੱਖ ਮੁਲਜ਼ਮ ਅਮਨਦੀਪ ਸ਼ਰਮਾ ਨੇ ਕਿਸ ਤਰ੍ਹਾਂ ਦੇਸ਼-ਵਿਦੇਸ਼ 'ਚ ਸੈਮੀਨਾਰ ਲਗਾ ਕੇ ਲੋਕਾਂ ਨੂੰ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਦਾ ਝਾਂਸਾ...

ਇਸ ਸੈਮੀਨਾਰ ਵਿੱਚ 500 ਦੇ ਕਰੀਬ ਗੂੰਗੇ-ਬੋਲੇ ਲੋਕਾਂ ਨੇ ਸ਼ਿਰਕਤ ਕੀਤੀ ਸੀ ਅਤੇ ਕੰਪਨੀ ਦੇ ਨੁਮਾਇੰਦੇ ਮੈਸੀਅਸ ਚੋਮਸਕੀ ਵੀ ਆਏ ਸਨ। ਸੈਮੀਨਾਰ ਵਿੱਚ ਅਮਨਦੀਪ ਸ਼ਰਮਾ ਨੇ ਆਪਣੇ ਆਪ ਨੂੰ ਕੰਪਨੀ ਦਾ ਏਸ਼ੀਆ ਦਾ ਬ੍ਰਾਂਡ ਅੰਬੈਸਡਰ ਦੱਸਿਆ ਅਤੇ ਕੰਪਨੀ ਦੀਆਂ ਯੋਜਨਾਵਾਂ ਬਾਰੇ ਵੀ ਦੱਸਿਆ। ਇਸ ਤੋਂ ਬਾਅਦ ਸਾਰਿਆਂ ਨੂੰ ਪੈਸੇ ਲਗਾਉਣ ਲਈ ਕਿਹਾ ਗਿਆ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Crime News Punjabi Today Crime News Punjabi Crime News In Punjabi Latest Crime News In Punjabi Top Crime News Punjabi Cryptocurrency Fraud Mohali Fraud News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਮਿਲੀ ਇੱਕ ਨੌਜਵਾਨ ਦੀ ਲਾਸ਼Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਮਿਲੀ ਇੱਕ ਨੌਜਵਾਨ ਦੀ ਲਾਸ਼Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ।
और पढो »

Jaiton Murder: ਰਿਸ਼ਤੇ ਹੋਏ ਤਾਰ ਤਾਰ; ਸਕੇ ਭਰਾ ਨੇ ਕੀਤਾ ਭਰਾ ਦਾ ਕਤਲJaiton Murder: ਰਿਸ਼ਤੇ ਹੋਏ ਤਾਰ ਤਾਰ; ਸਕੇ ਭਰਾ ਨੇ ਕੀਤਾ ਭਰਾ ਦਾ ਕਤਲJaiton Murder: ਕੁਲਦੀਪ ਸਿੰਘ ਆਪਣੇ ਘਰ ਤੋਂ ਲਗਭਗ 400 ਤੋਂ 500 ਮੀਟਰ ਦੀ ਦੂਰੀ ਉਤੇ ਜਾ ਕੇ ਦੂਸਰੀ ਗਲੀ ਵਿੱਚ ਡਿੱਗ ਪਿਆ ਅਤੇ ਖ਼ੂਨ ਦੇ ਨਾਲ ਲਥਪਥ ਹੋ ਗਿਆ।
और पढो »

High Court News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਚ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਕੀਤਾ ਤਲਬHigh Court News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਚ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਕੀਤਾ ਤਲਬHigh Court News: ਇਸ ਦੇ ਨਾਲ ਹੀ ਡੀਜੀਪੀ ਦੀ ਉਸ ਇੰਟਰਵਿਊ ਦੀ ਪੂਰੀ ਪ੍ਰਤੀਲਿਪੀ ਵੀ ਹਾਈ ਕੋਰਟ ਵਿੱਚ ਪੇਸ਼ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
और पढो »

Sonipat News: ਟਾਸਕ ਗੇਮ ਐਪ ਰਾਹੀਂ ਮੈਸੇਜ ਭੇਜ 1931 ਲੋਕਾਂ ਨਾਲ 8.90 ਕਰੋੜ ਦੀ ਠੱਗੀSonipat News: ਟਾਸਕ ਗੇਮ ਐਪ ਰਾਹੀਂ ਮੈਸੇਜ ਭੇਜ 1931 ਲੋਕਾਂ ਨਾਲ 8.90 ਕਰੋੜ ਦੀ ਠੱਗੀSonipat News: ਮਾਮਲੇ ਦੀ ਅਗਵਾਈ ਕਰ ਰਹੀ ਡੀਸੀਪੀ ਪ੍ਰਬੀਨਾ ਪੀ ਦੇ ਨਿਰਦੇਸ਼ਾਂ ਤਹਿਤ ਟੀਮ ਨੇ ਮੁਲਜ਼ਮਾਂ ਦੇ ਖਾਤੇ ਵਿੱਚ 7.98 ਲੱਖ ਰੁਪਏ ਜਮ੍ਹਾ ਕਰਵਾਏ। ਬਾਅਦ ਵਿੱਚ ਗ੍ਰਿਫ਼ਤਾਰ ਕਰਕੇ ਉਸ ਕੋਲੋਂ 27 ਹਜ਼ਾਰ ਰੁਪਏ, 5 ਮੋਬਾਈਲ ਫ਼ੋਨ, ਡੈਬਿਟ ਕਾਰਡ ਅਤੇ ਇੱਕ ਚੈੱਕ ਬੁੱਕ ਬਰਾਮਦ ਕੀਤੀ ਗਈ।
और पढो »

Punjab Breaking Live Updates: ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਦੀ ਤਿਆਰੀ! ਜਾਣੋ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਅਪਡੇਟਸPunjab Breaking Live Updates: ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਦੀ ਤਿਆਰੀ! ਜਾਣੋ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਅਪਡੇਟਸKisan Andolan Update: ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਹੈ। ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
और पढो »

Punjab Breaking Live Updates: ਕਿਸਾਨ ਅੰਦੋਲਨ ਨੂੰ ਲੈ ਕੇ ਦਾਇਰ ਪਟੀਸ਼ਨ ਤੇ ਅੱਜ SC ਚ ਹੋਵੇਗੀ ਸੁਣਵਾਈ! ਜਾਣੋ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਅਪਡੇਟਸPunjab Breaking Live Updates: ਕਿਸਾਨ ਅੰਦੋਲਨ ਨੂੰ ਲੈ ਕੇ ਦਾਇਰ ਪਟੀਸ਼ਨ ਤੇ ਅੱਜ SC ਚ ਹੋਵੇਗੀ ਸੁਣਵਾਈ! ਜਾਣੋ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਅਪਡੇਟਸKisan Andolan Update: ਕਿਸਾਨਾਂ ਦਾ ਦਿੱਲੀ ਵੱਲ ਮਾਰਚ ਜਾਰੀ ਹੈ। ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
और पढो »



Render Time: 2025-02-19 03:42:50