Malerkotla News: ਕੈਨੇਡਾ ਚ ਮਲੇਰਕੋਟਲਾ ਦੇ ਨੌਜਵਾਨ ਦਾ ਕਤਲ; ਯੂਕ੍ਰੇਨ ਦੇ ਸਖ਼ਸ਼ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

Canada Murder News समाचार

Malerkotla News: ਕੈਨੇਡਾ ਚ ਮਲੇਰਕੋਟਲਾ ਦੇ ਨੌਜਵਾਨ ਦਾ ਕਤਲ; ਯੂਕ੍ਰੇਨ ਦੇ ਸਖ਼ਸ਼ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Malerkotla NewsPunjabi NewsZee Punjabi News
  • 📰 Zee News
  • ⏱ Reading Time:
  • 13 sec. here
  • 18 min. at publisher
  • 📊 Quality Score:
  • News: 64%
  • Publisher: 63%

Malerkotla News: ਜਸ਼ਨਦੀਪ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਪੱਗ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਉਤੇ ਤਸ਼ੱਦਦ ਢਾਹੇ ਜਾ ਰਹੇ ਹਨ। ਯੂਕ੍ਰੇਨ ਦੇ ਗੋਰੇ ਨੇ ਤੇਜ਼ਧਾਰ ਹਥਿਆਰ ਨਾਲ ਜਸਨਦੀਪ ਦਾ ਕਤਲ ਕਰ ਦਿੱਤਾ।

Malerkotla News : ਕੈਨੇਡਾ 'ਚ ਮਲੇਰਕੋਟਲਾ ਦੇ ਨੌਜਵਾਨ ਦਾ ਕਤਲ; ਯੂਕ੍ਰੇਨ ਦੇ ਸਖ਼ਸ਼ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਮਲੇਰਕੋਟਲਾ ਦੇ ਪਿੰਡ ਬਡਲਾ ਦਾ ਜਸ਼ਨਦੀਪ ਸਿੰਘ ਜੋ ਕਿ ਅੱਠ ਸਾਲ ਪਹਿਲਾਂ ਕੈਨੇਡਾ ਆਪਣਾ ਭਵਿੱਖ ਸੰਵਾਰਨ ਲਈ ਗਿਆ ਸੀ, ਉੱਥੇ ਭੇਦਭਰੇ ਹਾਲਾਤ ਵਿੱਚ ਜਸ਼ਨਦੀਪ ਸਿੰਘ ਦਾ ਕਤਲ ਹੋ ਗਿਆ। ਜਸ਼ਨਦੀਪ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਪੱਗ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਉਤੇ ਤਸ਼ੱਦਦ ਢਾਹੇ ਜਾ ਰਹੇ ਹਨ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Malerkotla News Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana News: 20 ਤੋਂ 25 ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰ ਤੇ ਤਲਵਾਰਾਂ ਨਾਲ ਹਮਲਾ, ਤਿੰਨ ਵਿਅਕਤੀ ਜ਼ਖਮੀLudhiana News: 20 ਤੋਂ 25 ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰ ਤੇ ਤਲਵਾਰਾਂ ਨਾਲ ਹਮਲਾ, ਤਿੰਨ ਵਿਅਕਤੀ ਜ਼ਖਮੀLudhiana News: ਸਥਾਨਕ ਲੋਕਾਂ ਮੁਤਾਬਕ 20 ਤੋਂ 25 ਬਦਮਾਸ਼ਾਂ ਨੇ ਇਲਾਕੇ ਚ ਦਾਖਲ ਹੁੰਦੇ ਹੀ ਇਕ ਪਰਿਵਾਰ ਤੇ ਹਮਲਾ ਕਰ ਦਿੱਤਾ। ਤਿੰਨ ਵਿਅਕਤੀਆਂ ਤੇ ਤਲਵਾਰਾਂ ਨਾਲ ਹਮਲਾ ਕੀਤਾ।
और पढो »

Roopnagar Motivation: ਰੋਪੜ ਦੇ 5 ਸਾਲਾ ਬੱਚੇ ਨੇ ਕਿਲੀਮੰਜਾਰੋ ਚੋਟੀ ਫਤਹਿ ਬਣਾਇਆ ਰਿਕਾਰਡ; ਡੀਜੀਪੀ ਨੇ ਕੀਤੀ ਸ਼ਲਾਘਾRoopnagar Motivation: ਰੋਪੜ ਦੇ 5 ਸਾਲਾ ਬੱਚੇ ਨੇ ਕਿਲੀਮੰਜਾਰੋ ਚੋਟੀ ਫਤਹਿ ਬਣਾਇਆ ਰਿਕਾਰਡ; ਡੀਜੀਪੀ ਨੇ ਕੀਤੀ ਸ਼ਲਾਘਾRoopnagar News: 5 ਸਾਲਾ ਲੜਕਾ ਕਿਲੀਮੰਜਰੋ ਪਹਾੜ ਤੇ ਚੜਿਆ ਹੈ। ਇਸ ਦੇ ਨਾਲ ਹੀ ਪੰਜਾਬ ਦਾ ਸਭ ਘੱਟ ਉਮਰ ਦਾ ਨੌਜਵਾਨ (ਪਰਬਤਾਰੋਹੀ) ਬਣਿਆ।
और पढो »

Chandigarh Protest: ਚੰਡੀਗੜ੍ਹ ਚ ਡਟੇ ਕਿਸਾਨਾਂ ਨੇ ਮੰਗਾਂ ਮੰਨਵਾ ਕੇ ਚੁੱਕਿਆ ਧਰਨਾ, ਪਾਏ ਘਰਾਂ ਨੂੰ ਚਾਲੇChandigarh Protest: ਚੰਡੀਗੜ੍ਹ ਚ ਡਟੇ ਕਿਸਾਨਾਂ ਨੇ ਮੰਗਾਂ ਮੰਨਵਾ ਕੇ ਚੁੱਕਿਆ ਧਰਨਾ, ਪਾਏ ਘਰਾਂ ਨੂੰ ਚਾਲੇChandigarh Farmer Protest: ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਨਵੀਂ ਖੇਤੀ ਨੀਤੀ ਦਾ ਖਰੜਾ 20 ਤਰੀਕ ਤੱਕ ਦੇਣ ਦਾ ਐਲਾਨ ਕੀਤਾ ਹੈ।
और पढो »

Punjab News: ਪਟਿਆਲਾ ਦੇ ਘਲੌੜੀ ਵਿਖੇ 4.13 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਮੱਛੀ ਮੰਡੀ ਤਿਆਰPunjab News: ਪਟਿਆਲਾ ਦੇ ਘਲੌੜੀ ਵਿਖੇ 4.13 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਮੱਛੀ ਮੰਡੀ ਤਿਆਰPunjab News: ਕੈਬਨਿਟ ਮੰਤਰੀ ਨੇ ਮੱਛੀ ਪਾਲਣ ਵਿਭਾਗ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਅਤੇ ਸਰਕਾਰੀ ਮੱਛੀ ਪੂੰਗ ਫਾਰਮਾਂ ਤੋਂ ਪੂੰਗ ਦੇ ਉਤਪਾਦਨ ਨੂੰ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ।
और पढो »

Zirakpur News: CRPF ਜਵਾਨ ਨੇ ਆਪਣੀ ਸਾਲੀ ਦੇ ਘਰ ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀZirakpur News: CRPF ਜਵਾਨ ਨੇ ਆਪਣੀ ਸਾਲੀ ਦੇ ਘਰ ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀZirakpur News: CRPF ਜਵਾਨ ਨੇ ਆਪਣੀ ਸਾਲੀ ਦੇ ਘਰ ਚ ਫਾਹਾ ਖੁਦਕੁਸ਼ੀ ਕਰ ਲਈ ਹੈ।
और पढो »

Sukhbir Singh Badal: ਸੁਖਬੀਰ ਸਿੰਘ ਬਾਦਲ ਨੇ ਹਿਮਚਾਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਕੀਤੀ ਮੁਲਕਾਤSukhbir Singh Badal: ਸੁਖਬੀਰ ਸਿੰਘ ਬਾਦਲ ਨੇ ਹਿਮਚਾਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਕੀਤੀ ਮੁਲਕਾਤSukhbir Singh Badal: ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਨਾਲ ਸ਼ਿਮਲਾ ਦੇ ਵਿੱਚ ਉਨ੍ਹਾਂ ਨਾਲ ਮੁਲਕਾਤ ਕੀਤੀ।
और पढो »



Render Time: 2025-02-16 01:27:16