Punjab Lok Sabha Election Results 2024: ਪੰਜਾਬ ਵਿੱਚ ਸਭ ਤੋਂ ਘੱਟ ਵੋਟਾਂ ਨਾਲ ਜਿੱਤ ਵਾਲੀ ਸੀਟ ਦੀ ਤਾਂ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੇ ਮਹਿਜ਼ 3,242 ਵੋਟਾਂ ਦੇ ਅੰਤਰ ਦੇ ਨਾਲ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਹਰਾਇਆ।
Punjab Lok Sabha Election Results 2024: ਪੰਜਾਬ 'ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਅੰਮ੍ਰਿਤਪਾਲ ਸਿੰਘ , ਜਾਣੋਂ ਕਿਸ ਨੂੰ ਮਿਲੀ ਘੱਟ ਵੋਟਾਂ ਨਾਲ ਹਾਰ
ਜੇ ਗੱਲ ਕਰੀਏ ਪੰਜਾਬ ਦੀ ਤਾਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਕੇ ਸਹਾਮਣੇ ਆਈ ਹੈ। ਇਸ ਵਾਰ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ। ਜਿਸ ਵਿਚੋਂ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ 3 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਸੀਟ ਉੱਤੇ ਹੀ ਜਿੱਤ ਹਾਸਲ ਕਰ ਸਕੀ। ਭਾਜਪਾ ਦਾ ਪੰਜਾਬ ਵਿੱਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ।
Bhai Amritpal Singh Lok Sabha Election 2024 Punjab Lok Sabha Elections Gurmeet Singh Meet Hayer Punjab Lok Sabha Election 2024 Punjab Lok Sabha Results 2024 Punjab News Punjabi News Amritpal Lok Sabhaseat Charanjit Singh Channi Lok Sabha Seat Amritpla News Punjabi News Punjab News Punjab Latest News Lok Sabha Results Punjab Lok Sabha 2024 Punjab Lok Sabha Results Punjab Lok Sabha Chunav Punjab Election Results ਅੰਮ੍ਰਿਤਪਾਲ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣ 2024 ਪੰਜਾਬ ਲੋਕ ਸਭਾ ਚੋਣਾਂ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਲੋਕ ਸਭਾ ਚੋਣ 2024 ਪੰਜਾਬ ਲੋਕ ਸਭਾ ਦੇ ਨਤੀਜੇ 2024 ਪੰਜਾਬ ਨਿਊਜ਼ ਪੰਜਾਬੀ ਨਿਊਜ਼ ਅੰਮ੍ਰਿਤਪਾਲ ਲੋਕ ਸਭਾ ਸੀਟ ਚਰਨਜੀਤ ਸਿੰਘ ਲੋਚਿੰਗ ਸੀਟ ਅੰਮ੍ਰਿਤਪਾਲ ਖ਼ਬਰਾਂ ਪੰਜਾਬੀ ਖ਼ਬਰਾਂ ਪੰਜਾਬ ਖ਼ਬਰਾਂ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਲੋਕ ਸਭਾ ਦੇ ਨਤੀਜੇ ਪੰਜਾਬ ਲੋਕ ਸਭਾ 2024
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Punjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਦਾਖ਼ਲ ਹੋਣਗੀ ਨਾਮਜ਼ਦਗੀਆਂ, ਵੇਖੋ ਇੱਥੇ ਲਿਸਟPunjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਨਾਮਜ਼ਦਗੀਆਂ ਦਾਖ਼ਲ ਹੋਣਗੀ, ਇਨ੍ਹਾਂ ਵਿੱਚ Congress AAP, BJP and Akali Dal ਦੇ ਲੀਡਰ ਸ਼ਾਮਿਲ ਹੋਣਗੇ। ਭਾਜਪਾ ਦੇ ਸਭ ਤੋਂ ਵੱਧ 6 ਉਮੀਦਵਾਰ ਹਨ।
और पढो »
Arvind Kejriwal Punjab Visit: ਕੇਜਰੀਵਾਲ ਦਾ ਅੱਜ ਪੰਜਾਬ ਦੌਰਾ! ਅੰਮ੍ਰਿਤਸਰ ਚ ਕਰਨਗੇ ਚੋਣ ਪ੍ਰਚਾਰArvind Kejriwal Punjab Visit: ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਭਲਕੇ ਪਹਿਲੀ ਵਾਰ ਪੰਜਾਬ ਆਉਣਗੇ ਕੇਜਰੀਵਾਲ, ਉਨ੍ਹਾਂ ਦੇ ਆਉਣ ਨਾਲ ਪਾਰਟੀ ਦੀ ਮੁਹਿੰਮ ਨੂੰ ਮਿਲੇਗੀ ਮਜ਼ਬੂਤੀ, ਵਰਕਰਾਂ ਦਾ ਵੀ ਵਧੇਗਾ ਹੌਸਲਾ
और पढो »
Hemkund Sahib Yatra 2024: ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾਂਦੇ ਸਮੇਂ ਮਾਛੀਵਾੜਾ ਨਿਵਾਸੀ ਮਾਸਟਰ ਕੁਲਵੰਤ ਸਿੰਘ ਦੀ ਮੌਤHemkund Sahib Yatra 2024: ਜਾਣਕਾਰੀ ਮੁਤਾਬਕ 21 ਮਈ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਜੱਥੇ ਦੇ ਨਾਲ ਕੁਲਵੰਤ ਸਿੰਘ ਵੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ।
और पढो »
Punjab Weather Update: ਪੰਜਾਬ ਵਿੱਚ ਹੀਟਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋਂ ਧਿਆਨPunjab Heat Wave Alert: ਪੰਜਾਬ ਚ ਬੀਤੇ ਦਿਨੀ ਕਈ ਥਾਵਾਂ ਉੱਤੇ ਬਾਰਿਸ਼ ਪਈ ਅਤੇ ਤੇਜ ਹਵਾਵਾਂ ਵੀ ਚਲੀਆਂ ਹਨ ਅਤੇ ਇਸ ਦੇ ਨਾਲ ਹੀ 3 ਜ਼ਿਲਿਆਂ ਚ ਹੀਟਵੇਵ ਅਲਰਟ ਹੈ।
और पढो »
Jalandhar Accident: ਨਾਬਾਲਿਗ ਨੇ ਤੇਜ਼ ਰਫਤਾਰ ਕਾਰ ਨਾਲ 4 ਲੋਕਾਂ ਨੂੰ ਦਰੜਿਆ; ਇੱਕ ਦੀ ਮੌਤJalandhar Accident: ਹਾਦਸਾ ਵਾਪਰਦੇ ਹੀ ਕਾਰ ਵਿਚ ਸਵਾਰ ਦੋਵੇਂ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ।
और पढो »
UP Road Accident: ਸ਼ਾਹਜਹਾਂਪੁਰ ਚ ਬੱਸ ਤੇ ਟਰੱਕ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ, 11 ਸ਼ਰਧਾਲੂਆਂ ਦੀ ਮੌਤUP Road Accident: ਸ਼ਾਹਜਹਾਂਪੁਰ ਚ ਪੱਥਰਾਂ ਨਾਲ ਭਰਿਆ ਟਰੱਕ ਖੜ੍ਹੀ ਬੱਸ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ
और पढो »