Punjab Heat Wave: ਅੱਤ ਦੀ ਗਰਮੀ ਤੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਹਾਹਾਕਾਰ, ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ

Punjab Heat Wave Alert समाचार

Punjab Heat Wave: ਅੱਤ ਦੀ ਗਰਮੀ ਤੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਹਾਹਾਕਾਰ, ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ
PeoplePower CutWater
  • 📰 Zee News
  • ⏱ Reading Time:
  • 40 sec. here
  • 30 min. at publisher
  • 📊 Quality Score:
  • News: 117%
  • Publisher: 63%

No Water Or Electricity in Ludhiana: ਪੰਜਾਬ ਵਿੱਚ ਅੱਤ ਦੀ ਗਰਮੀ ਅਤੇ ਕਈ-ਕਈ ਘੰਟਿਆਂ ਤੱਕ ਲੱਗ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕਾਂ ਨੂੰ ਪੀਣ ਲਈ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ।

Amrinder Gill New Songs: अमरिंदर गिल के नए गाने हर तरफ कर रहे ट्रेंड, जीता लोगों का दिलHome Vastu Tips: क्या आपने भी अपने घर में पाला है कुत्ता, जानें घर के लिए है अच्छा या बुराWeekly Rashifal: मेष, कर्क और तुला राशि समेत इन जातकों के लिए मंगलमय रहेंगे अगले 7 दिन, आने वाले हैं अच्छे दिनAaj Ka rashifal: मेष राशि वाले जातकों को आज अपने आर्थिक बजट पर देना होगा ध्यान, सोच-विचार कर ही करें खर्च

ਲੁਧਿਆਣਾ ਵਿੱਚ ਚੋਣਾਂ ਖਤਮ ਹੁੰਦੇ ਹੀ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ਼ ਲੋਕਾ ਦਾ ਗੁੱਸਾ ਫੁਟਿਆ ਹੈ। ਦਰਅਸਲ ਬਿਜਲੀ ਪਾਣੀ ਨਾ ਆਉਣੇ ਉੱਤੇ ਪ੍ਰਦਰਸ਼ਨ ਕੀਤਾ ਗਿਆ। ਟਿੱਬਾ ਰੋਡ ਉੱਤੇ ਬਣੀ ਕਾਲੋਨੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਪਾਣੀ ਨਾ ਆਉਣ ਤੋਂ ਪ੍ਰੇਸ਼ਾਨ ਲੋਕਾਂ ਨੇ ਨਗਰ ਨਿਗਮ ਅਤੇ ਸਰਕਾਰ ਖਿਲਾਫ਼ ਟਿੱਬਾ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। ਲੁਧਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਪਾਣੀ ਨਾ ਮਿਲਣ ਉੱਤੇ ਮੁਹੱਲਾ ਵਾਸੀ ਬੇਹਾਲ ਹੋ ਗਏ। ਪੰਜਾਬ ਵਿੱਚ ਤਾਪਮਾਨ 46 ਡਿਗਰੀ ਪਾਰ ਕਰ ਗਿਆ ਹੈ, ਅਜਿਹੇ ਵਿੱਚ ਜੇਕਰ ਬਿਜਲੀ ਪਾਣੀ ਨਾ ਮਿਲੇ ਤਾਂ ਸੋਚਕੇ ਦੇਖੋ ਕਿ ਕੀ ਹਾਲ ਹੋ ਸਕਦਾ ਹੈ। ਚੋਣਾਂ ਖਤਮ ਹੁੰਦੇ ਹੀ ਸਰਕਾਰ ਦੇ ਖਿਲਾਫ਼ ਲੋਕਾ ਦਾ ਗੁੱਸਾ ਫੁਟਿਆ।ਲੁਧਿਆਣਾ ਦੇ ਟਿੱਬਾ ਰੋਡ ਤੇ ਸਥਿਤ ਜੀ ਕੇ ਅਸਟੇਟ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਕੁਝ ਦਿਨਾਂ ਤੋਂ ਬਿਜਲੀ ਪਾਣੀ ਨਾ ਮਿਲਣ ਤੇ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ, ਜਿਸ ਤੋਂ ਪ੍ਰੇਸ਼ਾਨ ਲੋਕਾਂ ਨੇ ਟਿੱਬਾ ਰੋਡ ਜਾਮ ਕਰਕੇ ਪੁਤਲਾ ਫੂਕ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਆਪਣੀ ਭੜਾਸ ਕੱਢੀ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

People Power Cut Water ਗਰਮੀ ਲੋਕ ਬਿਜਲੀ ਕੱਟ ਪਾਣੀ Punjab Heat Wave Punjab Heat Wave Ludhiana News Punjab News Water Crisis Power Supply Shut Electricity Punjab Heat Wave Alert Punjab Weather Update News Punjab Weather Update News In Punjabi Punjab Weather Update Today News In Punjabi Punjab Weather Punjab Weather News Punjab Weather News In Punjabi Punjab Weather Today News In Punjabi Punjab Weather Today Summer Heat Wave What Is Heat Wave ਗਰਮ ਲੂ ਹੀਟ ਵੇਵ Heat Stroke​ Dos And Donts

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab Weather Update: ਪੰਜਾਬ ਵਿੱਚ ਹੀਟਵੇਵ ਦੀ ਚੇਤਾਵਨੀ, ਇਸ ਦਿਨ ਮੀਂਹ ਪੈਣ ਦੀ ਸੰਭਾਵਨਾPunjab Weather Update: ਪੰਜਾਬ ਵਿੱਚ ਹੀਟਵੇਵ ਦੀ ਚੇਤਾਵਨੀ, ਇਸ ਦਿਨ ਮੀਂਹ ਪੈਣ ਦੀ ਸੰਭਾਵਨਾPunjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਲੋਕ ਹੁਣ ਪਹਾੜਾਂ ਦਾ ਰੁੁਖ ਕਰ ਰਹੇ ਹਨ। ਇਸ ਦੌਰਾਨ ਬਿਜਲੀ ਪਾਣੀ ਦੀ ਹਰ ਪਾਸੇ ਬਹੁਤ ਦਿੱਕਤ ਆ ਰਹੀ ਹੈ।
और पढो »

Fazilka News: ਫਾਜ਼ਿਲਕਾ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਜਾਨ ਖਤਰੇ ਚ ਪਾ ਰਹੇ; ਡੀਸੀ ਨੇ ਜਾਂਚ ਦੇ ਦਿੱਤੇ ਹੁਕਮFazilka News: ਫਾਜ਼ਿਲਕਾ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਬੱਚੇ ਜਾਨ ਖਤਰੇ ਚ ਪਾ ਰਹੇ; ਡੀਸੀ ਨੇ ਜਾਂਚ ਦੇ ਦਿੱਤੇ ਹੁਕਮFazilka News: ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ। ਵਧਦੀ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
और पढो »

ED Raid in Punjab News: ਪੰਜਾਬ ਚ ਵੋਟਾਂ ਤੋਂ ਪਹਿਲਾਂ ED ਦਾ ਵੱਡਾ ਐਕਸ਼ਨ; 13 ਥਾਵਾਂ ਤੇ ਛਾਪੇਮਾਰੀ, 3 ਕਰੋੜ ਰੁਪਏ ਬਰਾਮਦED Raid in Punjab News: ਪੰਜਾਬ ਚ ਵੋਟਾਂ ਤੋਂ ਪਹਿਲਾਂ ED ਦਾ ਵੱਡਾ ਐਕਸ਼ਨ; 13 ਥਾਵਾਂ ਤੇ ਛਾਪੇਮਾਰੀ, 3 ਕਰੋੜ ਰੁਪਏ ਬਰਾਮਦED Raid in Punjab News: ਈਡੀ ਦੀ ਟੀਮ ਵੱਲੋਂ ਇਸ ਵੇਲੇ ਪੂਰੀ ਇਹਤਿਆਤ ਵਰਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਜਾਂਚ ਵਾਲੇ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।
और पढो »

Fazilka Weather: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, 19 ਸਾਲਾ ਨੌਜਵਾਨ ਦੀ ਮੌਤFazilka Weather: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, 19 ਸਾਲਾ ਨੌਜਵਾਨ ਦੀ ਮੌਤਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਵੇਲੇ ਬੱਹਦ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਸ ਗਰਮੀ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ।
और पढो »

Punjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਰੈੱਡ ਅਲਰਟPunjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਰੈੱਡ ਅਲਰਟPunjab Weather Update: ਪੰਜਾਬ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਅੱਤ ਦੀ ਗਰਮੀ ਹੋਰ ਵੱਟ ਕੱਢੇਗੀ। ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
और पढो »

Sri Kiratpur Sahib: ਅੱਤ ਦੀ ਗਰਮੀ ਚ ਪਾਣੀ ਲਈ ਮਚੀ ਹਾਹਾਕਾਰ; ਲੋਕ ਪੀਣ ਵਾਲਾ ਪਾਣੀ ਦੂਰੋਂ ਲਿਆਉਣ ਲਈ ਮਜਬੂਰSri Kiratpur Sahib: ਅੱਤ ਦੀ ਗਰਮੀ ਚ ਪਾਣੀ ਲਈ ਮਚੀ ਹਾਹਾਕਾਰ; ਲੋਕ ਪੀਣ ਵਾਲਾ ਪਾਣੀ ਦੂਰੋਂ ਲਿਆਉਣ ਲਈ ਮਜਬੂਰSri Kiratpur Sahib: ਹਾਲਾਂਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਉਸ ਸਮੇਂ ਦੇ ਵਿਧਾਇਕ ਤੇ ਸਾਬਕਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਵੱਲੋਂ ਕਰੋੜਾਂ ਦੀ ਲਾਗਤ ਨਾਲ ਤਿਆਰ ਲਿਫਟ ਇਰੀਗੇਸ਼ਨ ਦੀ ਸਕੀਮ ਤਹਿਤ ਨਹਿਰਾਂ ਦਾ ਪਾਣੀ ਇਨ੍ਹਾਂ ਪਿੰਡਾਂ ਨੂੰ ਸਪਲਾਈ ਕਰਨ ਦੀ ਯੋਜਨਾ ਤਹਿਤ ਕੰਮ ਸ਼ੁਰੂ ਕੀਤਾ ਗਿਆ ਸੀ
और पढो »



Render Time: 2025-02-19 03:48:37