PM Narendra Modi Ladakh Visit Update: ਕਾਰਗਿਲ ਵਿਜੇ ਦਿਵਸ, ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ, ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ। 84 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਭਾਰਤੀ ਫੌਜ ਦੇ 527 ਜਵਾਨ ਸ਼ਹੀਦ ਹੋਏ, ਜਦੋਂ ਕਿ 1,363 ਜ਼ਖਮੀ ਹੋਏ। ਪਾਕਿਸਤਾਨ ਦੇ 400 ਤੋਂ ਵੱਧ ਸੈਨਿਕ ਮਾਰੇ ਗਏ...
PM Modi Ladakh Visit Update: ਕਾਰਗਿਲ ਦੀ ਸ਼ਹਾਦਤ ਨੂੰ ਦੇਸ਼ ਕਰ ਰਿਹਾ ਹੈ ਸਲਾਮ, ਵਾਰ ਮੈਮੋਰੀਅਲ ਪਹੁੰਚ ਕੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀPM Modi Ladakh Visit Update: ਕਾਰਗਿਲ ਦੀ ਸ਼ਹਾਦਤ ਨੂੰ ਦੇਸ਼ ਕਰ ਰਿਹਾ ਹੈ ਸਲਾਮ, ਵਾਰ ਮੈਮੋਰੀਅਲ ਪਹੁੰਚ ਕੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
PM Narendra Modi Ladakh Visit Update: ਅੱਜ ਕਾਰਗਿਲ ਵਿਜੇ ਦਿਵਸ ਹੈ। 26 ਜੁਲਾਈ 1999 ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਟਾਈਗਰ ਹਿੱਲ 'ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਕਾਰਗਿਲ ਯੁੱਧ ਵਿਚ ਪਾਕਿਸਤਾਨ ਨੂੰ ਹਰਾਇਆ। ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ।ਕਾਰਗਿਲ ਵਿਜੇ ਦਿਵਸ, ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ, ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ। 84 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਭਾਰਤੀ ਫੌਜ ਦੇ 527 ਜਵਾਨ ਸ਼ਹੀਦ ਹੋਏ, ਜਦੋਂ ਕਿ 1,363 ਜ਼ਖਮੀ ਹੋਏ। ਅੱਜ 1999 ਦੀ ਕਾਰਗਿਲ ਜੰਗ ਨੂੰ 25 ਸਾਲ ਪੂਰੇ ਹੋ ਗਏ ਹਨ। ਇਸ ਜੰਗ ਵਿੱਚ ਭਾਰਤ ਦੇ ਬਹਾਦਰ...
Kargil Vijay Diwas. India Pakistan PM Modi Ladakh Visit Photos ਕਾਰਗਿਲ ਵਿਜੇ ਦਿਵਸ ਭਾਰਤੀ ਫੌਜ ਤਿਰੰਗਾ ਝੰਡਾ PM In Ladakh Visit Kargil Vijay Diwas 2024 Wishes Kargil Vijay Diwas ਕਾਰਗਿਲ ਵਿਜੇ ਦਿਵਸ Kargil Vijay Diwas 2024 Wishes Kargil Vijay Diwas Kargil Vijay Diwas 2024 History Kargil Vijay Diwas Significance Kargil Vijay Diwas Important Facts Kargil Vijay Diwas Images ਭਾਰਤ-ਪਾਕਿਸਤਾਨ ਫੌਜੀ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Jalandhar News: ਸਿਮਰਨਜੀਤ ਉਰਫ਼ ਬੱਬਲੂ ਨੇ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੀਤੀ ਕੋਸ਼ਿਸ਼Jalandhar News: ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ 3 ਅਪ੍ਰੈਲ 2024 ਨੂੰ ਐਸਬੀਐਸ ਨਗਰ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
और पढो »
Samrala News: ਸਕੂਲ ਬੱਸ ਰੋਕ ਕੇ ਪਿਸਤੌਲ ਵਿਖਾ ਕੇ ਵੀਡੀਓ ਡਿਲੀਟ ਕਰਵਾਉਣ ਵਾਲੀ ਮਹਿਲਾ ਵਿਰੁੱਧ ਕੇਸ ਦਰਜSamrala News: ਨਿੱਜੀ ਸਕੂਲ ਦੀ ਬੱਸ ਨੂੰ ਰੋਕ ਕੇ ਬੱਚਿਆਂ ਤੋਂ ਵੀਡੀਓ ਨੂੰ ਕਥਿਤ ਤੌਰ ਉਤੇ ਡਿਲੀਟ ਕਰਵਾਉਣ ਵਾਲੀ ਰਿਵਾਲਵਰ ਵਾਲੀ ਮਹਿਲਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
और पढो »
Punjab Weather News: ਅੰਮ੍ਰਿਤਸਰ ਚ ਭਾਰੀ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ; ਹੈਰੀਟੇਜ ਸਟ੍ਰੀਟ ਚ ਭਰਿਆ ਪਾਣੀPunjab Weather News: ਬੀਤੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਮਾਝਾ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਮਾਝਾ ਖੇਤਰ ਅੰਦਰ ਮੌਨਸੂਨ ਨੇ ਦਸਤਕ ਦਿੱਤੀ ਹੈ।
और पढो »
Amritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਪੁਲਿਸ ਨੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਦੇ ਖੰਡਵਾਂ ਤੋਂ ਹਥਿਆਰ ਲੈ ਕੇ ਆਉਂਦੇ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਨੂੰ ਮੁਹਾਲੀ ਦੀ ਖਰੜ ਤੋਂ ਗ੍ਰਿਫਤਾਰ ਕੀਤਾ ਹੈ।
और पढो »
Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਮੁਆਫੀਨਾਮਾShiromani Akali Dal: ਬਾਗੀ ਧੜੇ ਵੱਲੋਂ ਪੰਥਕ ਆਗੂ ਨੂੰ ਪ੍ਰਧਾਨ ਬਣਾਉਣ ਦੀ ਮੰਗ ਉਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਕਿਸੇ ਨੇ ਪਹੁੰਚ ਨਹੀਂ ਕੀਤੀ।
और पढो »
Punjab Weather Update: ਪੰਜਾਬ ਚ ਮਾਨਸੂਨ ਆਉਣ ਨਾਲ ਕੀ ਲੋਕਾਂ ਨੂੰ ਮਿਲੇਗੀ ਰਾਹਤ? ਜਾਣੋ ਇੱਥੇ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ ਵਿੱਚ ਇਸ ਵੇਲੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
और पढो »