Paris Olympics 2024: ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ, ਓਲੰਪਿਕ ਫਾਈਨਲ ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ

Paris Olympics समाचार

Paris Olympics 2024: ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ, ਓਲੰਪਿਕ ਫਾਈਨਲ ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ
Paris Olympics 2024 WreslterVinesh PhogatVinesh Phogat Final
  • 📰 Zee News
  • ⏱ Reading Time:
  • 24 sec. here
  • 12 min. at publisher
  • 📊 Quality Score:
  • News: 48%
  • Publisher: 63%

Paris Olympics 2024: ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਥਰੋਅ ਕੀਤਾ ਅਤੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਸਿਖਰ ’ਤੇ ਰਿਹਾ। ਭਾਰਤ ਦਾ ਹੋਰ ਜੈਵਲਿਨ ਥਰੋਅ ਸਟਾਰ ਕਿਸ਼ੋਰ ਜੇਨਾ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ।

Paris Olympics 2024: ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ, ਓਲੰਪਿਕ ਫਾਈਨਲ 'ਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ

ਪੈਰਿਸ ਓਲੰਪਿਕ ਵਿੱਚ ਕੁਸ਼ਤੀ ਦੇ ਮੁਕਾਬਲੇ ਵਿੱਚ ਵਿਨੇਸ਼ ਫੋਗਾਟ ਫਾਈਨਲ ਵਿੱਚ ਪੁੱਜ ਚੁੱਕੀ ਹੈ। ਹੁਣ ਫਾਈਨਲ ਵਿੱਚ ਉਹ ਸਿਲਵਰ ਅਤੇ ਗੋਲਡ ਲਈ ਲੜੇਗੀ। ਸੈਮੀਫਾਈਨਲ ਵਿੱਚ ਫੋਗਾਟ ਨੇ ਕਿਊਬਾ ਦੀ ਯੂਸਨੀਲਿਸ ਗੁਜ਼ਮਾਨ ਨੂੰ ਮਾਤ ਦਿੱਤੀ। ਵਿਨੇਸ਼ ਫੋਗਾਟ ਨੇ ਦਿਨ 'ਚ ਦੁਨੀਆ ਨੂੰ ਹੈਰਾਨ ਕਰ ਦਿੱਤਾ ਅਤੇ ਪ੍ਰੀ-ਕੁਆਰਟਰ ਫਾਈਨਲ 'ਚ ਜਾਪਾਨ ਦੀ ਯੂਈ ਸੁਸਾਕੀ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਇਸ ਤੋਂ ਬਾਅਦ ਉਸ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾਇਆ। ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਵਿਨੇਸ਼ ਦਾ ਮੁਕਾਬਲਾ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨਾਲ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Paris Olympics 2024 Wreslter Vinesh Phogat Vinesh Phogat Final Athletics Paris Olympics Breaking Paris Olympics Paris Olympics India Results Paris Olympics India Today Paris Olympics India Chances Yusneylys Guzmán Cuba Yusneylys Guzmán

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Paris Olympics: ਵਿਨੇਸ਼ ਫੋਗਾਟ ਨੇ ਕੁਸ਼ਤੀ ਚ ਜਾਪਾਨ ਦੀ ਯੂਈ ਸੁਸਾਕੀ ਨੂੰ ਮਾਤ ਦੇ ਕੇ ਕੁਆਰਟਰ ਫਾਈਨਲ ਚ ਪੁੱਜੀParis Olympics: ਵਿਨੇਸ਼ ਫੋਗਾਟ ਨੇ ਕੁਸ਼ਤੀ ਚ ਜਾਪਾਨ ਦੀ ਯੂਈ ਸੁਸਾਕੀ ਨੂੰ ਮਾਤ ਦੇ ਕੇ ਕੁਆਰਟਰ ਫਾਈਨਲ ਚ ਪੁੱਜੀParis Olympics: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।
और पढो »

Paris Olympics: ਪੈਰਿਸ ਓਲੰਪਿਕ ਵਿੱਚ ਮਨੂ ਭਾਕਰ ਨੇ ਰਚਿਆ ਇਤਿਹਾਸ; ਨਿਸ਼ਾਨੇਬਾਜ਼ੀ ਚ ਜਿੱਤਿਆ ਕਾਂਸੀ ਦਾ ਮੈਡਲParis Olympics: ਪੈਰਿਸ ਓਲੰਪਿਕ ਵਿੱਚ ਮਨੂ ਭਾਕਰ ਨੇ ਰਚਿਆ ਇਤਿਹਾਸ; ਨਿਸ਼ਾਨੇਬਾਜ਼ੀ ਚ ਜਿੱਤਿਆ ਕਾਂਸੀ ਦਾ ਮੈਡਲParis Olympics: ਉਸਨੇ ਓਲੰਪਿਕ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤ ਲਿਆ ਹੈ। ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
और पढो »

Ludhiana News: 4 ਸਾਲਾਂ ਤੋਂ ਨਹੀਂ ਬਣੀ ਸੜਕ, ਪਾਇਲ ਚ ਪਿੰਡ ਵਾਸੀਆਂ ਨੇ ਦਿੱਤਾ ਧਰਨਾ, ਲੋਕ ਹੋ ਰਹੇ ਪ੍ਰੇਸ਼ਾਨLudhiana News: 4 ਸਾਲਾਂ ਤੋਂ ਨਹੀਂ ਬਣੀ ਸੜਕ, ਪਾਇਲ ਚ ਪਿੰਡ ਵਾਸੀਆਂ ਨੇ ਦਿੱਤਾ ਧਰਨਾ, ਲੋਕ ਹੋ ਰਹੇ ਪ੍ਰੇਸ਼ਾਨLudhiana News: ਪਾਇਲ ਚ ਪਿੰਡ ਵਾਸੀਆਂ ਨੇ ਧਰਨਾ ਦਿੱਤਾ। 4 ਸਾਲਾਂ ਤੋਂ ਸੜਕ ਨਹੀਂ ਬਣੀ ਹੈ। ਪਾਇਲ ਚ ਪਿੰਡ ਵਾਸੀਆਂ ਨੇ ਧਰਨਾ ਦਿੱਤਾ। ਲੋਕ ਪ੍ਰੇਸ਼ਾਨ ਹੋ ਰਹੇ ਹਨ।
और पढो »

Paris Olympics 2024: ਭਾਰਤ ਨੂੰ ਰਮਿਤਾ-ਅਰਜੁਨ ਤੋਂ ਤਗਮੇ ਦੀ ਉਮੀਦ, ਪੁਰਸ਼ ਹਾਕੀ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾParis Olympics 2024: ਭਾਰਤ ਨੂੰ ਰਮਿਤਾ-ਅਰਜੁਨ ਤੋਂ ਤਗਮੇ ਦੀ ਉਮੀਦ, ਪੁਰਸ਼ ਹਾਕੀ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾParis Olympics 2024: ਪੈਰਿਸ ਓਲੰਪਿਕ ਦੇ ਤੀਜੇ ਦਿਨ ਰਮਿਤਾ-ਅਰਜੁਨ ਆਪਣਾ ਫਾਈਨਲ ਮੈਚ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਹੋਰ ਮੈਡਲ ਪਾਉਣ ਦੀ ਕੋਸ਼ਿਸ਼ ਕਰਨਗੇ।
और पढो »

Paris Olympics 2024: ਓਲੰਪਿਕ ਖੇਡਾਂ ਤੋਂ ਭਾਰਤ ਲਈ ਖੁਸ਼ਖਬਰੀ, ਸ਼ੂਟਰ ਮਨੂ ਭਾਕਰ ਨੇ ਫਾਈਨਲ ਵਿੱਚ ਥਾਂ ਬਣਾਈParis Olympics 2024: ਓਲੰਪਿਕ ਖੇਡਾਂ ਤੋਂ ਭਾਰਤ ਲਈ ਖੁਸ਼ਖਬਰੀ, ਸ਼ੂਟਰ ਮਨੂ ਭਾਕਰ ਨੇ ਫਾਈਨਲ ਵਿੱਚ ਥਾਂ ਬਣਾਈParis Olympics 2024: ਭਾਕਰ ਨੇ ਪਹਿਲੀ ਲੜੀ ਵਿੱਚ 97, ਦੂਜੀ ਵਿੱਚ 97, ਤੀਜੀ ਵਿੱਚ 98, ਚੌਥੀ ਵਿੱਚ 96, ਪੰਜਵੀਂ ਵਿੱਚ 96 ਅਤੇ ਛੇਵੀਂ ਲੜੀ ਵਿੱਚ 96 ਅੰਕ ਹਾਸਲ ਕੀਤੇ।
और पढो »

Paris Olympics 2024: ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਦੀ ਹਾਕੀ ਟੀਮ ਨੂੰ 2-0 ਨਾਲ ਹਰਾਇਆParis Olympics 2024: ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਦੀ ਹਾਕੀ ਟੀਮ ਨੂੰ 2-0 ਨਾਲ ਹਰਾਇਆParis Olympics 2024: ਭਾਰਤੀ ਹਾਕੀ ਟੀਮ ਨੇ ਆਪਣੇ ਪੂਲ ਵਿੱਚ ਬੈਲਜੀਅਮ ਅਤੇ ਆਸਟਰੇਲੀਆ ਦਾ ਸਾਹਮਣਾ ਕਰਨਾ ਹੈ।
और पढो »



Render Time: 2025-02-19 22:32:04