Rahul Gandhi News: ਰਾਹੁਲ ਗਾਂਧੀ ਅਮਰੀਕੀ ਸੰਸਦ ਮੈਂਬਰ ਨਾਲ ਤਸਵੀਰ ਖਿਚਵਾ ਕੇ ਘਿਰੇ; ਜਾਣੋ ਕੌਣ ਹੈ ਇਲਹਾਨ ਉਮਰ

National News Punjab समाचार

Rahul Gandhi News: ਰਾਹੁਲ ਗਾਂਧੀ ਅਮਰੀਕੀ ਸੰਸਦ ਮੈਂਬਰ ਨਾਲ ਤਸਵੀਰ ਖਿਚਵਾ ਕੇ ਘਿਰੇ; ਜਾਣੋ ਕੌਣ ਹੈ ਇਲਹਾਨ ਉਮਰ
National News In PunjabiLatest National News In PunjabiNational India News
  • 📰 Zee News
  • ⏱ Reading Time:
  • 78 sec. here
  • 12 min. at publisher
  • 📊 Quality Score:
  • News: 65%
  • Publisher: 63%

Rahul Gandhi News: ਕਾਂਗਰਸ ਨੇਤਾ ਰਾਹੁਲ ਗਾਂਧੀ ਜਦ ਤੋਂ ਅਮਰੀਕਾ ਦੌਰੇ ਉਤੇ ਗਏ ਹਨ ਵਿਵਾਦਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉਨ੍ਹਾਂ ਦਾ ਹਰ ਬਿਆਨ, ਹਰ ਮੁੱਦੇ ਉਤੇ ਵਿਚਾਰ ਇਸ ਸਮੇਂ ਦੇਸ਼ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਦਾ ਕੰਮ ਕਰ ਰਿਹਾ ਹੈ।

3 ਦਿਨਾਂ ਦੇ ਦੌਰੇ 'ਤੇ ਅਮਰੀਕਾ ਪਹੁੰਚੇ ਰਾਹੁਲ ਗਾਂਧੀ ਪਹਿਲਾਂ ਹੀ ਆਪਣੇ ਬਿਆਨਾਂ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਹੁਣ ਉਹ ਇਕ ਵਾਰ ਫਿਰ ਭਾਰਤ ਵਿਰੋਧੀ ਸੰਸਦ ਮੈਂਬਰ ਇਲਹਾਨ ਉਮਰ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਗਾਂਧੀ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨ੍ਹ9/11 Remembrance Day 2024: दुनिया का वो सबसे ख़तरनाक आतंकी हमला जिसमें हजारों लोगों ने गवा दी थी जान!

Television While Eating: ਜੇਕਰ ਤੁਸੀਂ ਵੀ ਖਾਣਾ ਖਾਂਦੇ ਸਮੇਂ ਮੋਬਾਈਲ ਜਾਂ ਟੀਵੀ ਦੇਖਣ ਦੇ ਹੋ ਆਦੀ ਤਾਂ ਹੋ ਜਾਓ ਸਾਵਧਾਨ3 ਦਿਨਾਂ ਦੇ ਦੌਰੇ 'ਤੇ ਅਮਰੀਕਾ ਪਹੁੰਚੇ ਰਾਹੁਲ ਗਾਂਧੀ ਪਹਿਲਾਂ ਹੀ ਆਪਣੇ ਬਿਆਨਾਂ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਹੁਣ ਉਹ ਇਕ ਵਾਰ ਫਿਰ ਭਾਰਤ ਵਿਰੋਧੀ ਸੰਸਦ ਮੈਂਬਰ ਇਲਹਾਨ ਉਮਰ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਗਾਂਧੀ ਨੇ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸੰਸਦ ਮੈਂਬਰਾਂ ਵਿੱਚ ਇਲਹਾਨ ਉਮਰ ਵੀ ਸ਼ਾਮਲ...

ਕਾਂਗਰਸ ਨੇਤਾ ਰਾਹੁਲ ਗਾਂਧੀ ਜਦ ਤੋਂ ਅਮਰੀਕਾ ਦੌਰੇ ਉਤੇ ਗਏ ਹਨ ਵਿਵਾਦਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉਨ੍ਹਾਂ ਦਾ ਹਰ ਬਿਆਨ, ਹਰ ਮੁੱਦੇ ਉਤੇ ਵਿਚਾਰ ਇਸ ਸਮੇਂ ਦੇਸ਼ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਦਾ ਕੰਮ ਕਰ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਅਸਲ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਰੇਬਰਨ ਹਾਊਸ ਆਫਿਸ ਵਿੱਚ ਰਾਹੁਲ ਗਾਂਧੀ ਕੁਝ ਲੋਕਾਂ ਮਿਲੇ।

ਇਸ ਮੀਟਿੰਗ ਵਿੱਚ ਕਈ ਨੇਤਾ ਸ਼ਾਮਲ ਹੋਏ, ਜਿਸ ਵਿੱਚ ਅਮਰੀਕੀ ਸੰਸਦ ਮੈਂਬਰ ਇਲਹਾਨ ਉਮਰ ਵੀ ਦਿਸੀ। ਇਸ ਤੋਂ ਇਲਾਵਾ ਸੀਨੇਟਰ ਜੋਨਾਥਨ ਜੈਕਸਨ, ਰੋ ਖੰਨਾ, ਸੀਨੇਟਰ ਰਾਜਾ ਕ੍ਰਿਸ਼ਨਾਮੂਰਤੀ ਵਰਗੇ ਨੇਤਾਵਾਂ ਨੇ ਸ਼ਿਰਕਤ ਕੀਤੀ ਪਰ ਸਾਰਾ ਵਿਵਾਦ ਇਸ ਗੱਲ ਨੂੰ ਲੈ ਕੇ ਹੋ ਗਿਆ ਕਿ ਰਾਹੁਲ ਗਾਂਧੀ ਦੇ ਨਾਲ ਉਸ ਤਸਵੀਰ ਵਿੱਚ ਇਲਹਾਨ ਉਮਰ ਵੀ ਸ਼ਾਮਲ ਰਹੀ। ਇਲਹਾਨ ਉਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬੋਲਣ ਤੋਂ ਖੁਦ ਨੂੰ ਕਦੇ ਰੋਕ ਨਹੀਂ ਸਕੀ। ਜਦ ਅਮਰੀਕੀ ਸੰਸਦ ਮੈਂਬਰ ਪੀਐਮ ਮੋਦੀ ਦਾ ਭਾਸ਼ਣ ਹੋਣਾ ਸੀ, ਉਹ ਇਕਲੌਤੀ ਅਜਿਹੀ ਅਮਰੀਕਾ ਸੰਸਦ ਮੈਂਬਰ ਸੀ ਜਿਨ੍ਹਾਂ ਨੇ ਮੋਦੀ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। ਇਕ ਨਹੀਂ ਕਈ ਮੌਕਿਆਂ ਉਤੇ ਉਨ੍ਹਾਂ ਵੱਲੋਂ ਭਾਰਤ ਨੂੰ ਘੱਟ ਗਿਣਤੀ ਵਿਰੋਧੀ ਵੀ ਦੱਸ ਦਿੱਤਾ ਗਿਆ ਹੈ। ਉਹ ਬਾਇਡਨ ਪ੍ਰਸ਼ਾਸਨ ਉਤੇ ਕਈ ਵਾਰ ਨਿਸ਼ਾਨਾ ਸਾਧਦੀ ਰਹਿੰਦੀ ਹੈ ਅਤੇ ਕਾਰਵਾਈ ਕੀ ਮੰਗ ਕਰਦੀ ਹੈ। ਉਨ੍ਹਾਂ ਦਾ ਤਰਕ ਹੈ ਕਿ ਭਾਰਤ ਵਿੱਚ ਲੰਮੇ ਸਮੇਂ ਤੋਂ ਮੁਸਲਮਾਨਾਂ ਦੇ ਖਿਲਾਫ਼ ਇਕ ਮੁਹਿੰਮ ਚਲਾਈ ਜਾ ਰਹੀ ਹੈ, ਉਸ ਦੇਸ਼ ਵਿੱਚ ਮੁਸਲਿਮ ਹੋਣ ਜਿਸ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

National News In Punjabi Latest National News In Punjabi National India News National India News In Punjabi National News Today National News Today In Punjabi Who Is Ilhan Omar Rahul Gandhi US Tour Rahul Gandhi

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Roopnagar Motivation: ਰੋਪੜ ਦੇ 5 ਸਾਲਾ ਬੱਚੇ ਨੇ ਕਿਲੀਮੰਜਾਰੋ ਚੋਟੀ ਫਤਹਿ ਬਣਾਇਆ ਰਿਕਾਰਡ; ਡੀਜੀਪੀ ਨੇ ਕੀਤੀ ਸ਼ਲਾਘਾRoopnagar Motivation: ਰੋਪੜ ਦੇ 5 ਸਾਲਾ ਬੱਚੇ ਨੇ ਕਿਲੀਮੰਜਾਰੋ ਚੋਟੀ ਫਤਹਿ ਬਣਾਇਆ ਰਿਕਾਰਡ; ਡੀਜੀਪੀ ਨੇ ਕੀਤੀ ਸ਼ਲਾਘਾRoopnagar News: 5 ਸਾਲਾ ਲੜਕਾ ਕਿਲੀਮੰਜਰੋ ਪਹਾੜ ਤੇ ਚੜਿਆ ਹੈ। ਇਸ ਦੇ ਨਾਲ ਹੀ ਪੰਜਾਬ ਦਾ ਸਭ ਘੱਟ ਉਮਰ ਦਾ ਨੌਜਵਾਨ (ਪਰਬਤਾਰੋਹੀ) ਬਣਿਆ।
और पढो »

Weather Update: ਪੰਜਾਬ-ਚੰਡੀਗੜ੍ਹ ਚ ਮੌਨਸੂਨ ਦੀ ਰਫ਼ਤਾਰ ਮੱਠੀ, ਮੌਸਮ ਰਹੇਗਾ ਸਾਫ, ਜਾਣੋ ਆਪਣੇ ਸ਼ਹਿਰ ਦਾ ਹਾਲWeather Update: ਪੰਜਾਬ-ਚੰਡੀਗੜ੍ਹ ਚ ਮੌਨਸੂਨ ਦੀ ਰਫ਼ਤਾਰ ਮੱਠੀ, ਮੌਸਮ ਰਹੇਗਾ ਸਾਫ, ਜਾਣੋ ਆਪਣੇ ਸ਼ਹਿਰ ਦਾ ਹਾਲPunjab Weather Today: ਪੰਜਾਬ-ਚੰਡੀਗੜ੍ਹ ਚ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸ ਦੇ ਨਾਲ ਹੀ ਅੱਜ ਮੌਸਮਸਾਫ ਰਹੇਗਾ, ਜਾਣੋ ਆਪਣੇ ਸ਼ਹਿਰ ਦਾ ਹਾਲ
और पढो »

Moga Accident News: ਸੜਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤMoga Accident News: ਸੜਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤMoga Accident News: ਫਿਲਹਾਲ ਮੌਕੇ ਉਤੇ ਪਹੁੰਚ ਕੇ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
और पढो »

Randhir Singh IOC President: ਰਣਧੀਰ ਸਿੰਘ ਓਲੰਪਿਕ ਕੌੰਸਲ ਆਫ ਏਸ਼ੀਆ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇRandhir Singh IOC President: ਰਣਧੀਰ ਸਿੰਘ ਓਲੰਪਿਕ ਕੌੰਸਲ ਆਫ ਏਸ਼ੀਆ ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇRandhir Singh IOC President : ਰਣਧੀਰ ਸਿੰਘ ਵੀ 2001 ਤੋਂ 2014 ਤੱਕ ਆਈਓਸੀ ਦੇ ਮੈਂਬਰ ਰਹੇ ਸਨ। ਇਸ ਮਗਰੋਂ ਉਹ ਆਈਓਸੀ ਨਾਲ ਆਨਰੇਰੀ ਮੈਂਬਰ ਵਜੋਂ ਜੁੜੇ ਰਹੇ।
और पढो »

Chandigarh PGI Protest: ਚੰਡੀਗੜ੍ਹ ਚ ਅੱਜ ਦੂਜੇ ਦਿਨ ਵੀ ਡਾਕਟਰ ਹੜਤਾਲ ਤੇ, ਕੋਲਕਾਤਾ ਮਾਮਲੇ ਵਿੱਚ ਕਾਰਵਾਈ ਦੀ ਮੰਗChandigarh PGI Protest: ਚੰਡੀਗੜ੍ਹ ਚ ਅੱਜ ਦੂਜੇ ਦਿਨ ਵੀ ਡਾਕਟਰ ਹੜਤਾਲ ਤੇ, ਕੋਲਕਾਤਾ ਮਾਮਲੇ ਵਿੱਚ ਕਾਰਵਾਈ ਦੀ ਮੰਗChandigarh PGI Protest: ਕੋਲਕਾਤਾ ਮਾਮਲੇ ਦੀ ਸਹੀ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੈਡੀਕਲ ਕਾਲਜ ਦੇ ਜ਼ਿੰਮੇਦਾਰ ਅਧਿਕਾਰੀਆਂ ਨੂੰ ਅਸਤੀਫਾ ਵੀ ਦੇ ਦੇਣਾ ਚਾਹੀਦਾ ਹੈ।
और पढो »

Zirakpur News: ਜ਼ੀਰਕਪੁਰ ਚ ਕੁੜੀ ਨੂੰ ਲਿਫ਼ਟ ਦੇਣਾ ਪਿਆ ਮਹਿੰਗਾ! ਹੋਇਆ ਅਜਿਹਾ...ਜਾਣੋ ਪੂਰਾ ਮਾਮਲਾZirakpur News: ਜ਼ੀਰਕਪੁਰ ਚ ਕੁੜੀ ਨੂੰ ਲਿਫ਼ਟ ਦੇਣਾ ਪਿਆ ਮਹਿੰਗਾ! ਹੋਇਆ ਅਜਿਹਾ...ਜਾਣੋ ਪੂਰਾ ਮਾਮਲਾZirakpur News: ਜ਼ੀਰਕਪੁਰ ਚ ਕੁੜੀ ਨੂੰ ਇੱਕ ਨੌਜਵਾਨ ਵੱਲੋਂ ਲਿਫ਼ਟ ਦੇਣਾ ਮਹਿੰਗਾ ਪੈ ਗਿਆ ਹੈ। ਜਾਣੋ ਪੂਰਾ ਮਾਮਲਾ
और पढो »



Render Time: 2025-02-19 03:08:25