Zirakpur News: ਜ਼ੀਰਕਪੁਰ ਚ ਕੁੜੀ ਨੂੰ ਇੱਕ ਨੌਜਵਾਨ ਵੱਲੋਂ ਲਿਫ਼ਟ ਦੇਣਾ ਮਹਿੰਗਾ ਪੈ ਗਿਆ ਹੈ। ਜਾਣੋ ਪੂਰਾ ਮਾਮਲਾ
Zirakpur News : ਜ਼ੀਰਕਪੁਰ ਚ ਕੁੜੀ ਨੂੰ ਇੱਕ ਨੌਜਵਾਨ ਵੱਲੋਂ ਲਿਫ਼ਟ ਦੇਣਾ ਮਹਿੰਗਾ ਪੈ ਗਿਆ ਹੈ। ਜਾਣੋ ਪੂਰਾ ਮਾਮਲਾDoctor's Protest: कोलकाता में ट्रेनी महिला डॉक्टर की हत्या के बाद नहीं रुक रहा विरोध प्रदर्शनNational Flag Rules: ਤਿਰੰਗਾ ਫਟਣ ਜਾਂ ਖਰਾਬ ਹੋਣ 'ਤੇ ਕੀ ਕਰਨਾ ਚਾਹੀਦਾ ਹੈ? ਜਾਣੋ ਕੀ ਕਹਿੰਦਾ ਹੈ ਫਲੈਗ ਕੋਡWorld Organ Donation Day: 'अंगदान को यूं ही नहीं कहते जीवनदान' कौन से लोग नहीं कर सकते अंगदानIndependence Day 2024: आजादी के अमृत महोत्सव पर अपनों को भेजें ये शायरी, दें 15 अगस्त की...
ਅੱਜ ਕੱਲ੍ਹ ਕਿਸੇ ਦਾ ਭਲਾ ਕਰਨਾ ਕਿੰਨਾ ਕੁ ਮਹਿੰਗਾ ਪੈਂਦਾ ਹੈ ਉਹ ਇਸ ਖ਼ਬਰ ਤੋਂ ਸਾਫ ਦਿਖਦਾ ਹੈ। ਇਦਾਂ ਹੀ ਇੱਕ ਲੜਕੀ ਨੂੰ ਇੱਕ ਨੌਜਵਾਨ ਨੇ ਲਿਫਟ ਦਿੱਤੀ ਤੇ ਅੱਗੇ ਜਾ ਕੇ ਉਹਦੇ ਸਾਥੀਆਂ ਵੱਲੋਂ ਉਸ ਨਾਲ ਹੀ ਲੁੱਟ ਖੋਹ ਦਾ ਮਾਮਲਾ ਜ਼ੀਰਕਪੁਰ ਪੁਲਿਸ ਵੱਲੋਂ ਸਾਹਮਣੇ ਆਇਆ ਹੈ।ਦੱਸ ਦਈਏ ਕਿ ਰਾਜਕੁਮਾਰ ਨਾਮ ਦਾ ਸ਼ਖਸ ਜੋ ਕਿ ਟਰਿਬਿਊਨ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਤੇ ਆਪਣੇ ਘਰ ਪੀਰ ਮੁਛੱਲੇ ਜਾ ਰਿਹਾ ਸੀ।
ਇਸ ਦੌਰਾਨ ਰਸਤੇ ਵਿੱਚ ਜਦ ਲੜਕੀ ਨੇ ਉਸ ਤੋਂ ਲਿਫਟ ਮੰਗੀ ਤਾਂ ਕਾਰ ਸਵਾਰ ਵਿਅਕਤੀ ਉਸ ਲੜਕੀ ਉੱਤੇ ਤਰਸ ਕਰਦਿਆਂ ਹੋਇਆਂ ਕਾਰ ਵਿੱਚ ਬਿਠਾ ਕੇ ਜਦ ਉਹਨੂੰ ਪਟਿਆਲਾ ਰੋਡ ਵੱਲ ਛੱਡਣ ਜਾਂਦਾ ਹੈ ਤਾਂ ਉਥੇ ਮੌਜੂਦ ਪਹਿਲੇ ਹੀ ਲੜਕੀ ਦੇ ਤਿੰਨ ਸਾਥੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸਦੀ ਚੇਨ ਤੇ 12000 ਕੈਸ਼ ਖੋਹ ਕੇ ਅਤੇ ਫੋਨ ਦਾ ਕੋਡ ਪੁੱਛ ਕੇ ਗੂਗਲ ਪੇ ਰਾਹੀਂ 20000 ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰਕੇ ਚਾਕੂ ਨਾਲ ਹਮਲਾ ਕਰ ਦਿੱਤਾ।ਜਦੋਂ ਚਾਕੂ ਚੀਚੀ ਉਗਲੀ ਉੱਤੇ ਲੱਗਿਆ ਤਾਂ ਸ਼ੋਰ ਪਾਉਣ ਤੇ ਉਹ ਮੋਟਰਸਾਈਕਲ ਬੁਲਟ ਉੱਤੇ ਬੈਠ ਕੇ ਭੱਜ ਗਏ। ਮੋਟਰਸਾਈਕਲ ਬੁੱਲਟ ਦਾ ਨੰਬਰ CH 01BZ 8064 ਦੇਖ ਲਿਖ ਲਿਆ ਸੀ।...
ਲੇਕਿਨ ਜਦੋਂ ਪੁਲਿਸ ਵਿੱਚ ਇਸ ਮਾਮਲੇ ਸਬੰਧੀ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਸ ਐਡਰੈਸ ਫੋਨ ਉੱਤੇ 20000 ਦੀ ਟਰਾਂਜੈਕਸ਼ਨ ਕੀਤੀ ਗਈ ਸੀ ਉਸ ਤੇ ਉੱਤੇ ਮੋਬਾਈਲ ਟਰੈਕ ਤੋਂ ਪੁਲਿਸ ਨੇ ਨਾਮਾਲੂਮ ਦੇ ਖਿਲਾਫ਼ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਕੁਝ ਹੀ ਘੰਟਿਆਂ ਵਿੱਚ ਲੜਕੀ ਤੇ ਉਸਦੇ ਨਾਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਇੱਕ ਦੋਸ਼ੀ ਦੀ ਭਾਲ ਅਜੇ ਲਗਾਤਾਰ ਜਾਰੀ ਹੈ।
Punjab News Girl Lift Punjab Loot News
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Fazilka News: ਹਰਿਆਣਾ ਵਿੱਚ NRI ਪਰਿਵਾਰ ਤੇ ਹਮਲਾ, ਘਟਨਾ ਸਬੰਧੀ ਜ਼ੀਰੋ ਐਫ.ਆਈ.ਆਰ. ਦਰਜFazilka News: ਸੁਖਵਿੰਦਰ ਕੌਰ, ਜੋ ਕਿ ਵਿਦੇਸ਼ ਤੋਂ ਪਰਤੇ ਸਨ ਅਤੇ ਉਨ੍ਹਾਂ ਦੇ ਪਤੀ ਬੂਟਾ ਸਿੰਘ, ਜੋ ਉਨ੍ਹਾਂ ਨੂੰ ਦਿੱਲੀ ਤੋਂ ਲੈਣ ਗਏ ਸਨ, ’ਤੇ ਰਸਤੇ ’ਚ ਹਮਲਾ ਹੋਇਆ ਸੀ।
और पढो »
Hoshiarpur News: ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਰਾਗੀ ਅਮਰਦੀਪ ਸਿੰਘ ਬੋਦਲ ਦਾ ਅਮਰੀਕਾ ’ਚ ਹੋਇਆ ਦੇਹਾਂਤHoshiarpur News: ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਰਾਗੀ ਅਮਰਦੀਪ ਸਿੰਘ ਬੋਦਲ ਦਾ ਅਮਰੀਕਾ ’ਚ ਹੋਇਆ ਦੇਹਾਂਤ
और पढो »
Sutlej River: ਮੰਦਰ ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ ਚ ਰੁੜ ਗਈ ਡੇਢ ਸਾਲ ਦੀ ਬੱਚੀSutlej River News: ਮੱਥਾ ਟੇਕਣ ਤੋਂ ਬਾਅਦ ਦਰਿਆ ਵਿੱਚ ਨਹਾਉਣ ਵੇਲੇ ਹੋਇਆ ਹਾਦਸਾ। ਮੰਦਰ ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ ਚ ਰੁੜ ਗਈ ਡੇਢ ਸਾਲ ਦੀ ਬੱਚੀ।
और पढो »
Jalandhar News: ਈਡੀ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਤੋਂ ਢੋਆ-ਢੁਆਈ ਘੁਟਾਲੇ ਮਾਮਲੇ ਵਿੱਚ ਪੁੱਛਗਿੱਛ ਜਾਰੀJalandhar News:ਈਡੀ ਨੇ ਵੀਰਵਾਰ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਜਲੰਧਰ ਦਫ਼ਤਰ ਚ ਤਲਬ ਕੀਤਾ ਹੈ। ਆਸ਼ੂ ਦਫਤਰ ਪਹੁੰਚ ਗਏ ਹਨ, ਜਿੱਥੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ।
और पढो »
Hoshiarpur News: ਲੁਟੇਰਿਆਂ ਨੇ ਆਟਾ ਚੱਕੀ ਮਾਲਕ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਗੋਲੀਆਂ ਚਲਾਈਆਂHoshiarpur News: ਮੋਟਰਸਾਈਕਲ ਸਵਾਰ ਲੁਟੇਰੇ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਚ ਅਸਫਲ ਰਹੇ ਤਾਂ ਉਨ੍ਹਾਂ ਨੇ ਆਟਾ ਚੱਕੀ ਮਾਲਕ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ।
और पढो »
Punjab Ghaggar River: ਹਿਮਾਚਲ ਪ੍ਰਦੇਸ਼ ਚ ਪੈ ਰਿਹਾ ਮੀਂਹ ਹੁਣ ਪੰਜਾਬ ਚ ਮਚਾ ਸਕਦਾ ਤਬਾਹੀ! ਘੱਗਰ ਨਦੀ ਦਾ ਵਧਿਆ ਪਾਣੀPunjab Ghaggar River: ਹਿਮਾਚਲ ਪ੍ਰਦੇਸ਼ ਚ ਲਗਾਤਾਰ ਮੀਂਹ ਪੈ ਰਿਹਾ ਹੈ ਹੁਣ ਪੰਜਾਬ ਚ ਤਬਾਹੀ ਮਚਾ ਸਕਦਾ ਹੈ। ਦਰਅਸਲ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ।
और पढो »