Union Budget 2024: ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ।
Union Budget 2024 : ਪੀਐਮ ਗ਼ਰੀਬ ਕਲਿਆਣ ਯੋਜਨਾ 'ਚ 5 ਸਾਲ ਲਈ ਵਾਧਾ; 80 ਕਰੋੜ ਤੋਂ ਵਧ ਲੋਕ ਲੈ ਰਹੇ ਲਾਭਬਜਟ 2024-25 ਵਿੱਚ ਪ੍ਰਧਾਨ ਮੰਤਰੀ ਕਲਿਆਣ ਅੰਨ ਯੋਜਨਾ 5 ਸਾਲ ਲਈ ਵਧਾਏ ਜਾਣ ਦਾ ਐਲਾਨ ਕੀਤਾ ਹੈ। Union Budget 2024 : वित्त मंत्री निर्मला सीतारमण बजट-डे पर पहनी ऑफ व्हाइट साड़ी, देखें तस्वीरेंHimachal MLA Oath Ceremony
HP MLA Oath Ceremony: हिमाचल विधानसभा में नवनिर्वाचित तीनों विधायकों ने ली शपथ, विधानसभा में बनी ऐतिहासिक जोड़ीRisk of disease in obesity: ਮੋਟਾਪਾ ਵਧਣ ਨਾਲ ਇਨ੍ਹਾਂ ਬੀਮਾਰੀਆਂ ਦਾ ਵਧ ਜਾਂਦਾ ਖਤਰਾ, ਜਾਣੋ ਇਸ ਖ਼ਬਰ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਮੋਦੀ ਸਰਕਾਰ 3.0 ਦਾ ਪਹਿਲਾ ਬਜਟ ਪੇਸ਼ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 5 ਸਾਲ ਲਈ ਵਧਾਏ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 2020 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਜਦੋਂ ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਰਾਸ਼ਨ ਕਾਰਡ ਧਾਰਕਾਂ ਨੂੰ 5 ਕਿਲੋ ਅਨਾਜ ਮੁਫਤ ਦਿੱਤਾ ਜਾਂਦਾ ਹੈ, ਇਸ ਯੋਜਨਾ ਦਾ 80 ਕਰੋੜ ਤੋਂ ਵੱਧ ਲੋਕ ਲਾਭ ਲੈ ਰਹੇ ਹਨ। ਇਸ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਣਾ ਹੈ। ਇਸ ਯੋਜਨਾ ਦਾ ਉਦੇਸ਼ ਲੋਕਾਂ ਨੂੰ ਦਰਪੇਸ਼ ਬੋਝ ਨੂੰ ਘਟਾਉਣਾ ਹੈ। ਇਹ ਸਕੀਮ ਪੂਰੇ ਭਾਰਤ ਵਿੱਚ ਲਾਗੂ...
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਲਾਭਪਾਤਰੀਆਂ ਦੇ ਪਰਿਵਾਰ ਜੋ ਇਸ ਯੋਜਨਾ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨੂੰ 35 ਕਿਲੋ ਰਾਸ਼ਨ ਮੁਫਤ ਦਿੱਤਾ ਜਾ ਰਿਹਾ ਹੈ। ਹਾਲਾਂਕਿ ਹੁਣ ਇਸ ਸਕੀਮ ਨੂੰ 5 ਸਾਲ ਹੋਰ ਵਧਾ ਦਿੱਤਾ ਗਿਆ ਹੈ। ਹੁਣ ਇਹ ਸਕੀਮ ਸਾਲ 2029 ਤੱਕ ਚੱਲੇਗੀ।
Budget 2024 Live Time Union Budget Time Today Today Budget Highlights Today's Budget Time Today's Budget News Budget Will Start At What Time Today Is Budget Day Today Budget Time 2024 India Union Budget Timings Bel Share Price Aam Budget 2024 Today's Budget Timing Nirmala Sitharaman Budget Speech Time What Time Is Budget Today Union Budget 2024 Income Tax Slab News Punjabi Income Tax Slab Latest Updates In Punjabi Income Tax Slab FY 2024-25 Income Tax Slab Change Latest Updates Punjabi Income Tax Slab Change Latest News In Punjabi
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Himachal By Election Voting : ਹਿਮਾਚਲ ਦੀਆਂ 3 ਸੀਟਾਂ ਤੇ ਜ਼ਿਮਨੀ ਚੋਣ ਅੱਜ, ਹਮੀਰਪੁਰ ਤੋਂ ਕਾਂਗਰਸੀ ਉਮੀਦਵਾਰ ਨੇ ਪਾਈ ਵੋਟHimachal By Election Voting: ਡੇਹਰਾ ਵਿਧਾਨ ਸਭਾ ਉਪ ਚੋਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਬਨਖੰਡੀ ਅਤੇ ਦਾਰਕਾਟਾ ਪੋਲਿੰਗ ਸਟੇਸ਼ਨਾਂ ਤੇ ਵੋਟ ਪਾਉਣ ਲਈ ਲੋਕ ਸਵੇਰ ਤੋਂ ਹੀ ਲਾਈਨਾਂ ਚ ਖੜ੍ਹੇ ਸਨ।
और पढो »
Sutlej River: ਮੰਦਰ ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ ਚ ਰੁੜ ਗਈ ਡੇਢ ਸਾਲ ਦੀ ਬੱਚੀSutlej River News: ਮੱਥਾ ਟੇਕਣ ਤੋਂ ਬਾਅਦ ਦਰਿਆ ਵਿੱਚ ਨਹਾਉਣ ਵੇਲੇ ਹੋਇਆ ਹਾਦਸਾ। ਮੰਦਰ ਚ ਮੱਥਾ ਟੇਕਣ ਆਏ ਮਾਤਾ ਪਿਤਾ, ਸਤਲੁਜ ਦਰਿਆ ਚ ਰੁੜ ਗਈ ਡੇਢ ਸਾਲ ਦੀ ਬੱਚੀ।
और पढो »
Punjab Weather Update: ਪੰਜਾਬ ਚ ਗਰਮੀ ਤੋਂ ਕੋਈ ਰਾਹਤ ਨਹੀਂ! ਮੁੜ ਵਧਿਆ ਤਾਪਮਾਨ, ਅੱਜ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾPunjab Weather Update: ਪੰਜਾਬ ਚ ਇਸ ਵੇਲੇ ਮੁੜ ਤੋਂ ਗਰਮੀ ਪੈ ਰਹੀ ਹੈ ਅਤੇ ਕੋਈ ਰਾਹਤ ਨਹੀਂ ਹੈ। ਬੀਤੇ ਦਿਨੀ ਮੁੜ ਤਾਪਮਾਨ ਵਿੱਚ ਵਾਧਾ ਹੋਇਆ ਹੈ।
और पढो »
Fazilka News: ਸਰਕਾਰੀ ਹਸਪਤਾਲ ਚ ਦੋ ਧਿਰਾਂ ਆਪਸੀ ਵਿੱਚ ਭਿੜੀਆਂ, ਗਾਰਡ ਨੇ ਧੱਕਾ ਮਾਰ ਕੇ ਬਾਹਰ ਕੱਢਿਆFazilka News: ਜਾਣਕਾਰੀ ਮੁਤਾਬਿਕ ਝੋਨਾ ਲਗਾ ਰਹੇ ਲੋਕਾਂ ਵਿੱਚ ਕਿਸੇ ਕਾਰਨ ਲੜਾਈ ਹੋ ਗਈ, ਜਿਸ ਦੌਰਾਨ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਜਦੋਂ ਉਹ ਇਲਾਜ ਲਈ ਸਰਕਾਰੀ ਹਸਪਤਾਲ ਪੁੱਜੇ।
और पढो »
LPG Price: ਸਿਲੰਡਰ ਹੋਇਆ ਸਸਤਾ, ਜਾਣੋ ਤੁਹਾਡੇ ਸ਼ਹਿਰ ਚ LPG ਦੀਆਂ ਕੀਮਤਾਂ ਕਿੰਨੀਆਂ ਘਟੀਆਂLPG Cylinder Price: ਮਹੀਨੇ ਦੇ ਪਹਿਲੇ ਦਿਨ LPG ਉਪਭੋਗਤਾਵਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਸਦੀ ਕੀਮਤ ਘਟਾਈ ਗਈ ਹੈ। ਤੁਹਾਡੇ ਸ਼ਹਿਰ ਚ ਅੱਜ ਤੋਂ ਕਿੰਨੀ ਘਟੀ ਹੈ LPG ਦੀ ਕੀਮਤ?
और पढो »
Bjp On Aap News: ਭਗਵੰਤ ਮਾਨ ਤੋਂ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਸਰਕਾਰ- ਹਰਜੀਤ ਗਰੇਵਾਲBjp On Aap News: ਪੰਜਾਬ ਸਰਕਾਰ ਲਿੰਕ ਸੜਕਾਂ ਦੀ ਮੁਰੰਮਤ ਲਈ ਨਬਾਰਡ ਤੋਂ 1800 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਕਰ Watch video on ZeeNews Hindi
और पढो »