Modi Cabinet 2024 Name Updates: ਨਿਰਮਲਾ ਸੀਤਾਰਮਨ, ਭਾਜਪਾ ਸੰਸਦ ਮੈਂਬਰ ਅੰਨਪੂਰਣਾ ਦੇਵੀ, ਸ਼ੋਭਾ ਕਰੰਦਲਾਜੇ, ਰਕਸ਼ਾ ਖੜਸੇ, ਸਾਵਿਤਰੀ ਠਾਕੁਰ ਅਤੇ ਨਿਮੁਬੇਨ ਬੰਭਾਨੀਆ ਅਤੇ ਅਪਨਾ ਦਲ ਦੀ ਸੰਸਦ ਅਨੁਪ੍ਰਿਆ ਪਟੇਲ ਨੂੰ ਨਵੀਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
Women In Modi Cabinet : ਮੋਦੀ ਦੀ ਸਭ ਤੋਂ ਵੱਡੀ ਕੈਬਨਿਟ 'ਚ ਕੁੱਲ 7 ਮਹਿਲਾ ਮੰਤਰੀਆਂ ਨੂੰ ਮਿਲਿਆ ਮੌਕਾ ! ਲਿਸਟ ਵਿੱਚ ਦੇਖੋ ਨਾਮ
Weekly Rashifal: मेष से लेकर मीन राशि तक जानें आपके लिए कैसा रहेगा यह वीक, क्या है आपका साप्ताहिक राशिफलSkin care In Summer: इस मौसम में स्किनकेयर का समय नहीं है तो डाइट में शामिल करें ये... आएंगी ग्लोइंग त्वचाWorld Brain Tumor Day 2024: आखिर क्यों मनाया जाता है वर्ल्ड ब्रेन ट्यूमर डे? जानें इस दिन का इतिहास और महत्व
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਤੀਜੀ ਵਾਰ ਬਣੀ ਐਨਡੀਏ ਸਰਕਾਰ ਦੇ ਮੰਤਰੀ ਮੰਡਲ ਵਿੱਚ ਸੱਤ ਮਹਿਲਾ ਮੰਤਰੀਆਂ ਨੂੰ ਥਾਂ ਮਿਲੀ ਹੈ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸਾਬਕਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਭਰੋਸਾ ਜਤਾਇਆ ਹੈ। ਸੀਤਾਰਮਨ ਤੋਂ ਇਲਾਵਾ ਸਾਬਕਾ ਰਾਜ ਮੰਤਰੀ ਅੰਨਪੂਰਨਾ ਦੇਵੀ, ਉੱਤਰ ਪ੍ਰਦੇਸ਼ ਤੋਂ ਚੁਣੀ ਗਈ ਅਨੁਪ੍ਰਿਆ ਪਟੇਲ ਅਤੇ ਕਰਨਾਟਕ ਤੋਂ ਚੁਣੀ ਗਈ ਸ਼ੋਭਾ ਕਰੰਦਲਾਜੇ ਨੂੰ ਇਕ ਵਾਰ ਫਿਰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਗਿਆ ਹੈ।
PM Modi Oath Ceremony: 'ਮੈਂ ਨਰਿੰਦਰ ਦਾਮੋਦਰਦਾਸ ਮੋਦੀ ਈਸ਼ਵਰ ਦੀ ਸਹੁੰ ਖਾਂਦਾ ਹਾਂ...', ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੋਦੀ'ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੂੰ ਇੱਕ ਵਾਰ ਫਿਰ ਕੈਬਨਿਟ ਮੰਤਰੀ ਵਜੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
Women In Modi Cabinet Nirmala Sitharaman Nirmala Sitharaman Ministers Of India Modi Cabinet 2024 Modi New Cabinet 2024 Modi Cabinet 2024 New Cabinet Ministers Modi Cabinet 2024 Name LIVE Updates New Modi Government Cabinet
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Water Crisis: ਪਾਤੜਾਂ ਦੇ ਵਾਰਡ ਨੰਬਰ 14 ਸਾਗਰ ਬਸਤੀ ਚ ਛਾਇਆ ਪਾਣੀ ਦਾ ਸੰਕਟ, ਲੋਕ ਬੇਹੱਦ ਪ੍ਰੇਸ਼ਾਨWater Crisis: ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਗਰਮ ਹੋਏ ਮਹੱਲਾ ਵਾਸੀ, ਨਗਰ ਕੌਸ਼ਲ ਪ੍ਰਧਾਨ ਤੋਂ ਪਾਣੀ ਦੀ ਸਮੱਸਿਆ ਦੇ ਹੱਲ ਕਰਨ ਦੀ ਕੀਤੀ ਮੰਗ,
और पढो »
Jalandhar Accident: ਨਾਬਾਲਿਗ ਨੇ ਤੇਜ਼ ਰਫਤਾਰ ਕਾਰ ਨਾਲ 4 ਲੋਕਾਂ ਨੂੰ ਦਰੜਿਆ; ਇੱਕ ਦੀ ਮੌਤJalandhar Accident: ਹਾਦਸਾ ਵਾਪਰਦੇ ਹੀ ਕਾਰ ਵਿਚ ਸਵਾਰ ਦੋਵੇਂ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ।
और पढो »
UP Road Accident: ਸ਼ਾਹਜਹਾਂਪੁਰ ਚ ਬੱਸ ਤੇ ਟਰੱਕ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ, 11 ਸ਼ਰਧਾਲੂਆਂ ਦੀ ਮੌਤUP Road Accident: ਸ਼ਾਹਜਹਾਂਪੁਰ ਚ ਪੱਥਰਾਂ ਨਾਲ ਭਰਿਆ ਟਰੱਕ ਖੜ੍ਹੀ ਬੱਸ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ
और पढो »
Jaswant Singh Gajjanmajra: ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਵੱਡਾ ਝਟਕਾ, ED ਦੀ ਕਾਰਵਾਈ ਵਿਰੁੱਧ ਪਟੀਸ਼ਨ ਖਾਰਜJaswant Singh Gajjanmajra: ਵਿਧਾਇਕ ਜਸਵੰਤ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਈਡੀ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਰਿਮਾਂਡ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।
और पढो »
Punjab Train Accident: ਪੰਜਾਬ ਚ ਵੱਡਾ ਰੇਲ ਹਾਦਸਾ ਹੋਣੋਂ ਟਲਿਆ, 2 ਮਾਲ ਗੱਡੀਆਂ ਦੀ ਟੱਕਰ, ਪਲਟਿਆ ਇੰਜਣ, ਡਰਾਈਵਰ ਜ਼ਖ਼ਮੀFatehgarh Sahib Train Accident: ਪੰਜਾਬ ਚ ਵੱਡਾ ਰੇਲ ਹਾਦਸਾ ਵਾਪਿਰਆ ਹੈ। 2 ਮਾਲ ਗੱਡੀਆਂ ਦੀ ਟੱਕਰ ਤੋਂ ਬਾਅਦ ਇੰਜਣ ਪਲਟਿਆ, ਪੈਸੰਜਰ ਟਰੇਨ ਦੀ ਵੀ ਟੱਕਰ, 2 ਲੋਕੋ ਪਾਇਲਟ ਜ਼ਖਮੀ
और पढो »
Surjit Patar Cremation: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਸਕਾਰSurjit Singh Patar Cremation today: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਬੀਤੇ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਸੀ। 79 ਸਾਲ ਦੀ ਉਮਰ ਚ ਦੁਨੀਆਂ ਨੂੰ ਅਲਵਿਦਾ ਕਿਹਾ।
और पढो »