Zirakpur News: ਡੀਐਸਪੀ ਨੇ ਦੱਸਿਆ ਕਿ ਇੱਕ ਮੁਲਜ਼ਮ ਦਾ ਨਾਮ ਦੀਪਕ ਹੈ ਅਤੇ ਦੂਜੇ ਦਾ ਨਾਮ ਅਰੁਣ ਨਾਗਰਾ ਹੈ। ਜਿਹੜੇ ਕਿ ਸੀਐਸਸੀ ਢਕੋਲੀ ਵਿਖੇ ਤੈਨਾਤ ਡਾਕਟਰ ਪਰਬਜੀਤ ਕੌਰ ਨੂੰ ਧੱਕਾ ਮਾਰ ਕੇ ਇੰਜੈਕਸ਼ਨ ਲੁੱਟ ਕੇ ਫਰਾਰ ਹੋ ਗਏ ਸਨ।
Zirakpur News : ਢਕੋਲੀ ਸੀਐਸਸੀ ਤੋਂ ਮਹਿਲਾ ਡਾਕਟਰ ਦੇ ਉੱਤੇ ਹੋਏ ਹਮਲੇ ਦੇ ਵਿੱਚ ਜ਼ੀਰਕਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। Aaj Ka Rashifal: मेष राशि वालों के लिए शुभ समाचार देने वाला रहेगा यह मंगलवारसोनम कपूर से अनन्या पांडे तक इन एक्ट्रेस ने फेस्टिव फैशन गेम में मचाया धमाल, देखें तस्वीरेंAaj Ka Rashifal 09 september 2024
Aaj Ka Rashifal: मेष, वृषभ और वृश्चिक राशि वालों के लिए थोड़ा परेशानी भरा रहेगा आज का दिन, जानें क्या है आज का राशिफल ਜ਼ੀਰਕਪੁਰ ਖੇਤਰ ਦੇ ਢਕੋਲੀ ਸੀਐਸਸੀ ਤੋਂ ਮਹਿਲਾ ਡਾਕਟਰ ਦੇ ਉੱਤੇ ਹੋਏ ਹਮਲੇ ਦੇ ਵਿੱਚ ਜ਼ੀਰਕਪੁਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦੋਨੋਂ ਹਮਲਾਵਰਾਂ ਨੂੰ 12 ਘੰਟੇ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਜ਼ਿਰਕਪੁਰ ਜਸਪਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਪੰਚਕੂਲਾ ਦੇ ਆਸ਼ਿਆਨਾ ਦੇ ਰਹਿਣ ਵਾਲੇ ਹਨ ਤੇ ਜ਼ੀਰਕਪੁਰ ਵਿੱਚ ਕਿਰਾਏ ਉਤੇ ਰਹਿ ਰਹੇ ਸਨ।
ਫੜੇ ਗਏ ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਜਾਪਦੇ ਹਨ। ਪੁਲਿਸ ਨੇ ਦੱਸਿਆ ਕਿ ਡਾਕਟਰ ਉੱਤੇ ਹੋਏ ਹਮਲੇ ਨੂੰ ਲੈ ਕੇ ਜ਼ੀਰਕਪੁਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਹੀ ਮੁਲਜ਼ਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਸੀ। ਡੀਐਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਪਿਛੋਕੜ ਕ੍ਰਿਮੀਨਲ ਹੈ। ਇੱਕ ਮੁਲਜ਼ਮ ਖਿਲਾਫ ਢਕੋਲੀ ਥਾਣੇ ਅਤੇ ਦੂਜੇ ਦੇ ਖਿਲਾਫ ਚੰਡੀ ਮੰਦਰ ਵਿੱਚ ਪਰਚਾ ਦਰਜ ਹੈ।ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਡੀਐਸਪੀ ਨੇ ਦੱਸਿਆ ਕਿ ਇੱਕ ਮੁਲਜ਼ਮ ਦਾ ਨਾਮ ਦੀਪਕ ਹੈ ਅਤੇ ਦੂਜੇ ਦਾ ਨਾਮ ਅਰੁਣ ਨਾਗਰਾ ਹੈ। ਜਿਹੜੇ ਕਿ ਸੀਐਸਸੀ ਢਕੋਲੀ ਵਿਖੇ ਤੈਨਾਤ ਡਾਕਟਰ ਪਰਬਜੀਤ ਕੌਰ...
Zirakpur Police Zirakpur News Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Crime News Punjabi Today Crime News Punjabi Crime News In Punjabi Latest Crime News In Punjabi Top Crime News Punjabi.
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Congress Protest: ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆCongress Protest: ਇਸ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੱਥੋਪਾਈ ਵੀ ਹੋਈ। ਕੁਝ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਵੱਡੀ ਗਿਣਤੀ ਚ ਮਹਿਲਾ ਵਰਕਰ ਵੀ ਪਹੁੰਚ ਗਈਆਂ ਹਨ।
और पढो »
Zirakpur News: CRPF ਜਵਾਨ ਨੇ ਆਪਣੀ ਸਾਲੀ ਦੇ ਘਰ ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀZirakpur News: CRPF ਜਵਾਨ ਨੇ ਆਪਣੀ ਸਾਲੀ ਦੇ ਘਰ ਚ ਫਾਹਾ ਖੁਦਕੁਸ਼ੀ ਕਰ ਲਈ ਹੈ।
और पढो »
Doctors Strike: PGI ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ, ਅੱਜ ਤੋਂ OPD ਸੇਵਾਵਾਂ ਸ਼ੁਰੂDoctors Strike News: ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੀ ਰੋਸ ਵਜੋਂ ਚੰਡੀਗੜ੍ਹ ਦੇ ਡਾਕਟਰਾਂ ਨੇ ਹੜਤਾਲ ਸਮਾਪਤ ਕਰ ਦਿੱਤੀ ਹੈ।
और पढो »
NRI Firing News: ਅੰਮ੍ਰਿਤਸਰ ਐਨਆਰਆਈ ਫਾਇਰਿੰਗ ਮਾਮਲੇ ਚ ਦੋ ਸ਼ੂਟਰਾਂ ਸਮੇਤ ਤਿੰਨ ਗੈਂਗਸਟਰ ਗ੍ਰਿਫ਼ਤਾਰNRI Firing News: ਅੱਜ ਸਵੇਰੇ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਤਿੰਨੋਂ ਹੀ ਅੰਮ੍ਰਿਤਸਰ ਕੇਸ ਦੇ ਮੁਲਜ਼ਮ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
और पढो »
Zirakpur News: ਸਰਕਾਰੀ ਸਿਹਤ ਕੇਂਦਰ ਚ 2 ਵਿਅਕਤੀਆਂ ਨੇ ਗਰਭਵਤੀ ਡਾਕਟਰ ਤੇ ਕੀਤਾ ਹਮਲਾZirakpur News: ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਜ਼ ਐਂਡ ਮੈਡੀਕੇਅਰ ਸਰਵਿਸ ਇੰਸਟੀਚਿਊਸ਼ਨਜ਼ ਐਕਟ, 2008 ਦਾ ਹਵਾਲਾ ਦਿੰਦੇ ਹੋਏ ਡਾਕਟਰ ਪ੍ਰਭਜੋਤ ਕੌਰ ਕੌਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
और पढो »
Vinesh Phogat News: ਕੀ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਲਈ ਗਈ ਵਾਪਸ? ਵਿਨੇਸ਼ ਫੋਗਾਟ ਦੇ ਦੋਸ਼ਾਂ ਤੇ ਦਿੱਲੀ ਪੁਲਿਸ ਦਾ ਜਵਾਬVinesh Phogat on women wrestlers: ਵਿਨੇਸ਼ ਫੋਗਾਟ ਨੇ ਦਿੱਲੀ ਪੁਲਿਸ ਤੇ ਇਲਜ਼ਾਮ ਲਾਏ ਤਾਂ ਹੜਕੰਪ ਮਚ ਗਿਆ। ਜਾਣੋ ਦਿੱਲੀ ਪੁਲਿਸ ਦੇ ਦੋਸ਼ਾਂ ਦਾ ਜਵਾਬ...
और पढो »