Amritsar News: ਗੁਰੂ ਨਗਰੀ ਚ ਦਿਨ ਦਿਹਾੜੇ ਨੌਜਵਾਨ ਦਾ ਕਤਲ, ਕਮੇਟੀ ਦੀ ਬੋਲੀ ਨੂੰ ਲੈ ਕੇ ਪਿਆ ਰੋਲਾ

Amritsar News समाचार

Amritsar News: ਗੁਰੂ ਨਗਰੀ ਚ ਦਿਨ ਦਿਹਾੜੇ ਨੌਜਵਾਨ ਦਾ ਕਤਲ, ਕਮੇਟੀ ਦੀ ਬੋਲੀ ਨੂੰ ਲੈ ਕੇ ਪਿਆ ਰੋਲਾ
Youth MurderedCrime News
  • 📰 Zee News
  • ⏱ Reading Time:
  • 55 sec. here
  • 4 min. at publisher
  • 📊 Quality Score:
  • News: 32%
  • Publisher: 63%

Amritsar News: ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ ਚ ਬਹੁਤ ਸਾਰੇ ਦੁਕਾਨਦਾਰ ਸੋਨੇ ਦੀਆਂ ਕਮੇਟੀਆਂ ਪਾਉਂਦੇ ਹਨ ਤਾਂ ਇਸ ਦੌਰਾਨ ਸੋਨੇ ਦੀ ਕਮੇਟੀ ਵੀ ਦੁਕਾਨ ਤੇ ਚੱਲ ਰਹੀ ਸੀ ਅਤੇ ਬੋਲੀ ਦੇਣ ਵਕਤ ਤਕਰਾਰ ਵੱਧ ਗਈ ਜਿੱਥੇ ਨੌਜਵਾਨਾਂ ਵੱਲੋਂ ਗੋਲੀਆਂ ਚੱਲਾ ਦਿੱਤੀਆਂ ਗਈਆਂ।

Amritsar News : ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ 'ਚ ਬਹੁਤ ਸਾਰੇ ਦੁਕਾਨਦਾਰ ਸੋਨੇ ਦੀਆਂ ਕਮੇਟੀਆਂ ਪਾਉਂਦੇ ਹਨ ਤਾਂ ਇਸ ਦੌਰਾਨ ਸੋਨੇ ਦੀ ਕਮੇਟੀ ਵੀ ਦੁਕਾਨ 'ਤੇ ਚੱਲ ਰਹੀ ਸੀ ਅਤੇ ਬੋਲੀ ਦੇਣ ਵਕਤ ਤਕਰਾਰ ਵੱਧ ਗਈ ਜਿੱਥੇ ਨੌਜਵਾਨਾਂ ਵੱਲੋਂ ਗੋਲੀਆਂ ਚੱਲਾ ਦਿੱਤੀਆਂ ਗਈਆਂ।Lohri 2025: लोहड़ी की अग्नि में इन 3 चीजों को जरूर डालें, घर में बरसेगी मां लक्ष्मी की कृपा!Hrithik Roshan Birthday: ऋतिक रोशन की हिट फिल्मों से लेकर विवादों और निजी जीवन के बारे में यहां जाने सब कुछAaj Ka Rashifal 10 January 2024: इन राशि वालों के लिए अच्छा रहेगा...

ਅੰਮ੍ਰਿਤਸਰ 'ਚ ਦਿਨ-ਦਿਹਾੜੇ ਗੋਲੀਆਂ ਚੱਲਣ ਦੀ ਜਾਣਕਾਰੀ ਸਹਾਮਣੇ ਆਈ ਹੈ। ਅੰਮ੍ਰਿਤਸਰ ਦੇ ਟਾਹਲੀ ਵਾਲੇ ਚੌਂਕ ਵਿੱਚ ਨੌਜਵਾਨ ਸਿਮਰਪਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਵਾਰਦਾਤ ਸੋਨੇ ਦੇ ਭਾਅ ਨੂੰ ਲੈ ਕੇ ਹੋਈ ਹੈ। ਇਸ ਮਾਮਲੇ 'ਚ ਟਾਹਲੀ ਵਾਲੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਰਕੀਟ 'ਚ ਬਹੁਤ ਸਾਰੇ ਦੁਕਾਨਦਾਰ ਸੋਨੇ ਦੀਆਂ ਕਮੇਟੀਆਂ ਪਾਉਂਦੇ ਹਨ ਤਾਂ ਇਸ ਦੌਰਾਨ ਸੋਨੇ ਦੀ ਕਮੇਟੀ ਵੀ ਦੁਕਾਨ 'ਤੇ ਚੱਲ ਰਹੀ ਸੀ ਅਤੇ ਬੋਲੀ ਦੇਣ ਵਕਤ ਤਕਰਾਰ ਵੱਧ ਗਈ ਜਿੱਥੇ ਨੌਜਵਾਨਾਂ ਵੱਲੋਂ ਗੋਲੀਆਂ ਚੱਲਾ ਦਿੱਤੀਆਂ ਗਈਆਂ। ਇਸ ਦੌਰਾਨ ਗੋਲੀ ਸਿਮਰਪਾਲ ਨੌਜਵਾਨ ਦੇ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ।

ਥੇ ਹੀ ਐੱਸਪੀ ਹਰਪਾਲ ਦਾ ਕਹਿਣਾ ਹੈ ਕਿ ਦੁਕਾਨ 'ਤੇ ਨੌਜਵਾਨਾਂ ਦੀ ਸੋਨੇ ਦਾ ਭਾਅ ਨੂੰ ਲੈ ਕੇ ਆਪਸੀ ਤਰਕਾਰ ਹੋਈ ਸੀ। ਇਸ ਦੌਰਾਨ ਜਸਦੀਪ ਸਿੰਘ ਚੰਨ ਆਪਣੇ ਪਰਿਵਾਰਾਂ ਮੈਂਬਰਾਂ ਸਮੇਤ ਸਿਮਰਪਾਲ ਦੀ ਦੁਕਾਨ ਉੱਤੇ ਪਹੁੰਚਿਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਸੋਨੇ ਦੇ ਭਾਅ ਨੂੰ ਲੈ ਕੇ ਕਾਫੀ ਜ਼ਿਆਦਾ ਬਹਿਸ ਹੋਈ। ਇਸ ਤੋਂ ਬਾਅਦ ਜਸਦੀਪ ਸਿੰਘ ਚੰਨ ਦੁਕਾਨ ਵਿੱਚੋਂ ਆਪਣੇ ਪਰਿਵਾਰਕ ਮੈਂਬਰ ਸਮੇਤ ਚਲਾ ਜਾਂਦਾ ਹੈ। ਇਸ ਤੋਂ ਬਾਅਦ ਚੰਨ ਦੁਬਾਰਾ ਸਿਮਰਪਾਲ ਦੀ ਦੁਕਾਨ ਉੱਤੇ ਪਹੁੰਚੇ ਗੋਲੀਆਂ ਮਾਰ ਦਿੰਦਾ ਹੈ। ਅਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਭਾਲ ਸ਼ੁਰੂ ਕਰ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Youth Murdered Crime News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Amritsar News: ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਵੱਡਾ ਬਿਆਨAmritsar News: ਹਰਿਆਣਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਵੱਡਾ ਬਿਆਨAmritsar News: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਗੁਰੂ ਘਰਾਂ ਦੇ ਵਿੱਚ ਚੋਣ ਨਹੀਂ ਹੋਣੀ ਚਾਹੀਦੀ ਆਪਸੀ ਸਰਬ ਸੰਮਤੀ ਹੋਣੀ ਚਾਹੀਦੀ ਹੈ।
और पढो »

ਸੁਪਰੀਮ ਕੋਰਟ 'ਚ ਡੱਲੇਵਾਲ 'ਤੇ ਸੁਣਵਾਈ 10 ਜਨਵਰੀ ਨੂੰਸੁਪਰੀਮ ਕੋਰਟ 'ਚ ਡੱਲੇਵਾਲ 'ਤੇ ਸੁਣਵਾਈ 10 ਜਨਵਰੀ ਨੂੰਸੁਪਰੀਮ ਕੋਰਟ 'ਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਸੁਣਵਾਈ 10 ਜਨਵਰੀ ਨੂੰ ਹੋਵੇਗੀ।
और पढो »

ਸ਼੍ਰੋਮਣੀ ਕਮੇਟੀ ਯੂਪੀ ਪੁਲਿਸ ਮੁਕਾਬਲੇ 'ਤੇ ਕਰੜੇ ਸਵਾਲਸ਼੍ਰੋਮਣੀ ਕਮੇਟੀ ਯੂਪੀ ਪੁਲਿਸ ਮੁਕਾਬਲੇ 'ਤੇ ਕਰੜੇ ਸਵਾਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਯੂਪੀ ਅੰਦਰ ਪੰਜਾਬ ਦੇ ਤਿੰਨ ਨੌਜੁਆਨਾਂ ਨੂੰ ਮੁਕਾਬਲਾ ਬਣਾ ਕੇ ਮਾਰਨ ਦੀ ਨਿੰਦਾ ਕਰਦਿਆਂ ਇਸ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ।
और पढो »

Panchkula Firing: ਪੰਚਕੂਲਾ ਚ ਲੜਕੀ ਨੂੰ ਲੈ ਕੇ ਹੋਏ ਵਿਵਾਦ ਚ ਚੱਲੀ ਗੋਲੀ; ਤਿੰਨ ਦੀ ਮੌਤPanchkula Firing: ਪੰਚਕੂਲਾ ਚ ਲੜਕੀ ਨੂੰ ਲੈ ਕੇ ਹੋਏ ਵਿਵਾਦ ਚ ਚੱਲੀ ਗੋਲੀ; ਤਿੰਨ ਦੀ ਮੌਤPanchkula Firing: ਇਸ ਵਾਰਦਾਤ ਵਿੱਚ ਦਿੱਲੀ ਦੇ ਰਹਿਣ ਵਾਲੇ ਵਿੱਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਲੜਕੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
और पढो »

ਪੰਜਾਬ 'ਚ ਭੈਣ ਦੇ ਕਤਲ 'ਚ ਭਰਾ ਗ੍ਰਿਫਤਾਰਪੰਜਾਬ 'ਚ ਭੈਣ ਦੇ ਕਤਲ 'ਚ ਭਰਾ ਗ੍ਰਿਫਤਾਰਮੋਗਾ, ਪੰਜਾਬ 'ਚ 'ਚ ਭੈਣ ਦੇ ਕਤਲ 'ਚ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
और पढो »

ਪੰਜਾਬ ਬ੍ਰੇਕਿੰਗ ਲਾਈਵ ਅਪਡੇਟਸ: ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਹਾਈ ਪਾਵਰ ਕਮੇਟੀ ਦੀ ਮੀਟਿੰਗ ਅੱਜਪੰਜਾਬ ਬ੍ਰੇਕਿੰਗ ਲਾਈਵ ਅਪਡੇਟਸ: ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਹਾਈ ਪਾਵਰ ਕਮੇਟੀ ਦੀ ਮੀਟਿੰਗ ਅੱਜਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਦੀ ਮੀਟਿੰਗ ਪੰਚਕੂਲਾ ਦੇ ਪੀਡਬਲਯੂਡੀ ਰੈਸਟ ਹਾਊਸ ਵਿਖੇ ਹੋਵੇਗੀ ਜੋ ਕਿਸਾਨਾਂ ਦੇ ਮਸਲਿਆਂ, ਖਾਸ ਕਰ ਕੇ ਸ਼ੰਭੂ ਅਤੇ ਖਨੌਰੀ ਸਰਹੱਦ ਉਤੇ ਬੈਠੇ ਕਿਸਾਨਾਂ ਦੇ ਮਾਮਲੇ 'ਤੇ ਚਰਚਾ ਕਰੇਗੀ।
और पढो »



Render Time: 2025-02-13 20:17:00