Garhshankar Clash News: ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਹਿਮਾਚਲ ਵਿੱਚ ਇਨ੍ਹਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਚਲਾਇਆ ਜਾਂਦਾ ਸੀ ਤੇ ਬਾਅਦ ਵਿੱਚ ਦੋਹਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ।
Garhshankar Clash News: ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਮੋਰਾਂਵਾਲੀ ਵਿੱਚ ਦੋ ਧਿਰ ਦੀ ਆਪਸੀ ਝਗੜੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ।Aaj Ka Rashifal 09 November 2024: आज धनु राशि वालों को हो सकता है आर्थिक नुकसान, रहना होगा सावधानSkoda Kylaq: नेक्सन और ब्रेजा को कड़ी टक्कर देने पहुंची काइलैक? इसकी कीमत, फीचर्स और स्पेसिफिकेशन उड़ा देंगे होशWorld Radiography Day 2024: क्या है विश्व रेडियोग्राफी दिवस? जानें इतिहास और महत्व; कब पड़ सकती है इसकी...
ਮਿਲੀ ਜਾਣਕਾਰੀ ਮੁਤਾਬਕ ਦੋ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਪਿੱਛੋਂ ਹੋਈ ਲੜਾਈ ਦੌਰਾਨ 3 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਹਿਮਾਚਲ ਵਿੱਚ ਇਨ੍ਹਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਚਲਾਇਆ ਜਾਂਦਾ ਸੀ ਤੇ ਬਾਅਦ ਵਿੱਚ ਦੋਹਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ।
Justin Trudeau: ਪੀਐਮ ਟਰੂਡੋ ਦਾ ਕਬੂਲਨਾਮਾ; ਕੈਨੇਡਾ 'ਚ ਖ਼ਾਲਿਸਤਾਨ ਦੇ ਕਈ ਸਮਰਥਕ ਪਰ ਉਹ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ
Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Crime News Punjabi Today Crime News Punjabi Crime News In Punjabi Latest Crime News In Punjabi Top Crime News Punjabi.
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Sehna News: ਸ਼ਹਿਣਾ ਚ ਘਰੇਲੂ ਕਲੇਸ਼ ਚ ਨੂੰਹ ਟਾਵਰ ਤੇ ਚੜ੍ਹੀ; ਸੱਸ ਦੀ ਹਮਾਇਤ ਵਿੱਚ ਅੱਧਾ ਪਿੰਡ ਟੈਂਕੀ ਤੇ ਚੜ੍ਹਿਆSehna News: ਇਸ ਦਰਮਿਆਨ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਗਾਇਆ। ਜਾਣਕਾਰੀ ਮੁਤਾਬਕ ਨੂੰਹ ਸੱਸ ਦੇ ਕਲੇਸ਼ ਵਿੱਚ ਨੂੰਹ ਨੇ ਥਾਣੇ ਸ਼ਿਕਾਇਤ ਦਿੱਤੀ ਸੀ।
और पढो »
Faridkot News: ਫਰੀਦਕੋਟ ਚ ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਕਤਲ, ਬਜ਼ੁਰਗ ਔਰਤ ਦੀ ਸਦਮੇ ਚ ਮੌਤFaridkot News: ਪ੍ਰਾਪਤ ਜਾਣਕਾਰੀ ਅਨੁਸਾਰ ਡੋਗਰ ਬਸਤੀ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦਾ ਪਿੰਡ ਟਿੱਬੀ ਭਰਾਈਆਂ ਵਾਸੀ ਜਸਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਦੇ ਘਰ ਆਉਣਾ-ਜਾਣਾ ਸੀ।
और पढो »
Ludhiana Clash News: ਲੁਧਿਆਣਾ ਦੇ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ! ਐਮਰਜੈਂਸੀ ਵਾਰਡ ਚ ਜੁੱਤੀਆਂ ਨਾਲ ਕੀਤੀ ਕੁੱਟਮਾਰLudhiana Civil Hospital Clash News: ਲੁਧਿਆਣਾ ਦੇ ਸਿਵਲ ਹਸਪਤਾਲ ਚ ਦੋ ਧਿਰਾਂ ਚ ਝੜਪ ਹੋ ਗਈ। ਐਮਰਜੈਂਸੀ ਵਾਰਡ ਚ ਔਰਤਾਂ ਨੇ ਜੁੱਤੀਆਂ ਮਾਰੀਆਂ, ਗਮਲੇ ਡਿੱਗਣ ਤੇ ਹੋਇਆ ਝਗੜਾ
और पढो »
Ludhiana News: ਲੁਧਿਆਣਾ ਚ ਮਾਨਸਿਕ ਤੌਰ ਬਿਮਾਰ ਔਰਤ ਨਾਲ ਗੈਂਗ ਰੇਪ ਦਾ ਮਾਮਲਾ ਆਇਆ ਸਾਹਮਣੇ, 3 ਦੋਸ਼ੀ ਕਾਬੂLudhiana News: ਲੁਧਿਆਣਾ ਵਿੱਚ 37 ਸਾਲਾ ਮਾਨਸਿਕ ਤੌਰ ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਆਇਆ ਸਾਹਮਣੇ
और पढो »
Ind vs NZ: 36 ਸਾਲ ਬਾਅਦ ਨਿਊਜ਼ਲੈਂਡ ਨੇ ਭਾਰਤ ਵਿੱਚ ਟੈਸਟ ਮੈਚ ਜਿੱਤਿਆ, ਸੀਰੀਜ਼ ਚ 1-0 ਨਾਲ ਅੱਗੇIndia vs New Zealand 1st Test Highlights: ਨਿਊਜ਼ੀਲੈਂਡ ਨੇ ਮੈਚ ਦੀ ਆਪਣੀ ਦੂਜੀ ਅਤੇ ਚੌਥੀ ਪਾਰੀ ਚ 2 ਵਿਕਟਾਂ ਦੇ ਨੁਕਸਾਨ ਤੇ 107 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
और पढो »
Farmers Protest: ਮਾਨਸਾ ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲFarmers Protest: ਮਾਨਸਾ ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ
और पढो »