Punjab Roadways Strike: ਬੱਸ ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ,ਪਨਬਸਪੀਆਰਟੀਸੀ ਨੇ ਕੀਤਾ ਚੱਕਾ ਜਾਮ

Punjab Roadways Strike समाचार

Punjab Roadways Strike: ਬੱਸ ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ,ਪਨਬਸਪੀਆਰਟੀਸੀ ਨੇ ਕੀਤਾ ਚੱਕਾ ਜਾਮ
PRTCPunjabi NewsPunjabi News
  • 📰 Zee News
  • ⏱ Reading Time:
  • 18 sec. here
  • 19 min. at publisher
  • 📊 Quality Score:
  • News: 70%
  • Publisher: 63%

Punjab Roadways Strike: ਅੱਜ ਲੁਧਿਆਣਾ ਡਿਪੂ ਦੀਆਂ ਕੁੱਲ 114 ਬੱਸਾਂ ਪੂਰੀ ਤਰ੍ਹਾਂ ਬੰਦ ਰਹੀਆਂ। ਪ੍ਰਬੰਧਕਾਂ ਨਾਲ ਗੱਲਬਾਤ ਹੋ ਚੁੱਕੀ ਹੈ। ਕਰੀਬ 2.30 ਵਜੇ ਮੀਟਿੰਗ ਵੀ ਤੈਅ ਕੀਤੀ ਗਈ ਹੈ।

World Sickle Cell Awareness Day 2024: क्या है माता-पिता से बच्चों में होने वाली खून की ये बीमारी, यहां जाने इससे जुड़ी पूरी जानकारीAmla Juice Benefits: आंवला जूस से मिलने वाले फायदे सुन इसे तुंरत कर लेंगे डाइट में शामिल, पढ़े यहांAaj ka rashifal 18 June: सिंह राशि के जातकों को आज अनजान व्यक्ति से रहना होगा सावधानAaj ka rashifal 17 June: कर्क, कन्या और धनु राशि वाले जातकों के लिए परेशानी भरा रह सकता है आज का...

ਪ੍ਰਦਰਸ਼ਨ ਕਰ ਰਹੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਤਨਖਾਹਾਂ ਨਾ ਮਿਲਣ ਤੱਕ ਕੋਈ ਡਿਪੂ ਨਹੀਂ ਖੋਲ੍ਹਿਆ ਜਾਵੇਗਾ। ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਆਈਆਂ, ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

PRTC Punjabi News Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana News: ਲੜਕੀ ਨੇ ਦੋਸਤੀ ਕਰਨ ਤੋਂ ਕੀਤਾ ਇਨਕਾਰ, ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾLudhiana News: ਲੜਕੀ ਨੇ ਦੋਸਤੀ ਕਰਨ ਤੋਂ ਕੀਤਾ ਇਨਕਾਰ, ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾLudhiana News: ਚੀਮਾ ਕਲੋਨੀ ਚ ਰਹਿਣ ਵਾਲੀ ਸਕੂਲੀ ਵਿਦਿਆਰਥੀ ਜਦੋਂ ਟਿਊਸ਼ਨ ਤੋਂ ਬਾਅਦ ਘਰ ਪਰਤ ਰਹੀ ਸੀ। ਤਾਂ ਰਸਤੇ ਵਿਚ ਇਕ ਨੌਜਵਾਨ ਨੇ ਉਸ ਨੂੰ ਰੋਕ ਲਿਆ ਅਤੇ ਜ਼ਬਰਦਸਤੀ ਉਸ ਦਾ ਹੱਥ ਫੜ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਲੜਕੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
और पढो »

Kulbir Zira News: ਕੁਲਬੀਰ ਸਿੰਘ ਜ਼ੀਰਾ ਮੁਸ਼ਕਲਾਂ ਚ ਘਿਰੇ; ਵਕੀਲ ਨੇ ਭੇਜਿਆ ਨੋਟਿਸKulbir Zira News: ਕੁਲਬੀਰ ਸਿੰਘ ਜ਼ੀਰਾ ਮੁਸ਼ਕਲਾਂ ਚ ਘਿਰੇ; ਵਕੀਲ ਨੇ ਭੇਜਿਆ ਨੋਟਿਸKulbir Zira News: ਐਡਵੋਕੇਟ ਹੀਰਾ ਸਿੰਘ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੇ ਬਿਨਾਂ ਸੱਚ ਜਾਣੇ ਲੋਕਾਂ ਨੂੰ ਗੁਮਰਾਹ ਕਰਨ ਲਈ ਉਸ ਦੀ ਕਾਰ ਬਾਰੇ ਝੂਠੀ ਕਹਾਣੀ ਘੜੀ ਹੈ।
और पढो »

Fauja Singh Sarari: ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਇਲਜ਼ਾਮFauja Singh Sarari: ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਇਲਜ਼ਾਮFauja Singh Sarari: ਸੂਤਰਾਂ ਮੁਤਾਬਕ ਸਰਾਰੀ ਵੱਲੋਂ ਇਹ ਟਿਕਟਾਂ ਬੁੱਕ ਕਰਨ ਲਈ ਜੋ ਪੈਸੇ ਵਰਤੇ ਗਏ ਸਨ। ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਪੈਸੇ ਵਾਪਸ ਕਰ ਦਿੱਤੇ ਹਨ।
और पढो »

Kangana Ranaut Slapped: CISF ਕੁਲਵਿੰਦਰ ਕੌਰ ਲਈ ਕਿਸ ਨੇ ਕੀਤਾ ਲੱਖ ਰੁਪਏ ਦੇਣ ਦਾ ਐਲਾਨKangana Ranaut Slapped: CISF ਕੁਲਵਿੰਦਰ ਕੌਰ ਲਈ ਕਿਸ ਨੇ ਕੀਤਾ ਲੱਖ ਰੁਪਏ ਦੇਣ ਦਾ ਐਲਾਨKangana Ranaut Slap Incident: ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ।
और पढो »

Arvind Kejriwal Surrender: ਜ਼ਮਾਨਤ ਖ਼ਤਮ ਹੋਣ ਉਤੇ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਚ ਕੀਤਾ ਆਤਮ ਸਮਰਪਣArvind Kejriwal Surrender: ਜ਼ਮਾਨਤ ਖ਼ਤਮ ਹੋਣ ਉਤੇ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਚ ਕੀਤਾ ਆਤਮ ਸਮਰਪਣArvind Kejriwal Surrender: ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਮਹੱਤਵਪੂਰਨ ਨਹੀਂ, ਦੇਸ਼ ਮਹੱਤਵਪੂਰਨ ਹੈ। ਤੁਹਾਡਾ ਪੁੱਤ ਫਿਰ ਜੇਲ੍ਹ ਜਾ ਰਿਹਾ ਹੈ।
और पढो »

Punjab Weather Update: ਪੰਜਾਬ ਵਿੱਚ ਹੀਟ ਵੇਵ ਅਲਰਟ, ਜਾਣੋ ਕਦੋਂ ਪਵੇਗਾ ਮੀਂਹPunjab Weather Update: ਪੰਜਾਬ ਵਿੱਚ ਹੀਟ ਵੇਵ ਅਲਰਟ, ਜਾਣੋ ਕਦੋਂ ਪਵੇਗਾ ਮੀਂਹPunjab Weather Update: ਪੰਜਾਬ ਵਿੱਚ ਹੀਟਵੇਵ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਹੈ।
और पढो »



Render Time: 2025-02-19 14:04:36